"ਫਲਾਣਾ" ਸਿੰਘ ਜੀ,
ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਉਸ ਅੰਗ ਦਾ ਉੱਲੇਖ ਕਰ ਸਕਦੇ ਹੋ ਜਿਸ ਅਨੁਸਾਰ ਤੁਸੀਂ ਖੰਡੇ ਦੀ ਪਹੁਲ, ਖ਼ਾਲਸਾ ਮਹਿਮਾ, ਖ਼ਾਲਸੇ ਦੇ ਜੈਕਾਰਿਆਂ, ਖਾਲਸੇ ਦੀ ਰਹਿਤ, ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ਿਆਂ ਬਾਰੇ ਸਾਨੂੰ ਕੋਈ ਜਾਣਕਾਰੀ ਦੇ ਸਕਦੇ ਹੋ ? ਕੀ ਤੁਹਾਨੂੰ "ਗੁਰੂ" ਸ਼ਬਦ ਦੇ ਅਰਥਾਂ ਦਾ ਗਿਆਨ ਹੈ ? ਜੇ ਹੈ ਤਾਂ ਵਿਸਥਾਰ ਨਾਲ ਸਮਝਾਉਣ ਦੀ ਕ੍ਰਿਪਾ ਕਰੋ ਜੀ। ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭਿਕ ਦੋ ਸ਼ਬਦਾਂ "ਇੱਕ ਓਂਕਾਰ" ( ੴ ) ਦੇ ਅਰਥਾਂ ਤੋਂ ਜਾਣੂੰ ਹੋ ? ਉਪਨਿਸ਼ਦਾਂ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਓਂਕਾਰ ਵਿੱਚ ਕੀ ਸੰਕਲਪਨਾਤਮਿਕ ਭੇਦ-ਭਿੰਨਤਾ ਹੈ ? ਗੁਰੂ ਰਾਮਦਾਸ ਜੀ ਦੇ ਗੁਰ-ਬਚਨ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ" ਦੀ ਤੁਸੀਂ ਕਿਵੇਂ ਵਿਆਖਿਆ ਕਰੋਗੇ ? ਕੀ ਤੁਸੀਂ ਜਾਣਦੇ ਹੋ ਕਿ ਵਿਸ਼ਨੂੰ ਸਹਿਸਰਨਾਮਾ ਅਤੇ ਸ਼ਿਵ ਸਹਿਸਰਨਾਮਾ ਵਿੱਚ ਆਏ ਪ੍ਰਮਾਤਮਾ ਦੇ ਗੁਣ-ਵਾਚਕ-ਕ੍ਰਿਤਮ ਨਾਵਾਂ ਵਿੱਚੋਂ ਕਿਤਨਿਆਂ ਨਾਵਾਂ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਹੋਈ ਹੈ, ਅਤੇ ਕਿਤਨਿਆਂ ਦੀ ਦਸਮ ਗ੍ਰੰਥ ਵਿੱਚ ? ਕੀ ਤੁਹਾਨੂੰ ਪਤਾ ਹੈ ਕਿ ਦਸਮ ਗ੍ਰੰਥ ਵਿੱਚ ਕਿੰਨੇ ਛੰਦਾਂ ( poetic metres ) ਦੀ ਵਰਤੋ ਕੀਤੀ ਗਈ ਹੈ, ਇਹਨਾਂ ਵਿੱਚੋਂ ਕਿੰਨੇ ਕਲਾਸੀਕਲ ( ਪ੍ਰਾਚੀਨ/ਪ੍ਰਚਲਿਤ ) ਹਨ ਅਤੇ ਕਿੰਨੇ ਨਵੇਂ ਸਿਰਜੇ ਗਏ ਹਨ ? ਦਸਮ ਗ੍ਰੰਥ ਵਿੱਚ ਕੁੱਲ ਕਿੰਨੇ ਰਾਗਾਂ ਦੀ ਵਰਤੋ ਕੀਤੀ ਗਈ ਹੈ, ਇਹਨਾਂ ਰਾਗਾਂ ਵਿੱਚੋਂ ਕਿੰਨੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਵਰਤੇ ਗਏ ਹਨ ? ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਤੇ ਦਸਮ ਗ੍ਰੰਥ ਵਿੱਚ ਕਿੰਨੀਆਂ ਭਾਸ਼ਾਵਾਂ/ਬੋਲੀਆਂ ਅਤੇ ਉਪ-ਬੋਲੀਆਂ ਦੀ ਵਰਤੋ ਕੀਤੀ ਗਈ ਹੈ ? ਆਪਜੀ ਦੇ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀ ਰਚਨਾ ਬਾਰੇ ਕੀ ਵਿਚਾਰ ਹਨ, ਜਿਸਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਅਤੇ ਪ੍ਰਮਾਣੀਕ ਬਾਣੀ ਹੋਣ ਦਾ ਮਾਣ ਬਖਸ਼ਿਆ ਹੈ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ? ਗੁਰੂ ਗ੍ਰੰਥ ਸਾਹਿਬ ਵਿੱਚ ਕੁਲ ਕਿੰਨੇ ਮਿਥਿਹਾਸਿਕ ਹਵਾਲੇ ਹਨ ਅਤੇ ਦਸਮ ਗ੍ਰੰਥ ਵਿੱਚ ਕਿੰਨੇ ਹਨ ? ਦੋਹਾਂ ਵਿੱਚੋਂ ਕਿਸ ਗ੍ਰੰਥ ਵਿੱਚ ਮਿਥਿਹਾਸਿਕ ਹਵਾਲੇ ਵਧੇਰੇ ਹਨ ? ਦਸਮ ਗ੍ਰੰਥ ਵਿੱਚ ਕਿਹੜੀਆਂ ਰਚਨਾਵਾਂ "ਸੰਪੂਰਣ" ਨਹੀਂ ਕੀਤੀਆਂ ਗਈਆਂ ? ਕੀ ਤੁਸੀਂ ਭਾਈ ਹਰਦਾਸ (1695) ਜੀ, ਬਾਬਾ ਬਿਨੋਦ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੀ ਹੱਥ-ਲਿਖਿਤ ਜਾਂ ਆਨੰਦਪੁਰੀ ਬੀੜ, ਪਟਨਾ ਸਾਹਿਬ ਵਾਲੀ ਬੀੜ ਜਾਂ ਕਿਸੇ ਵੀ ਪੁਰਾਤਨ ਹੱਥ ਲਿਖਿਤ ਬੀੜ ਦੇ ਦਰਸ਼ਨ ਕੀਤੇ ਹਨ ? ਕੀ ਤੁਹਾਨੂੰ ਪਤਾ ਹੈ ਕਿ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਦਾਦਾ ਜੀ, ਭਾਈ ਹਰਦਾਸ ਜੀ ਨੇ 1682ਸੰਨ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਦਮਦਮੀ ਬੀੜ ਦੇ ਨਾਮ ਨਾਲ ਜਾਣੀ ਜਾਂਦੀ, ਜਿਹੜੀ ਬੀੜ ਤਿਆਰ ਕੀਤੀ ਸੀ ਉਸ ਉੱਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਹਸਤਾਖਰ ਵਿਦਮਾਨ ਹਨ ? ਇਹੋ ਭਾਈ ਹਰਦਾਸ ਜੀ ਨੇ 1695ਸੰਨ ਵਿੱਚ ਦਸਮ ਗ੍ਰੰਥ ਦੀ ਵੀ ਇੱਕ ਦਮਦਮੀ ਬੀੜ ਤਿਆਰ ਕੀਤੀ ਸੀ ਜਿਸਦੀ ਸੋਧ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਨੇ ਕਰ-ਕੰਵਲਾਂ ਨਾਲ ਕੀਤੀ ਸੀ। ਕੀ ਤੁਹਾਨੂੰ ਪਤਾ ਹੈ ਕਿ "ਗੁਰੂ ਮਾਨਿਓ ਗ੍ਰੰਥ" ਦੋਹੇ ਦਾ ਰਚਨਾਕਾਰ ਕੌਣ ਹੈ ?
ਅਤੇ ਦੂਸਰੇ ਨੰਬਰ "ਢਿਮਕਾ" ਸਿੰਘ ਜੀਓ ਤੁਸੀਂ ਕਿਸ ਵਿਚਾਰ ਆਧੀਨ ਗੁਰੂ ਸਾਹਿਬ ਅਤੇ ਉਨ੍ਹਾਂ ਦੀ ਬਾਣੀ ਦੀ ਜਗਹ ਗੁਰ-ਨਿੰਦਕ ਦਰਸ਼ਨ ਰਾਗੀ ਦਾ ਪੱਖ ਪੂਰ ਰਹੇ ਹੋਂ ? ਚਿਤ੍ਰ-ਗੁਪਤ ਕੋਈ ਗੁਪਤਚਰ ਨਹੀਂ ਹੈ ਜਿਵੇਂ ਕਿ ਤੁਸੀਂ ਸਾਨੂੰ ਯਕੀਨ ਦਿਵਾਉਣਾ ਚਾਹੁੰਦੇ ਹੋ, ਸਗੋਂ ਉਹ ਕਰਤਾਰ ਦਾ ਵਹੀਕਾਰ ਹੈ ਜੋ ਜੀਵਾਂ ਦੇ ਕਰਮ ਦਰਜ਼ ਕਰਦਾ ਹੈ ਜਿਸਦੇ ਅਧਾਰ 'ਤੇ ਲੇਖੇ ਦਾ ਫ਼ੈਸਲਾ ਹੋਣਾ ਹੈ। ਦਰਸ਼ਨ ਰਾਗੀ ਬਾਰੇ ਉੱਪਰ ਜੋ ਵੀ ਲਿਖਿਆ ਗਿਆ ਹੈ ਉਸਦਾ ਆਧਾਰ ਮਣਾਂ-ਮੂੰਹ ਦਸਤਾਵੇਜ਼ ਹਨ ਅਤੇ ਇਸਦੀਆਂ ਕਰਤੂਤਾਂ ਦਾ ਪਰਦਾ ਮੈਂ ਪਹਿਲਾਂ ਹੀ ਤਾਰ ਤਾਰ ਕਰ ਚੁੱਕਾ ਹਾਂ, ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀ ਆਪਣੀ ਪੁਸਤਕ ਵਿੱਚ ਵੀ ਅਤੇ ਇੱਕ ਘੰਟੇ ਦੇ ਸਮੇਂ ਵਾਲੀ ਇੰਟਰਵਿਊ ਦੌਰਾਨ ਵੀ ਜੋ ਯੂ-ਟਿਊਬ ਉੱਪਰ ਵੀ ਉਪਲਭਧ ਹੈ ਅਤੇ ਉੱਪਰ ਦੱਸੀ ਸਾਈਟ ( panthic.org ) ਉੱਤੇ ਵੀ। ਇਸ ਵਿਅਕਤੀ ਨੇ ਜ਼ੀਰਕ ਪੁਰ ਵਿੱਚ ਜਸਟਸ ਹਰਬੰਸ ਸਿੰਘ ਜੀ ਹੁਰਾਂ ਦੀ ਉਸ ਪ੍ਰਾਪਰਟੀ ਨੂੰ ਵੀ ਹੜੱਪਣ ਦੀ ਕੋਸ਼ਿਸ਼ ਕੀਤੀ ਸੀ ਜੋ ਇਸਨੂੰ ਕੀਰਤਨ ਸਿਖਲਾਈ ਦੀਆਂ ਕਲਾਸਾਂ ਲਾਉਣ ਦੇ ਟਿਕਾਣੇ ਵਜੋਂ ਪੇਸ਼ ਕੀਤੀ ਗਈ ਸੀ। ਜੇ ਕੋਈ ਵਿਸਥਾਰ ਜਾਣਨਾ ਚਾਹੇ ਤਾਂ ਉਹ ਜਸਟਸ ਹਰਬੰਸ ਸਿੰਘ ਜੀ ਦੇ ਸੁਪੁਤ੍ਰ ਸ. ਲਖਵਿੰਦਰ ਸਿੰਘ ਹੁਰਾਂ ਤੋਂ ਪੁੱਛ ਸਕਦਾ ਹੈ। ਇਸਦਾ ਸਨਮਾਨ ਕਰਨ ਵਾਲੇ ਸਾਰੇ ਹੀ ਵਿਅਕਤੀ ਉਹ ਸਰਕਾਰੀ ਖ਼ੁਫ਼ੀਆ ਏਜੰਟ ਹਨ ਜਿਨ੍ਹਾਂ ਦੀ ਪਿੱਠ ਏਜੰਸੀਆਂ ਠੋਕ ਹੀ ਇਸ ਲਈ ਰਹੀਆਂ ਹਨ ਕਿ ਸਿੱਖਾਂ ਵਿੱਚ ਵਿਵਾਦ ਅਤੇ ਭੁਲੇਖੇ ਖੜੇ ਕਰਕੇ ਫੁੱਟ ਪਾ, ਵੰਡੀਆਂ ਪਾਈਆਂ ਜਾਣ। ਬਿਨਾਂ ਸੋਚੇ-ਸਮਝੇ ਬਦੀ ਦੀਆਂ ਇਹਨਾਂ ਤਾਕਤਾਂ ਦੀਆਂ ਕੁਚਾਲਾਂ ਵਿੱਚ ਹਿੱਸੇਦਾਰ ਨਾ ਬਣੋ।
—— ਸਰਦਾਰ ਅਨੁਰਾਗ ਸਿੰਘ ਜੀ ( ਦੀ ਇੱਕ ਟਿੱਪਣੀ )
============================================
ਆਪਣੇ ਆਪ ਨੂੰ ਨਿਰਪੱਖ ਅਤੇ ਪੰਥ-ਦਰਦੀ ਵਜੋਂ ਪੇਸ਼ ਕਰਦਾ ਇੱਕ ਜਣਾ, ਜੋ ਖੁੱਲਮ-ਖੁੱਲ੍ਹਾ ਰਾਗੀ ਦਾ ਪੱਖ ਪੂਰਦਾ ਹੋਇਆ ਕਹਿ ਰਿਹਾ ਸੀ ਕਿ ਕਿਸੇ ਨੂੰ ਮਾੜਾ ਨਾ ਕਹੋ ਪਰ ਪੰਥਿਕ-ਡਾਟ-ਓਰਗ ਨੂੰ ਭਾਈ ਰਤਿੰਦਰ ਸਿੰਘ ਇੰਦੋਰ ਅਤੇ ਸ. ਗੁਰਚਰਨਜੀਤ ਸਿੰਘ ਲਾਂਬਾ ਦੀ ਲਾਬੀ ਕਹਿ ਰਿਹਾ ਸੀ ਨੂੰ ਅਤੇ ਇੱਕ ਹੋਰ ਵਿਗਿਆਨਿਧਰਮੀ ਭਰਾ ਨੂੰ ਮੁਖ਼ਾਤਿਬ ਹੋ ਕੇ ਸਰਦਾਰ ਅਨੁਰਾਗ ਸਿੰਘ ਜੀ ਹੁਰਾਂ ਨੇ "ਧੀਏ ਕੰਨ ਕਰ, ਨੂੰਹੇ ਕੰਮ ਕਰ" ਵਾਲੇ ਮੁਹਾਵਰੇ ਵਾਂਗ ਸਾਰੇ ਹੀ "ਪੜ੍ਹੇ-ਲਿਖੇ ਮੂਰਖਾਂ" ਅਤੇ "ਅਨਪੜ੍ਹ ਪ੍ਰੋਫੈਸਰਾਂ" ਅੱਗੇ ਕਾਫ਼ੀ ਸਾਰਾ ਮਸਾਲਾ ਖਿੰਡਾ ਦਿੱਤਾ ਹੈ ਜੋ ਕਿਸੇ ਵੀ ਜਾਗਦੀ ਜ਼ਮੀਰ ਵਾਲੇ ਨੂੰ ਆਤਮ-ਚਿੰਤਨ ਲਈ ਮਜਬੂਰ ਕਰ ਦੇਵੇਗਾ। ਹਰ ਇੱਕ ਲਈ ਅਲੱਗ-ਅਲੱਗ ਸਵਾਲ ਹੋਣਗੇ ਜੋ ਵੱਧ ਮਹੱਤਵ ਰਖਦੇ ਹੋਣਗੇ ਜਿਵੇਂ ਜੋ ਸਵਾਲ ਮੇਰੇ ਧੁਰ ਅੰਦਰ ਤੱਕ ਚੋਟ ਕਰ ਗਿਆ ਉਹ ਸੀ "ਸਿੱਖ ਲਈ 'ਗੁਰੂ' ਦੇ ਕੀ ਅਰਥ ਹਨ?"
ਖ਼ੈਰ ! ਉਹਨਾਂ ਦੀ ਟਿੱਪਣੀ ਅੰਗ੍ਰੇਜ਼ੀ ਵਿੱਚ ਹੈ ਅਤੇ ਇਹ ਸਿੱਟ ਪਾਉਣ ਵਾਲੀ ਨਹੀਂ ਹੈ, ਸੋ ਮੈਂ ਇਸਨੂੰ ਪੰਜਾਬੀ ਰੂਪ ਦੇ ਦਿੱਤਾ ਹੈ ਜਿਸਦੀ ਮੈਂ ਪਹਿਲਾਂ ਹੀ ਖਿਮਾਂ ਮੰਗਦਾ ਹਾਂ ਕਿ ਇਹ ਮੂਲ ਜਿੰਨੀ ਪ੍ਰਭਾਵਸ਼ਾਲੀ ਨਹੀਂ ਅਤੇ ਕੁਝ ਸ਼ਬਦਾਂ ਬਾਰੇ ਮੈਂ ਸਪੱਸ਼ਟ ਵੀ ਨਹੀਂ ਹਾਂ। ਜਿਵੇਂ ਕਿ codex ਨੂੰ ਬੀੜ ਕਹਾਂ ਕਿ ਪੋਥੀ। ਕ੍ਰਿਪਾ ਕਰਕੇ ਮੇਰੀਆਂ ਗਲਤੀਆਂ ਨਾ ਚਤਾਰਿਓ ਸਗੋਂ ਮੂਲ ਉੱਪਰ ਵਿਚਾਰ ਕਰਿਓ। —ਦਲਵੀਰ
============================================================

- Anurag Singh Harjindermeet Singh Ji, it is an open debate on a theological aspect and not on any philosophy.You are welcome to supplement with your comments, bases on Scriptural reading.But please do not divert the direction of the debate to make it doubtful and give benefit of doubt to the Adversaries of Sikhism.How you can call these vital points of canonised Scriptures of the Sikhs as commentaries/explanations?It is atraversity of truth.Try to understand the contents diligently;these are vital questions and not commentaries/explanations as erroneously observed by you.My friend S.Dalvir Singh Gill had rightly translated my questions in chaste Punjabi for the readers.Confront the questions and give answers, if you have studied the canonised Scriptures of the Sikhs.Till now these half-baked Gianis were putting question marks on the Bani of Dasam Granth, on the basis of their shallow knowledge, without reading or interpreting a single page of Dasam Granth.The meanings they were giving were not to be found in any dictionary of the world, knowing full well that their purpose is not exposition of the Bani but to create doubt in the minds of the public.You also seems to me victim of the same game plan.Now my Guru has provided me a new tool to confront these slanderers of Guru and his Bani;tool of testing their wisdom and exposing them in the turf, which they have laid.Do you know Gurbaksh Singh Kala Afghana can not write or read Punjabi,then which agency wrote these voluminous works and S.Gurtej Singh agreed to write Forewords to these works?This process was started by the British Government in 1884 and it is continuing even now;Governments have changed, Sikh faces opposing the Guru have changed, but the contents of attacks on Fundamental Beliefs of Sikhism are the same:Date of Birth of Guru Nanak,Making Identity of Bhai Bala doubtful,Making Bani of Dasam Granth doubtful,Making Bhagat Bani-Bhatt Bani doubtful,Ragmala etc.
27.2.2015. - Pardeep Singh Khalsa ਬਹੁਤ ਵਧੀਆ ਪੌ੍ਫੈਸਰ ਅਨੁਰਾਗ ਿਸੰਘ ਜੀ
- Paramjit Kaur Awesome
- Paramjit Kaur ਦਰਸ਼ਨ ਰੋਗੀ ਨੇ ਬਹਿਤ ਸਾਰੇ ਲੋਕਾ ਦੀਆ ਪ੍ਰਾਪਰਟੀਆ ਤੇ ਕਬਜੇ ਕੀਤੇ ਪਰ ਜਸਟਿਸ ਹਰਬੰਸ ਿਸੰਘ ਦੀ ਪ੍ਰਾਪਟੀ ਹੜੱਪੀ ਿੲਹ ਜਾਣਕਾਰੀ ਦੇਣ ਲਈ ਧੰਨਵਾਦ ਜੀ
- Inder Singh It is a blessing to have s Anurag singh ji on facebook.No one knows Darshan masand better that Anurag singh ji.
- Satinderpal Kapur ਜਿਸ ਜਿਸ ਨੇ ਦਸਮ ਗ੍ਰੰਥ ਦਾ ਧਿਆਨ ਨਾਲ ਅਧਿਐਨ ਕੀਤਾ ਹੈ, ਉਹ ਉਸ ਦੇ ਕਰਤਾ ਸੰਬੰਧੀ ਕੋਈ ਸ਼ੱਕ ਰਖ ਹੀ ਨਹੀਂ ਸਕਦਾ.
- Dalvir Singh Gill ਬਾਈ ਹਰਜਿੰਦਰਮੀਤ Singh ਜੀ, ਇਹ ਸਾਡੀ ਬਦਕਿਸਮਤੀ ਹੈ ਕਿ ਦੋ ਟਕੇ ਦੇ ਭੋਂਕਿਆਂ ਨੂੰ ਤਾਂ ਅਸੀਂ ਵਿਦਵਾਨ, ਫਲਾਸਫਰ 'ਤੇ ਪਤਾ ਨਹੀਂ ਕੀ ਕੀ ਤਸਲੀਮ ਕਰਨ ਲੱਗੇ ਇੱਕ ਸੈਕਿੰਡ ਵੀ ਨਹੀਂ ਲਗਾਉਂਦੇ ਪਰ .........
ਅਕਾਦਮਿਕ ਹਿਸਾਬ ਨਾਲ ਵੀ ਸਰਦਾਰ ਸਾਹਿਬ, ਡਾਕਟਰ ਆਫ਼ ਫ਼ਿਲਾਸਫ਼ੀ ਹਨ ਅਤੇ SGPC ਵਲੋਂ ਇਨ੍ਹਾਂ ਨੂੰ "ਸਿੱਖ ਇਤਿਹਾਸ ਬੋਰਡ" ਦਾ ਚੇਅਰਮੈਨ ਬਣਾ ਕੇ ਅਹੁਦੇ ਦਾ ਸਨਮਾਨ ਵਧਾਇਆ ਗਿਆ ਹੈ। ਮੈਂ ਕਦੇ ਵੀ ਇਹਨਾਂ ਨੂੰ ਪ੍ਰੋਫ਼ ਜਾਂ ਡਾਕਟਰ ਸਾਹਿਬ ਕਰਕੇ ਸੰਬੋਧਿਤ ਨਹੀਂ ਹੁੰਦਾ ਸਰਦਾਰ ਸਾਹਿਬ ਕਹਿੰਦਾ ਹਾਂ ਕਿ ਇਹਨਾਂ ਨੇ ਆਪਣੇ ਪਿਤਾ-ਗੁਰੂ ਦੀ ਬਖਸ਼ੀ ਸਰਦਾਰੀ ਨੂੰ ਹਿੱਕ ਵਿੱਚ ਸਾਂਭਿਆ ਹੈ, ਸਿਰ ਦਾ ਤਾਜ ਬਣਾਇਆ ਹੈ ਜਦੋਂ ਕਿ ਡਾਕਟਰ/ਪ੍ਰੋਫੈਸਰ ਜਿਵੇਂ ਕਹਿੰਦੇ ਹਨ ਦਸੀ ਦੇ ਬਾਰਾਂ ( Dime a Dozen ) ਮਿਲਦੇ ਹਨ।
ਉਂਝ ਵੀ ਇਹ ਜਿਹੜੀ ਵਿਦਵਤਾ, ਫਲਾਸਫਰੀ ਦੇ ਦੁਨੀਆਂ ਸੋਹਲੇ ਗਾਉਣੋ ਨਹੀਂ ਥੱਕਦੀ ਮੇਰੇ ਲਈ ਇੱਕ ਪੈਸੇ ਦੀ ਨਹੀਂ ਜੇ ਲੇਖੇ "ਇੱਕ" ਗੱਲ ਨਹੀਂ। ਕਿਸੇ ਦੇ ਮਨ 'ਤੇ ਦੂਜੇ ਦਾ ਕੀਹ ਜ਼ੋਰ ਪਰ ਮੇਰੇ ਲਈ ਮਹੱਤਵ ਹੈ "ਕਮਾਈ" ਦਾ ਜਿਸਨੂੰ ਮਿਣਨ ਦਾ ਤਾਂ ਕੀ detect ਕਰਨ ਦਾ ਵੀ ਕੋਈ ਵਿਗਿਆਨਿਕ ਤਰੀਕਾ ਨਹੀਂ ਹੈ। ਸਰਦਾਰ ਅਨੁਰਾਗ ਸਿੰਘ ਜੀ ਹੁਰਾਂ ਦੇ ਪਰਿਵਾਰ ਉੱਪਰ ਸਤਿਗੁਰਾਂ ਦਾ ਮਹਿਰ ਵਾਲਾ ਹੱਥ ਹੈ - ਆਪਜੀ ਦੇ ਪਿਤਾ, ਸਰਦਾਰ ਤ੍ਰਿਲੋਚਨ ਸਿੰਘ ਜੀ ਸਿੱਖ-ਸਮਾਜ ਵਿੱਚ ਤਾਂ ਜਾਣੇ-ਪਛਾਣੇ ਵਿਦਵਾਨ ਸੱਜਣ ਸਨ ਹੀ, ਕਮਾਈ ਵਾਲੇ ਪੁਰਖ ਵੀ ਸਨ ਉਹੋ ਜਿਹੇ ਜਿਨ੍ਹਾਂ ਦੇ ਦਰਸ਼ਨ, ਮੇਲ-ਮਿਲਾਪ, ਸੰਗ-ਸਾਥ ਦੀ ਸਿੱਖ ਦੋਵੇਂ ਵੇਲੇ ਅਰਦਾਸ ਕਰਦੇ ਹਨ।
ਮੈਨੂੰ ਸੂਰਜ ਨੂੰ ਦੀਵਾ ਦਿਖਾਉਣ ਦੀ ਤਾਂ ਕੋਈ ਲੋੜ ਨਹੀਂ ਪਰ ਮੇਰਾ ਇਹ ਵਿਸ਼ਵਾਸ ਕਿ ਮਨੂੰ-ਸਮ੍ਰਿਤੀ ਦੀ ਗਹਿਰਾਈ ਇੱਕ ਤਰਾਂ ਨਾਲ ਠੀਕ ਹੀ ਹੈ, ਜੇ ਵਰਣ-ਧਰਮ ਨੂੰ ਜਨਮ ਨਹੀਂ ਕਰਮ ਨਾਲ ਦੇਖੀਏ ਕਿ ਸ਼ੂਦ੍ਰ-ਬੁੱਧੀ ਗਿਆਨ ਦੀ ਅਧਿਕਾਰੀ ਨਹੀਂ ਇਹ ਬਾਂਦਰ ਹੱਥ ਉਸਤਰਾ ਫੜਾਉਣ ਹੈ, ਤੇ ਗੂਗਲ ਬਾਬੇ ਦੇ ਫੜਾਏ ਉਸਤਰੇ ਨਾਲ ਬਾਂਦਰ ਆਪਣੇ ਤੇ ਦੂਜਿਆਂ ਦੇ ਨੱਕ ਵੱਢਦੇ ਆਪਾਂ ਇਨ੍ਹਾਂ ਹੀ ਸੋਸ਼ਲ-ਸਾਈਟ੍ਸ 'ਤੇ ਰੋਜ਼ ਦੇਖਦੇ ਹਾਂ।
ਇਸ ਗਰੁੱਪ ਦੇ ਬਾਕੀ ਮਿੱਤ੍ਰ-ਪਿਆਰਿਆਂ ਨੂੰ ਮੇਰੀ ਬੇਨਤੀ ਹੈ ਕਿ ਪੋਸਟ ਵਿੱਚ ਉਠਾਏ ਸਵਾਲਾਂ 'ਤੇ ਵਿਚਾਰ ਕਰਨ ਲਈ ਹੀ ਅੱਗੇ ਆਉਣ ਸ਼ਾਬਾਸ਼ੀ ਲਈ ਜਾਂ ਲਾਈਕ ਕਰਨ/ਕਰਵਾਉਣ ਲਈ ਤਾਂ ਨਾਂਹ ਤਾਂ ਇਹ ਮੂਲ ਟਿੱਪਣੀ ਕੀਤੀ ਗਈ ਸੀ ਅਤੇ ਨਾਂਹ ਹੀ ਇਸਦਾ ਪੰਜਾਬੀ ਰੂਪ ਲਗਾਇਆ ਗਿਆ ਸੀ।
ਇਹ ਅਤਿਅੰਤ ਆਧਾਰਭੂਤ ਸਵਾਲ ਹਨ ਅਤੇ ਇਹਨਾਂ ਦਾ ਸੰਬੰਧ ਦਰਸ਼ਨ ( Philosophy ) ਨਾਲ ਨਹੀਂ ਸਗੋਂ ਧਰਮ-ਸ਼ਾਸਤਰ ( Theology ) ਨਾਲ ਹੈ। ਅਤੇ ਇਹ ਸ਼ੁਭ-ਸਗੁਨ ਹੈ ਕਿ ਸਰਦਾਰ ਸਾਹਿਬ ਫੇਸਬੁੱਕ ਲਈ ਸਮਾਂ ਕੱਢ ਰਹੇ ਹਨ। ਆਪਾਂ ਇਨ੍ਹਾਂ ਤੋਂ ਲਾਹਾ ਵੀ ਲੈ ਸਕਦੇ ਹਾਂ ਅਤੇ ਸਤਾ ਵੀ ਸਕਦੇ ਹਾਂ ਕਿ ਇਹ ਕਹਿਣ "ਦਫਨ ਹੋਣ ਦਿਓ ਇਹਨਾਂ ਨੂੰ"। ਉਂਝ ਮੈਨੂੰ ਪਤਾ ਹੈ ਕਿ ਇਨ੍ਹਾਂ ਦਾ ਸਹਿਜ ਛੇਤੀ ਕੀਤਿਆਂ ਖੰਡਿਤ ਨਹੀਂ ਹੁੰਦਾ ( ਦੂਜੇ ਪਾਸੇ, ਇੱਕ ਉਹ ਨਸਲ ਵੀ ਹੈ ਜੋ ਕੀਰਤਨ ਵੀ ਇੰਝ ਚੀਖ਼-ਚੀਖ਼ ਕੇ ਕਰਦੀ ਹੈ ਜਿਵੇਂ ਕਿਸੇ ਨਾਲ ਲੜਨ ਲੱਗੀ ਹੋਵੇ।) । ਬੀਬਾ ਪਰਮਜੀਤ ਕੌਰ ਹੁਰਾਂ ਦੀ ਪੋਸਟ ਉੱਪਰ ਟਿੱਪਣੀ ਵੀ ਇਹਨਾਂ ਨੇ ਇਸੇ ਲਈ ਕੀਤੀ ਸੀ ਕਿ ਕਿਵੇਂ ਸ਼ਖਸੀ-ਪੂਜਾ ਦੇ ਨਾਮ-ਧਰੀਕ ਵਿਰੋਧੀ ਖ਼ੁਦ ਇਸ ਹੱਦ ਤੱਕ ਬੁੱਤ-ਪੂਜ ਹਨ ਕਿ ਆਪਦੇ ਬਿਨ-ਪੜ੍ਹੇ ਮਾਸਟਰ ਜੀ ਦੇ ਖ਼ਿਲਾਫ਼ ਇੱਕ ਸ਼ਬਦ ਨਹੀਂ ਸੁਣ ਸਕਦੇ ਪਰ ਗੁਰੂ-ਨਿੰਦਾ ਆਰਾਮ ਨਾਲ ਸੁਣ ਹੀ ਨਹੀਂ ਲੈਂਦੇ ਸਗੋਂ ਉਹਨਾਂ ਗੁਰ-ਨਿੰਦਕਾਂ ਨੂੰ ਡਿਫੈਂਡ ਵੀ ਕਰਦੇ ਹਨ।
ਜਿਵੇਂ ਪ੍ਰੋਫ਼ ਜਗਦੀਸ਼ ਸਿੰਘ ਹੁਰਾਂ ਨੇ ਕਿਹਾ ਸੀ ਕਿ ਦਸਮ ਦੀ ਬਾਣੀ ਦਾ ਵਿਰੋਧ ਅਜੇ ਕੁਝ ਚਿਰ ਹੋਰ ਚਲੇਗਾ ਅਤੇ ਦੋਵਾਂ ਧਿਰਾਂ ਦਾ ਸੰਵਾਦ ਬੇਅੰਤ ਜਰੂਰੀ ਹੈ, ਪਰ, ਇਹ ਅਜੋਕੇ ਸਮੇਂ ਦੇ ਅਕਾਦਮਿਕ ਮਿਆਰਾਂ ਦੇ ਮੱਦੇ-ਨਜ਼ਰ ਹੋਣਾ ਚਾਹੀਦਾ ਹੈ।
ਸਾਡੀ ਅੱਜ ਦੀ ਹਾਲਤ ਬਹੁਤ ਬੁਰੀ ਹੈ ਕਿ ਸੰਵਾਦ ਤਾਂ ਕੀ ਵਿਵਾਦ ਵੀ ਨਹੀਂ ਹੋ ਰਿਹਾ, ਸਿਰਫ਼ ਬਕੜਵਾਧ ਹੋ ਰਹੀ ਹੈ। ਜਿਹਨਾਂ ਲੋਕਾਂ ਨੂੰ ਪ੍ਰਚਲਿਤ ਭਾਸ਼ਾ ਦਾ, ਸਾਧਾਰਨ ਕਵਿਤਾ ਤੱਕ ਦਾ ਗਿਆਨ ਨਹੀਂ, ਤੱਤ੍ਵਮੀਮਾਂਸਾ ( Metaphysics ) ਧਰਮ-ਸ਼ਾਸਤਰ ( Theology ) ਦੀ ਪ੍ਰੀਭਾਸ਼ਾ ਤਾਂ ਕੀ ਸ਼ਬਦਜੋੜ ਦਾ ਵੀ ਪਤਾ ਨਹੀਂ ਉਹ ਧਾਰਮਿਕ-ਗ੍ਰੰਥਾਂ ਦੇ ਫੈਸਲੇ ਕਰ ਰਹੇ ਹਨ। ਗੁਰੂ ਕੀ ਹੁੰਦਾ ਹੈ ਦਾ ਪਤਾ ਨਹੀਂ ਪਰ ਇਹ ਜ਼ਰੂਰ ਦੱਸ ਰਹੇ ਹਨ ਕਿ ਗੁਰੂ ਕੀ ਨਹੀਂ ਹੁੰਦਾ, ਕੀ-ਕੀ ਨਹੀਂ ਕਰ ਸਕਦਾ। - Satparkash Singh ਦਰਸ਼ਨ ਨਿੰਦਕ ਉਹ ਿੲੰਨਸਾਨ ਹੈ ਜੋ ਪੈਸਿਆ ਲਈ ਿਕਸੇ ਿੲੰਨਸਾਨ ਨਾਲ ਤਾਂ ਕੀ ਗੁਰੂ ਨਾਲ ਵੀ ਧੋਖਾ ਕਰ ਸਕਦਾ ਹੈ!!!ਬਹੁਤ ਵਧੀਆ ਢੰਗ ਨਾਲ ਪੌ੍: ਅਨੁਰਾਗ ਿਸੰਘ ਨੇ ਿੲਸ ਨਿੰਦਕ ਬਾਰੇ ਦੱਸਿਆ!!!
- Anurag Singh I am overwhelmed by positive response to my vital questions for Guru Nindaks and adversaries of Dasam Granth.Please pray that these nice comments should not enter my soul to generate ego, but should go upward and descend on me as Grace of God to guide my pen to promote righteousness.This is my only mission in life.We will attack these adversaries of Sikhism on two fronts:Intellectual Dishonesty of the Sikh Writers, and Putting Questions to them to expose them in the world that these Guru Nindaks are not only Intellectually Dishonest but also Barren.They have academic degrees,but not the intellect;they have brains,but mortgaged to the anti-Sikh forces;they have pens,but borrowed from the anti-Sikh forces;they are writers, but without conscience and on sale and above all they are Sikhs and Khalsa in appearance, but only to deceive the Sikhs.Bhai Daya Singh in his Rehitnama has defined such deceptive Sikhs as:Dhande di Sikhi,Bhekh di Sikhi and Hirsi Sikh, but in our Congregational Prayer(Ardasa),we remember only Sidaki Sikh.In the eyes of the Guru these Slanderers are counterfeit coins,without any worth in the court(dargah) of Lord God.Their slanderous and malicious writings not only reflect spiritual barrenness of their souls, but also their education and upbringing.Hoping against hope I pray God for their return to the faith.
28.2.2015. - Inder Singh Harjindermeet singh ji, apnu patta hona chahida hai ke bachitter natak urf dasam granth koi granth nahin hai. Bachitter natak dasam granth sahib da part hai.Pehlan kise scripture nu parho fir tipni karo.
- Anurag Singh Harminderjeet Singh Ji, with due apology I am constrained to point out that your write up is again aimed at diverting the debate.Secondly, you contention that Sikh scholars have failed to give the idea of an ideal Sikh State, based on Gurbani is not borne by facts.The establishment of city estate by the Sikh Gurus, wherever they stayed(Amritsar,Anandpur Sahib)was state within a state.The concept of PIRI and MIRI is well-established in the Khalsa Insignia(KHANDA),and I have already de-coded its mstic import in my write up on Sri Akal Takhat Sahib, which you can check on my page or face book page of IHRO of D.S.Gill.Please read writings of Sirdar Kapur Singh to know the truth.His parliament speeches and Newspaper Interviews on this aspect have been compiled and uploaded on the website of Punjab Digital Library under my name.Please read them before giving such sweeping statement.You are making a fun of Guru's Article of Faith, but are talking about a Sikh State.For me no state can survive without understanding and respecting the scriptures.That is why identity of our scriptures is more important than establishment of a state.State without scriptures is rootless and futile.Be a Sikh in mind,body and spirit.
28.2.2015. - Anurag Singh Please correct the name in my above write up. It should be read Harjindermeet Singh.My request to the learned writer to recollect the name of the English Scholar and share with us.
- Manohar Singh Anurag g please do not be discouraged by unrelated and diverted negativity. When we are unable to stand a fierce debate but pose to be as competent or super philosopher and can't stand or face the factual sentiments of the debate, that is how one can stand aside with self proclaimed wise man's title within his limited circle. Its very prevalent in our community. Please continue this sensible, sensitive and long due debate.
- Dalvir Singh Gill ਹਰਜਿੰਦਰਮੀਤ ਸਿੰਘ ਜੀ, ਇਹ ਕਿਸੇ ਫਲਸਫ਼ੇ ਉੱਪਰ ਨਹੀਂ ਸਗੋਂ ਇਕ ਥਿਓਲੋਜਿਕਲ ਪਹਿਲੂ ਉੱਪਰ ਖੁੱਲੀ ਬਹਿਸ ਹੈ। ਧਾਰਮਿਕ ਗ੍ਰੰਥਾਂ ਦੀ ਕੀਤੀ ਪੜ੍ਹਾਈ ਦੇ ਆਧਾਰ ਉੱਪਰ ਆਪਣੀਆਂ ਟਿੱਪਣੀਆਂ ਰਾਹੀਂ ਇਸਨੂੰ ਅੱਗੇ ਵਧਾਉਣ ਲਈ ਆਪਜੀ ਦਾ ਸਵਾਗਤ ਹੈ। ਪਰ, ਬੇਨਤੀ ਹੈ ਕਿ ਇਸਦੀ ਦਿਸ਼ਾ ਤਬਦੀਲ ਕਰਕੇ ਇਸ ਬਹਿਸ ਨੂੰ ਹੀ ਧੁੰਦਲਕੇ ਵਿੱਚ ਨਾ ਪਾਓ ਜਿਸ ਨਾਲ ਪੰਥ-ਦੋਖੀਆਂ ਨੂੰ ਕਿਸੇ 'ਸ਼ੱਕ ਦੀ ਬਿਨਾਅ' ( benefit of doubt ) 'ਤੇ ਰਿਹਾਈ ਮਿਲੇ। ਸਿੱਖਾਂ ਦੇ ਧਾਰਮਿਕ ਗ੍ਰੰਥਾਂ ਦੇ ਇਹਨਾਂ ਜੀਵਨਾਧਾਰ ਰੂਪੀ ਮਹੱਤਵਪੂਰਨ ਨੁਕਤਿਆਂ ਨੂੰ ਤੁਸੀਂ ਮਹਿਜ਼ ਵਿਖਿਆਵਾਂ/ਵਿਆਖਾਨ ਕਿਵੇਂ ਕਹਿ ਸਕਦੇ ਹੋ ? ਇਹ ਸੱਚ ਦੀ ਭੌੰਡੀ ਪੇਸ਼ਕਾਰੀ ਹੈ ( It is a traversity of truth. )। ਵਸਤੂ-ਪ੍ਰਕਰਣ ਨੂੰ ਸਮਝਣ ਲਈ ਰਤਾ ਦਿਮਾਗ ਉੱਪਰ ਜੋਰ ਪਾਓ; ਇਹ (ਜੀਵਨ-ਮੌਤ ਜਿਹੇ ) ਮਹੱਤਵ ਵਾਲੇ ਸਵਾਲ ਹਨ ਨਾਂਕਿ ਕੋਈ ਵਿਆਖਿਆਵਾਂ, ਜਿਹਾ ਕਿ ਆਪ ਨੂੰ ਸਮਝਣ ਵਿੱਚ ਗਲਤੀ ਲੱਗੀ ਹੈ। ਜੇ ਤੁਸੀਂ ਸਿੱਖ ਗ੍ਰੰਥਾਂ ਦਾ ਮੁਤਾਲਿਆ ਕੀਤਾ ਹੈ ਤਾਂ ਇਹਨਾਂ ਸਵਾਲਾਂ ਸਾਹਮਣੇ ਖ਼ੁਦ ਨੂੰ ਖੜਾ ਕਰਕੇ ਉੱਤਰ ਦਿਓ।
ਹੁਣ ਤੱਕ ਬਥੇਰੇ ਉਹ ਕੱਚ-ਘਰੜ ਗਿਆਨੀ ਆਪਣੇ ਪੇਤਲੇ ਗਿਆਨ ਦੇ ਬੂਤੇ 'ਤੇ ਹੀ ਦਸਮ ਗ੍ਰੰਥ ਦੀ ਬਾਣੀ ਉੱਪਰ ਸਵਾਲਿਆ ਨਿਸ਼ਾਨ ਲਗਾਉਂਦੇ ਰਹੇ ਹਨ, ਜਿਹਨਾਂ ਨੇ ਦਸਮ ਗ੍ਰੰਥ ਦੇ ਇੱਕ ਵੀ ਪੰਨੇ ਨੂੰ ਨਾ ਆਪ ਪੜ੍ਹਿਆ ਨਾ ਹੀ ਇਸਦੀ ਵਿਆਖਿਆ ਕੀਤੀ।
ਸ਼ਬਦਾਂ ਦੇ ਜੋ ਅਰਥ ਉਹਨਾਂ ਨੇ ਵਰਤੇ ਉਹ ਦੁਨੀਆਂ ਦੇ ਕਿਸੇ ਵੀ ਸ਼ਬਦਕੋਸ਼ ਵਿੱਚ ਨਹੀਂ ਲੱਭਦੇ ਕਿਉਂਕਿ ਬਾਣੀ ਨੂੰ ਸਮਝਣਾ ਉਹਨਾਂ ਦਾ ਇਰਾਦਾ ਹੀ ਨਹੀਂ ਸੀ ਉਹ ਤਾਂ ਸਗੋਂ ਟੀਚਾ ਹੀ ਸ਼ੰਕੇ ਖੜ੍ਹੇ ਕਰਨ ਦਾ ਸੀ। ਤੁਸੀਂ ਵੀ ਉਸੇ ਖੇਡ ਦਾ ਸ਼ਿਕਾਰ ਹੋਏ ਲੱਗਦੇ ਹੋ। ਹੁਣ ਮੇਰੇ ਸਤਿਗੁਰੁ ਨੇ ਮੇਨੂੰ ਇੱਕ ਹਥਿਆਰ ਬਖਸ਼ਿਆ ਹੈ ਜਿਸ ਆਸਰੇ ਮੈਂ ਗੁਰੂ ਅਤੇ ਗੁਰੁਬਾਣੀ ਦੇ ਨਿੰਦਕਾਂ ਨਾਲ ਟੱਕਰਾਂਗਾ; ਮੈਂ ਉਹਨਾਂ ਦੇ ਗਿਆਨ ਨੂੰ ਲਲਕਾਰਾਂਗਾ ਅਤੇ ਉਹਨਾਂ ਦੇ (ਜ਼ਹਿਨੀ-)ਨੰਗ ਨੂੰ ਪ੍ਰਕਾਸ਼ ਵਿੱਚ ਲਿਆਵਾਂਗਾ ਅਤੇ ਇਸ ਦਾਉ ਨਾਲ ਉਹਨਾਂ ਦੀ ਹੀ ਵਿਛਾਈ ਹੋਈ ਬਿਸਾਤ ਉੱਪਰ ਉਹਨਾਂ ਨੂੰ ਮਾਤ ਦੇਵਾਂਗਾ।
ਕੀ ਤੁਹਾਨੂੰ ਪਤਾ ਹੈ ਕਿ ਗੁਰਬਕਸ਼ ਕਾਲਾ ਅਫ਼ਗਾਨਾ ਤਾਂ ਪੰਜਾਬੀ ਪੜ੍ਹ-ਲਿਖ ਵੀ ਨਹੀਂ ਸਕਦਾ ਫਿਰ ਉਹ ਕਿਹੜੀ ਏਜੰਸੀ ਹੈ ਜਿਸਨੇ ਉਸਦੀਆਂ ਮੋਟੀਆਂ-ਮੋਟੀਆਂ ਕਿਤਾਬਾਂ ਲਿਖੀਆਂ ਅਤੇ ਗੁਰਤੇਜ ਸਿੰਘ ( ਸਾਬਕਾ ਆਈ ਏ ਐੱਸ ) ਉਹਨਾਂ ਦੇ ਮੁੱਖਬੰਦ ਲਿਖਣ ਲਈ ਤਿਆਰ ਹੋਇਆ?
ਇਹ ਕਾਰਜ ਫ਼ਿਰੰਗੀ ਨੇ 1884 ਵਿੱਚ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਜਾਰੀ ਹੈ;
ਸਰਕਾਰਾਂ ਬਦਲੀਆਂ, ਗੁਰੂ-ਨਿੰਦਕਾਂ ਦੇ ਚਿਹਰੇ ਬਦਲੇ, ਪਰ ਸਿੱਖਾਂ ਦੇ ਬੁਨਿਆਦੀ ਵਿਸ਼ਵਾਸਾਂ ਉੱਪਰ ਹਮਲੇ ਕਰਨ ਵਾਲਿਆਂ ਦੇ ਵਿਸ਼ੇ-ਵਸਤੂ ਦਾ ਮਸਾਲਾ ਉਹੋ ਹੀ ਰਿਹਾ:
ਗੁਰੂ ਨਾਨਕ ਦੀ ਜਨਮ-ਮਿਤੀ,
ਭਾਈ ਬਾਲੇ ਪ੍ਰਤੀ ਸ਼ੰਕੇ,
ਦਸਮ ਦੀ ਬਾਣੀ ਪ੍ਰਤੀ ਸ਼ੰਕੇ,
ਰਾਗਮਾਲਾ ਦੇ ਸਵਾਲ।
27.2.2015
..........................................................................................................
ਇਹ ਇਸ ਪੋਸਟ ਉੱਪਰ ਸ. ਅਨੁਰਾਗ ਸਿੰਘ ਜੀ ਦੇ ਪਹਿਲੇ ਕਾਮੈਂਟ ਦਾ ਅਨੁਵਾਦ ਹੈ।
—ਦਲਵੀਰ - Dalvir Singh Gill ਇਹ ਮਸਲਾ ਉਨਾਂ ਸਿੱਧ-ਪਧਰਾ ਨਹੀਂ ਓਪਰੀ ਜਿਹੀ ਨਜਰ ਨਾਲ ਜਿੰਨਾ ਲੱਗਦਾ ਹੈ। ਦਸਮ ਦੀ ਬਾਣੀ ਦੇ ਵਿਰੋਧੀਆਂ ਦੀ ਇੱਕ ਬੇਈਮਾਨੀ ਇਹ ਵੀ ਹੈ ਕਿ ਉਹ "ਗੁਰ" ਸ਼ਬਦ ਵਾਲੀ ਕੋਈ ਤੁਕ ਨੂੰ ਇਉਂ ਪੇਸ਼ ਕਰਦੇ ਹਨ ਜਿਵੇਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਹੋਵੇ, ਇਸ ਵਿਚਾਰ ਤੋਂ ਬਿਨਾਂ ਹੀ ਕਿ ਇਹ ਪੰਕਤੀ ਪਹਿਲੀ ਪਾਤਸ਼ਾਹੀ ਦੀ ਹੈ ਕਿ ਦੂਜੀ ਪਾਤਸ਼ਾਹੀ ਦੀ ਅਤੇ ਫਿਰ "ਯਹੈ ਹਮਾਰੇ ਪੀਰ" ਵਰਗੀ ਕੋਈ ਤੁਕ ਫੜ੍ਹ ਕੇ ਆਖਦੇ ਹਨ ਦੇਖੋ ਇਹ 'ਹਥਿਆਰਾਂ' ਨੂੰ "ਗੁਰੂ" ਮੰਨਦੇ ਹਨ। ਦੋਵਾਂ ਹੀ ਤੁਕਾਂ ਵਿੱਚ "ਗੁਰੂ" ਦੇ ਅਰਥ ਉਹ ਨਹੀਂ ਹੁੰਦੇ ਜੋ ਉਹ ਕਰ ਦਿੰਦੇ ਹਨ। ਇੱਕ ਪਾਸੇ ਉਹ ਗੁਰੂ ( ਸ਼੍ਰੀ ਗੁਰੂ ਗ੍ਰੰਥ ਸਾਹਿਬ ) ਦੇ ਵਾਹਿਦ ਖ਼ੈਰ-ਖ੍ਵਾਹ ਬਣਦੇ ਹਨ ਪਰ ਆਪਣੀ ਸਾਰੀ (ਕੁ)ਚਰਚਾ ਵਿੱਚ ਉਹ ਜ਼ਿੰਦਾ-ਗੁਰੂ ਨੂੰ ਇੱਕ "ਸਿਧਾਂਤਿਕ ਕਿਤਾਬ" ਵਜੋਂ ਪੇਸ਼ ਕਰਦੇ ਹਨ।
ਇਸੇ ਤਰਾਂ "ਬਾਣੀ" ਹੈ। ਸਤਿਗੁਰਾਂ ਨੇ ਮਨੁੱਖ-ਮਾਤ੍ਰ ਦੇ ਭਲੇ ਹਿੱਤ ਬਾਣੀ ਨੂੰ "ਪ੍ਰਗਟ" ਕੀਤਾ ਹੈ ਇਹ ਲਿਖਤਾਂ ਨਹੀਂ ਹਨ। ਬਾਣੀ ਅਤੇ ਗੁਰੂ ਅਨਾਦਿ ਹਨ।
ਇਸ ਪੱਖ ਵਲ ਵੀ ਧਿਆਨ ਦੀ ਜ਼ਰੂਰਤ ਹੈ ਕਿ ਦਸਮ ਦੀ ਬਾਣੀ ਉੱਪਰ ਸਾਰੇ "ਇਤਰਾਜ਼" ਉਹ ਹੀ ਹਨ ਅਤੇ ਉਹਨਾਂ ਦੀ "ਖੋਜ" ਦੀ ਕਾਰਜ-ਵਿਧੀ ( Methodology ) ਉਹੀ ਹੈ ਜਿਸ ਨਾਲ ਆਦਿ-ਗ੍ਰੰਥ ਦੀ ਬਾਣੀ ਉੱਪਰ ਵੀ ਸਵਾਲ ਖੜ੍ਹੇ ਹੋ ਸਕਣ। ਇਹ ਸਿਰਫ਼ ਰਣਨੀਤੀ ਬਦਲਨਾ ਹੀ ਹੈ ਕਿਉਂਕਿ ਇਹਨਾਂ ਦੇ ਪੀਰਾਂ ਨੇ ਭੱਟ-ਬਾਣੀ ਅਤੇ ਭਗਤ-ਬਾਣੀ ਉੱਪਰ ਸਵਾਲ ਕਰਕੇ ਬੂਥਾ ਭੰਨਵਾਇਆ ਸੀ।
"ਸੱਤ-ਦਰਸ਼ਨ ਲਈ ਗੁਰਪ੍ਰਸਾਦਿ ਤੋਂ ਬਗੈਰ ਹੋਰ ਕੁਝ ਕਾਰਗਰ ਨਹੀਂ ਹੁੰਦਾ" ਦੀ ਆੜ ਲੈ ਕੇ ਜਾਪ, ਸਿਮਰਨ, ਗਿਆਨ, ਧਿਆਨ, ਸੁਰਤੀ ਸਭ ਕੁਝ ਭੰਡਿਆ ਜਾ ਸਕਦਾ ਹੈ, ਭੰਡਿਆ ਜਾ ਰਿਹਾ ਹੈ। ਕੋਈ ਦ੍ਰਿਸ਼ਟੀਕੋਣ ਅਪਣਾ ਕੇ ਗੁਰੂ ਕੋਲ ਉਸਦੀ ਪੜਚੋਲ ਲਈ ਜਾਣ ਦਾ ਰਸਤਾ ਅਪਣਾਇਆ ਜਾ ਰਿਹਾ ਹੈ ਇਸ ਨਾਲ ਉਹ ਹੀ ਸੁਣਦਾ ਹੈ ਜੋ ਅਸੀਂ ਸੁਣਨਾ ਚਾਹੁੰਦੇ ਹਾਂ ਪਹਿਲਾਂ ਦੇ ਹੀ ਰਟੇ-ਰਟਾਏ ਸਿਧਾਂਤ ਨਾਂਕਿ ਗੁਰੂ ਦੀ ਮੱਤ।
ਜੇ "ਇੱਕ ਓਂਕਾਰ" ਦਾ ਵੇਦਾਂਤ ਦੇ ਓਮ ਨਾਲੋਂ ਨਿਆਰਾਪਣ ਸਮਝ ਆ ਜਾਵੇ ਤਾਂ ਦਸਮ ਦੀ ਬਾਣੀ ਉੱਪਰ ਕੋਈ ਸਵਾਲ ਨਹੀਂ ਬਚਣਗੇ।
ਇੰਨੀ ਲੰਬੀ ਗੱਲ ਕਰਕੇ ਵੀ ਮੈਂ ਸਿਰਦਾਰ ਸਾਹਿਬ ਦੇ ਸਵਾਲਾਂ ਦਾ ਮਹੱਤਵ ਉਜਾਗਰ ਨਹੀਂ ਕਰ ਸਕਿਆ ਪਰ ਮੇਰੀ ਇਸ ਬੇਨਤੀ ਤੇ ਜ਼ਰੂਰ ਗੌਰ ਕਰਿਓ ਕਿ ਦਸਮ ਦੀ ਬਾਣੀ ਉੱਪਰ ਹੁਣ ਤੱਕ ਚਲੀ ਕੁਚਰਚਾ ਦੇ ਵੇਗ ਦੇ ਅਸਰ ਵਿੱਚ ਇਹਨਾਂ ਸਵਾਲਾਂ ਨੂੰ ਨਾ ਲਿਓ ਇਹ ਫੰਡਾਮੈਂਟਲ ਸਵਾਲ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਾਡੀ ਪਹੁੰਚ ਨੂੰ ਵੀ ਮੁੱਢ ਤੋਂ ਹੀ ਨਵਿਉਣ ਦੀ ਮੰਗ ਕਰਦੇ ਹਨ। - Davinder Singh @ਜਿਹੜੀ ਕੌਮ ਡੂੜ ਜਮਾਤਾਂ ਪੜ੍ਹੇ ਪਾਠੀ ਨੂੰ ਗੁਰੂ ਕਾ ਵਜ਼ੀਰ ਮੰਨਦੀ ਹੋਵੇ ? ਉਸ ਕੌਮ ਵਿੱਚ ਇਉਂ ਹੀ ਵਿਵਾਦਾਂ ਦੇ ਵਾਵਰੋਲੇ ਉਠਦੇ ਰਹਿੰਦੇ ਨੇ ।
ਡਾ. ਸਾਬ,ਤੁਹਾਡੀ ਕੌਮ ਕਿਹੜੀ ਹੈ,phd ਵਾਲਿਆਂ ਦੀ ਕੌਮ ? ਜਿਹਦੀ ਕੌਮ ਵਿਚ ਵਿਵਾਦ ਨਹੀਂ ਹੁੰਦੇ? ਸਾਨੂ ਵੀ ਜਾਣਕਾਰੀ ਦਿਓ,ਅਸੀਂ ਵੀ ਕੁਝ ਲਾਭ ਉਠਾਈਏ. - Davinder Singh .
ਆਹ ਮੁਸ਼ਕ ਕਿਥੋਂ ਤੋਂ ਆਉਣਾ ਸ਼ੁਰੂ ਹੋ rihaਰਿਹਾ?|ਇਹ ਵੀ ਦਸ ਦਿਓ,ਕਿਤੇ ਬੇਦਾਂ ਦੇ ਯੁੱਗ ਤੋਂ ਹੀ ਤਾਂ ਨਹੀਂ ਆਈ ਜਾਂਦਾ?
"ਤੁਸੀਂ 1884 ਤੇ ਖੜ੍ਹੇ ਹੋ ? ਸਟੇਟ ਏਜੰਸੀਆਂ ਵਲੋਂ ਪੰਥ ਤੇ ਕਬਜ਼ਾ ਕਰਕੇ ਸਿੱਖ ਫਲਸਫੇ ਨੂੰ ਪਿਛਲਖੁਰੀ ਤੋਰ ਲੈਣ ਦਾ ਮੁਸ਼ਕ ਤਾਂ ਇਸ ਤੋਂ ਵੀ ਪਿਛਾਂਹ ਤੋਂ ਆਉਂਦਾ ਹੈ।" - Davinder Singh .
ਡਾ. ਸਾਹਿਬ ਹੁਣ ਏਸ ਉਮਰ ਵਿਚ ਮੈ,ਤੁਹਾਡਾ ਕੀ ਗੁੱਸਾ ਕਰਨਾ?
ਅਤੇ ਅਨੁਰਾਗ ਸਿੰਘ ਜੀ,ਫਰੀਦਕੋਟ ਸ਼ਿਵਰ ਚੱਲ ਰਿਹਾ.ਓਸ਼ੋ ਧਿਆਨ ਸ਼ਿਵਰ .2 ਮਾਰਚ ਤੱਕ ਚਲਣਾ.ਨਾ ਓਥੇ ਕੋਈ ਮੁਸ਼ਕ ਹੈ,ਨਾ ਕੋਈ ਢੁੜ ਪੜਿਆ.ਨਾ ਕੋਈ ਵਿਵਾਦਾਂ ਦਾ ਵਾਵਰੋਲਾ . ਪ੍ਰਬੰਦਕਾਂ ਵਲੋ ਹੋਰ ਦਾਵੇ,ਏਸ ਤੋਂ ਵੀ ਵੱਡੇ .ਦੇਖ ਲਵੋ,ਜੇ ਲਾਹਾ ਲੈਣਾ. - Dalvir Singh Gill ਬਾਈ ਜੀ ਪਹਿਲਾਂ ਤਾਂ ਵਧਾਈ ਕਬੂਲ ਕਰੋ ਕਿ ਤੁਸੀਂ ਵਿਸ਼ੇ ਤੋਂ ਭਟਕਾਉਣ ਵਿੱਚ ਕਾਮਯਾਬ ਰਹੇ। ਇਹ ਥਿਓਲਾਜੀਕਲ ਮਸਲਾ ਹੀ ਹੈ, ਫਲਸਫ਼ੇ, ਵਿਆਕਰਣ ਜਾਂ ਇਤਿਹਾਸ ਆਦਿ ਦਾ ਨਹੀਂ, ਪ੍ਰਸ਼ਨਕਰਤਾ ਹੀ ਜਦੋਂ ਇਸ ਬਾਰੇ ਸਪਸ਼ਟ ਕਰ ਰਿਹਾ ਹੈ ਤਾਂ ਸਾਨੂੰ ਉਸਦੀ ਭਾਵਨਾ ਦੀ ਕਦਰ ਕਰਨੀ ਚਾਹੀਦੀ ਹੈ। ਉਦਾਹਰਣ ਹਿਤ ਸ਼ਬਦ "ਗੁਰੂ" ਹੀ ਲੈ ਲਵੋ, ਇਸਦਾ ਵਿਸ਼ਲੇਸ਼ਣ ਵਿਆਕਰਣ ਦੇ ਅੰਤਰਗਤ ਹੀ ਇਸਦੀ ਬਣਤਰ, etymological, ਇਤਿਹਾਸ, ਅਰਥਾਂ ( ਕਾਵਿ ਦੇ ਲਘੂ ਗੁਰੂ ) ਆਦਿ ਬਾਰੇ। ਫਿਰ ਇੱਕ ਖ਼ਾਸ ਭੂਗੋਲਿਕ ਥਾਂ ( ਜਾਂ ਫ਼ਿਰਕੇ ) ਵਿੱਚ ਇਸਦਾ ਸੰਕਲਪਨਾਤਮਿਕ ਇਤਿਹਾਸ। ਧਰਮ ਅਤੇ ਧਰਮ-ਸ਼ਾਸਤਰ ਵੀ ਇਸਨੂੰ ਇੱਕੋ ਤਰਾਂ ਨਹੀਂ ਵੇਖਣਗੇ ਅਤੇ ਇੱਥੇ ਅਸੀਂ ਇਸਦੇ ਧਰਮ-ਸ਼ਾਸਤ੍ਰੀਯ ਪਹਿਲੂ ਵੱਲ ਧਿਆਨ ਦੇ ਰਹੇ ਹਾਂ। ਹਰ ਮਸਲੇ 'ਤੇ ਹੀ ਆਪਣੀ ਗੱਲ ਨੂੰ ਆਖ਼ਿਰੀ ਲਾਜ਼ਿਮ ਕਰਨਾ ਲਾਜ਼ਿਮੀ ਨਹੀਂ ਕਰ ਲਈਦਾ।
ਪਹਿਲਾਂ ਹੀ ਕਿਹਾ ਸੀ ਇਹ ਸਰਦਾਰ ਸਾਹਿਬ ਦਾ ਓਰਿਜਨਲ ਪੋਸਟ ਨਹੀਂ ਹੈ ਸਗੋਂ ਕੀਤੇ ਹੋਰ ਚਲਦੀ ਗੱਲ ਵਿੱਚੋਂ ਇਸ ਮਹੱਤਵਪੂਰਣ ਟਿੱਪਣੀ ਨੂੰ ਮੈਂ ਸਾਂਭਣ ਦੀ ਕੋਸ਼ਿਸ਼ ਕੀਤੀ ਹੈ, ਇਸੇ ਲਈ ਇਸ ਟਿੱਪਣੀ ਨੂੰ ਇੱਕ ਤਸਵੀਰ ਨਾਲ ਨੱਥੀ ਕਰ ਦਿੱਤਾ ਕਿ ਅੱਗੇ ਨੂੰ ਲੱਭਣ ਵਿੱਚ ਆਸਾਨੀ ਹੋਵੇ ਕਿਉਂਕਿ ਇਹ ਮੇਰੇ ਵੀ ਮਸਲੇ ਹਨ "ਗੁਰੂ", "ਬਾਣੀ" "ਨਾਮ" ਆਦਿ ਅਨੇਕਾਂ ਸੰਕਲਪਾਂ ਬਾਰੇ ਮੈਂ ਖ਼ੁਦ ਸਾਫ਼ ਨਹੀਂ ਹਾਂ, ਇੰਨਾ ਕੁ ਹੀ ਪਤਾ ਹੈ ਕਿ ਜੋ ਸਾਨੂੰ ਦੱਸਿਆ ਜਾ ਰਿਹਾ ਹੈ ਉਹ ਤਸੱਲੀ ਨਹੀਂ ਕਰਵਾਉਂਦਾ।
ਇੱਕ ਉੱਚ-ਪੱਧਰ ਦੇ ਵਿਸ਼ੇ ਨੂੰ ਆਪਾਂ ਪਹਿਲਾਂ ਹੀ ਰੋਜ਼ਾਨਾ ਦੀ ਘੜਮੱਸ ਤੱਕ ਲੈ ਹੀ ਆਏ ਹਾਂ ਹੋਰ ਥੱਲੇ ਨਾ ਗਰਕੀਏ, ਹੱਥ ਜੋੜ ਕੇ ਮਿੰਨਤ ਹੈ ਜੀ। - Dalvir Singh Gill ਗੁਰ-ਨਿੰਦਕਾਂ ਅਤੇ ਦਸਮ ਵਿਰੋਧੀਆਂ ਬਾਰੇ, ਮੇਰੇ ਮੂਲ ਪ੍ਰਸ਼ਨਾਂ ਨੂੰ ਮਿਲੇ ਹੁੰਗਾਰੇ ਨਾਲ ਮੈਂ ਭਾਵਬਭੂਰ ਹਾਂ। ( I am overwhelmed by positive response to my vital questions for Guru Nindaks and adversaries of Dasam Granth.)
ਕ੍ਰਿਪਾਪੂਰਵਕ ਪ੍ਰਾਰਥਨਾ ਕਰੋ ਕਿ ਇਹ ਮੇਰੇ ਆਤਮ ਵਿੱਚ ਪ੍ਰਵੇਸ਼ ਨਾ ਪਾਵਣ ਕਿ ਅਹੰ ਉਪਜੇ, (Please pray that these nice comments should not enter my soul to generate ego, )
ਸਗੋਂ ਜਾਵਣ ਉਤਾਂਹ ਵੱਲ ਬਰਸਣ ਮੇਰੇ 'ਤੇ, ਬਣ ਕ੍ਰਿਪਾ ਗੁਰੂ ਦੀ ( but should go upward and descend on me as Grace of God )
ਚਲਾਵੇ ਮੇਰੀ ਕਲਮ ਕਿ ਸਤ ਉਬਰੇ। ( to guide my pen to promote righteousness.)
ਇਹੋ ਕਾਜ ਮੁਹੋ। (This is my only mission in life. )
ਇਨ੍ਹਾਂ ਸਿੱਖੀ-ਵਿਰੋਧੀਆਂ ਨਾਲ ਅਸੀਂ ਦੋ ਫਰੰਟਾਂ ਤੋਂ ਧਾਵਾ ਕਰਾਂਗੇ: ( We will attack these adversaries of Sikhism on two fronts:
ਸਿੱਖ ਲਿਖਾਰੀਆਂ ਦੀ ਬੌਧਿਕ ਬੇਈਮਾਨੀ ( Intellectual Dishonesty of the Sikh Writers, )
ਅਤੇ ਇਹ ਵਿਖਾ ਦੇਣਾ ਜਗਤ ਨੂੰ ਇਨ੍ਹਾਂ ਨੂੰ ਪ੍ਰਸ਼ਨ ਕਰਕੇ ( and Putting Questions to them to expose them in the world )
ਕਿ ਇਹ ਗੁਰ-ਨਿੰਦਕ ਬੌਧਿਕ-ਅਕ੍ਰਿਤਘਣਤਾ ਦਾ ਪ੍ਰਗਟਾਵਾ ਕਰਨ ਵਿੱਚ ਵੀ ਕਿਤਨੇ ਜ਼ਿਆਦਾ ਕੰਗਾਲ ( ਅਸਲੋਂ ਬਾਂਝ ).ਹਨ। [ that these Guru Nindaks are not only Intellectually Dishonest but also Barren ]
ਕਿ ਅਕਾਦਮਿਕ ਡਿਗਰੀਆਂ ਹਨ, ਗਿਆਨ ਉੱਕਾ ਹੀ ਨਹੀਂ; ( They have academic degrees,but not the intellect; )
ਕਿ ਦਿਮਾਗ ਨਾਮ ਦਾ ਕਮਰਾ ਹੈ, ਪਰ ਕਰਾਏਦਾਰ ਸਿੱਖ-ਵਿਰੋਧੀ ਤਾਕ਼ਤ ਹੈ ; ( they have brains,but mortgaged to the anti-Sikh forces;)
ਕਿ ਲਿਖਦੇ ਹਨ, ਪਰ ਜ਼ਮੀਰ ਨਹੀਂ, ਵਿਕਾਊ ਹਨ। ( they are writers, but without conscience and on sale )
ਅਤੇ ਸਭਤੋਂ ਉੱਪਰ
ਕਿ ਇਹ ਸਿੱਖ ਅਤੇ ਖ਼ਾਲਸਾ ਦਾ ਦਿਖਾਵਾ ਵੀ ਸਿੱਖਾਂ ਨੂੰ ਧੋਖਾ ਦੇਣ ਲਈ ਹੀ ਕਰਦੇ ਹਨ। ( and above all they are Sikhs and Khalsa in appearance, but only to deceive the Sikhs.)
ਭਾਈ ਦਯਾ ਸਿੰਘ ਜੀ ਦੇ ਰਹਿਤਨਾਮਿ ਇਨ੍ਹਾਂ ਧੋਖੇਬਾਜ਼ਾਂ ਨੂੰ ਇਉਂ ਕਿਹਾ ਹੈ: ( Bhai Daya Singh in his Rehitnama has defined such deceptive Sikhs as:)
ਧੰਦੇ ਦੀ ਸਿੱਖੀ, ਭੇਖ ਦੀ ਸਿੱਖੀ ਅਤੇ ਹਿਰਸੀ। (Dhande di Sikhi,Bhekh di Sikhi and Hirsi Sikh, )
ਉੱਧਰ ਅਰਦਾਸ ਵਿੱਚ ਅਸੀਂ ਸਿਰਫ ਸਿਦਕੀ ਦੀ ਹੀ ਯਾਦ ਕਰਦੇ ਹਾਂ। [ but in our Congregational Prayer(Ardasa),we remember only Sidaki Sikh.]
ਗੁਰੂ ਲਈ ਇਹ ਨਿੰਦਕ ਖੋਟੇ ਸਿੱਕੇ ਹਨ। (In the eyes of the Guru these Slanderers are counterfeit coins,)
ਦਰਗਾਹ 'ਚ ਕਿਸੇ ਕੀਮਤ ਨਹੀਂ ਵੱਟਦੇ। (without any worth in the court(dargah) of Lord God.
ਨਿੰਦਾ ਅਤੇ ਕੁਵਾਸਨਾ ਅਧੀਨ ਲਿਖਿਆ ਹੋਇਆ, ਇਹਨਾਂ ਦੇ ਆਤਮ ਦੇ ਅਧਿਆਤਮਿਕ ਬਾਂਝਪੁਣੇ ਦਾ ਦਰਸ਼ਨ ਤਾਂ ਕਰਵਾਉਂਦਾ ਹੀ ਹੈ ( Their slanderous and malicious writings not only reflect spiritual barrenness of their souls,
ਇਹਨਾਂ ਦੀ ਸਿਖਲਾਈ ਅਤੇ ਤਰਬੀਅਤ ਬਾਰੇ ਵੀ ਚਾਨਣ ਕਰ ਜਾਂਦਾ ਹੈ। (but also their education and upbringing.)
ਐ ਕਾਸ਼ ਕਿ ਮੇਰੀ ਦੁਆ ਕਬੂਲ ਨਾਂਹ ਹੋਵੇ ( Hoping against hope I pray God )
ਇਹ ਬਖਸ਼ੇ ਜਾਵਣ। ( for their return to the faith.)
28.2.2015. ( 12:43am )
.....................................................................................................
ਇਹ ਸਰਦਾਰ ਸਾਹਿਬ ਦੀ ਦੂਜੀ ਟਿੱਪਣੀ ਦਾ ਗੁਰੁਮੁੱਖੀ ਰੂਪ ਕੀਤਾ ਹੈ। —ਦਲਵੀਰ - Dalvir Singh Gill
ਗੁਰੂ ਗੋਬਿੰਦ ਦੋਊ ਖੜ੍ਹੇ ਕਾ ਕੇ ਲਾਗੂੰ ਪਾਇ,
ਬਲਿਹਾਰੀ ਗੁਰੂ ਆਪਨੇ ਸਤਿਗੁਰੁ ਦੀਓ ਬਤਾਏ।
ਮਾਲਾ ਨ ਫੇਰੀ ਕਰਿ, ਜਿਹਵਾ ਨ ਜਪਿਆ ਨਾਮ।
ਮੇਰਾ ਸਿਮਰਨੁ ਹਰੀ ਕਰੇ ਮੈਂ ਪਾਇਓ ਬਿਸ੍ਰਾਮੁ।..।
( ਦੋਵੇਂ ਉਕਤੀਆਂ ਸਿੱਖ-ਧਰਮ-ਗ੍ਰੰਥਾਂ 'ਚੋਂ ਨਹੀਂ ਹਨ। )
ਜੀਵਨ ਕਿਸੇ ਸਮਾਜਿਕ, ਪਰਿਵਾਰਿਕ, ਨੈਤਿਕ, ਪੇਸ਼ਾਵਤ, ਬੌਧਿਕ, ਬੋਧਿਕ, ਖਾਨਿਆਂ ਵਿੱਚ ਨਹੀਂ ਵੰਡਿਆ ਹੋਇਆ; ਇਹ ਅਖੰਡ ਹੈ।
ਸਾਡੇ ਵਿਚਰਣ ਦਾ ਅੰਦਾਜ਼ ਸਾਡੀ ਜੀਵਨ-ਜਾਂਚ ਅਤੇ ਜੀਵਨ-ਜਾਚ ਹੈ, ਇੱਕ ਸਮਗ੍ਰ - ਅਖੰਡ।
ਇਹੋ ਸਾਡਾ ਪੰਥ ਹੈ। ਇੱਕਮਾਤ੍ਰ। ਇਹ ਸਾਨੂੰ ਜ਼ਾਤ ਦਿੰਦਾ ਹੈ।
ਹਰ ਪ੍ਰਾਣੀ ਦੀ ਇੱਕ ਜ਼ਾਤ ਹੈ, ਮਨੁੱਖ ਦੀ ਵੀ। ਇਸ ਜ਼ਾਤ ਤੋਂ ਊਣਾ, ਪ੍ਰੀਭਾਸ਼ਾ ਤੋਂ ਹੀ ਕਮਜ਼ਾਤ ਹੈ। ਪੱਥਰ, ਪੰਖੀ, ਪਰੀ, .... ਵਾਂਗ ਮਨੁੱਖ ਦੀ ਜ਼ਾਤ ਦਾ ਵੀ ਇੱਕ ਅਤੇ ਸਿਰਫ਼ ਇੱਕ ਧਰਮ ਹੈ। ਜੀਵਨ-ਜਾਚ ਦੀ ਇਸ ਨਾਲ ਟਿਊਨਿੰਗ ਇੱਕ ਆਦਰਸ਼ ਵਾਂਗ ਹੈ - ਅਪਹੁੰਚ। ਇਸ ਨਾਲ ਇਕਸੁਰਤਾ ਸਥਾਪਤ ਕਰਨ ਦੀ ਕੋਸ਼ਿਸ਼ ਪੰਥ ਹੈ। ਇਸ ਪੰਧ 'ਤੇ ਚਲਦਿਆਂ ਧਰਮ ਹਾਸਿਲ ਕਰਨਾ ਦਾ ਪਾਂਧੀ ਇੱਕ ਦਿਨ ਪੰਧ ਦਾ ਧਰਮ ਵਿੱਚ ਰੂਪਾਂਤਰਣ ਹੋ ਗਿਆ ਦੇਖਦਾ ਹੈ।
ਧਰਮ ਤੋਂ ਬਾਹਰਾ ਜੀਵਨ ਖੰਡਿਤ ਹੋਵੇਗਾ ਹੀ। ਇਹ ਕਿਸੇ ਇੱਕ ਪਹਿਲੂ ਉੱਪਰ ਵੀ ਇੱਕ ਮਨ ਨਹੀਂ ਹੋ ਸਕਦਾ। ਇਸ ਵਿੱਚ ਸਥਿਰਤਾ ਨਹੀਂ ਆ ਸਕੇਗੀ ਇਹ ਸਦਾ ਪੇਂਡੂਲੰਮ ਵਾਂਗ ਚਲੇਗਾ ਅਤੇ ਇਸਦੀ ਹੋਣੀ ਤ੍ਰਿਸ਼ੰਕੂ ਵਾਲੀ ਹੈ।
ਮਨੁੱਖਾ ਸੁਭਾਉ ਜਾਦੂਗਰ ਦਾ ਖੇਡਾ ਕਿਉਂ ਦੇਖਣਾ ਚਾਹੁੰਦਾ? ਤਮਾਸ਼ਬੀਨ ਕਿਉਂ ਹੈ?
ਮੇਰੀਆਂ ਉੱਪਰ ਵਾਲੀਆਂ ਗੱਲਾਂ ਨੂੰ ਖਿੱਚ-ਧੂਹ ਕੇ Theosophy, ਜੋ ਅੰਤ ਨੂੰ ਫਲਸਫ਼ੇ ਦੇ ਹੀ ਇੱਕ ਸਕੂਲ ਹੈ, ਦੇ ਖੁੱਡੇ ਤਾਂ ਧੱਕਿਆ ਜਾ ਸਕਦਾ ਹੈ, ਪਰ ਇਹ Theology ਵਿੱਚ ਨਹੀਂ ਆਵੇਗਾ ਕਿਉਂਕਿ ਇਹ ਵਿਗਿਆਨ ਪ੍ਰੀਭਾਸ਼ਾ ਤੋਂ ਹੀ ਅਕਾਦਮਿਕ ਹੈ ਇਸਦੇ ਅੰਤਰਗਤ ਕੁਝ ਚੋਣਵੇਂ ਵਿਸ਼ੇ, ਬਲਕਿ ਸੰਕਲਪ ਆਉਂਦੇ ਹਨ। ਇਸ ਬਾਰੇ ਇੰਨਾਂ ਹੀ ਜਾਣ ਲੈਣਾ ਜਰੂਰੀ ਹੈ ਇਸਦੇ ਵਿਰੋਧ ਵਿੱਚ ਸ਼ੁਰੂ ਹੋਈ ਮੂਵਮੈਂਟ ਦਾ ਨਾਮ ਹੀ ਸ਼ੰਕਾਵਾਦ ਹੈ ( Skepticism ); ਆਧੁਨਿਕ ਸਮੇਂ ਵਿੱਚ ਇਸਨੇ ਸੈਕੂਲਰਇਜ਼ਮ ਅਤੇ ਨਾਸਤਿਕਤਾ ਦੇ ਨਾਵਾਂ ਹੇਠ ਉਭਾਰ ਦੇਖਿਆ।
ਅਸ਼ਕੇ ਜਾਈਏ ਸਰਦਾਰ ਸਾਹਿਬ ਦੀ ਨਜ਼ਰ ਦੇ ਕਿ ਉਹਨਾਂ ਨੇ ਦੁਸ਼ਮਨ ਦੀ ਸ਼ੰਕਾਲੂ ( skeptic ) ਪਹਿਚਾਣ ਕਰਕੇ, ਢੁੱਕਵਾਂ ਹਥਿਆਰ ਚੁੱਕ ਲਿਆ ਹੈ, ਉਸਦਾ ਤੋੜ, ਕੁਦਰਤਨ ਵਿਰੋਧੀ ਲੱਭਣ ਜਾਣ ਦੀ ਲੋੜ ਨਹੀਂ ਉਹ ਸਦਾ ਤੋਂ ਇੱਕ ਹੀ ਰਿਹਾ ਹੈ Theology ਜੋ ਅਸਲ ਵਿੱਚ ਧਰਮ ਨਾਲ ਇੱਕਸੁਰਤਾ ਜੰਮਾਉਣ ਵਾਲੇ ਪੰਧਾਂ ਨੂੰ ਸਮਝਣ ਲਈ ਵੀ ਰਾਮਬਾਣ ਹੈ। - Dalvir Singh Gill ਉੱਪਰਲਾ ਕਮੈਂਟ ਉਹਨਾਂ ਦੀ ਧੰਨਵਾਦ ਵਾਲੀ ਟਿੱਪਣੀ ਤੋਂ ਅਗਲੀ ਟਿੱਪਣੀ ਦੇ ਅਨੁਵਾਦ ਲਈ ਪ੍ਰਵੇਸ਼ਕਾ ਵਜੋਂ ਹੀ ਹੈ
- Pardeep Singh Khalsa ਦਿਲਵੀਰ ਿਗੱਲ ਅਤੇ ਪੌ੍ਫੈਸਰ ਅਨੁਰਾਗ ਿਸੰਘ ਜੀ ਦੀਆ ਿਟੰਪਣੀਆ ਪੜਕੇ ਆਨੰਦ ਆ ਗਿਆ ਜੀ....ਬਹੁਤ ਵਧੀਆ
- Dalvir Singh Gill .
**** ਜੀ,
ਖ਼ਿਮਾ ਯਾਚਨਾ, ਪਰ ਮੈਨੂੰ ਧਿਆਨ ਦਿਵਾਉਣ ਪਵੇਗਾ ਕਿ ਤੁਹਾਡਾ ਦੂਸਰਾ ਨੋਟ ਵੀ ਇਸ ਬਹਿਸ ਦੀ ਦਿਸ਼ਾ ਬਦਲਣ ਲਈ ਬਜ਼ਿਦ ਹੈ। with due apology I am constrained to point out that your write up is again aimed at diverting the debate.
ਦੂਸਰਾ, ਤੁਹਾਡਾ ਇਹ ਸੰਕਥਨ ਕਿ ਸਿੱਖ ਵਿਦਵਾਨ ਗੁਰਬਾਣੀ 'ਚ ਆਧਾਰ ਵਾਲਾ, ਇੱਕ ਆਦਰਸ਼ਿਕ ਸਿੱਖ ਸਟੇਟ ਦੀ ਅਵਧਾਰਣਾ/ਪ੍ਰਤ੍ਯਯ ਨਹੀਂ ਪੇਸ਼ ਕਰ ਸਕੇ, ਤੱਥਾਂ ਨਾਲ ਮੇਲ ਨਹੀਂ ਖਾਂਦਾ। Secondly, you contention that Sikh scholars have failed to give the idea of an ideal Sikh State, based on Gurbani is not borne by facts.
ਸਿੱਖ-ਗੁਰੂ ਜਿਸ ਵੀ ਸਥਾਨ 'ਤੇ ਬਿਰਾਜੇ ( ਸ਼੍ਰੀ ਅੰਮ੍ਰਿਤਸਰ, ਸ਼੍ਰੀ ਅਨੰਦਪੁਰ ਸਾਹਿਬ ) ਉਹ ਸਥਾਨ City States, ਸਟੇਟ ਦੇ ਸਮਾਨਅੰਤਰ ਸਟੇਟ ਸਨ। by the Sikh Gurus, wherever they stayed(Amritsar,Anandpur Sahib)was state within a state.
ਪੀਰੀ ਅਤੇ ਮੀਰੀ ਸਕੰਲਪ ਖ਼ਾਲਸੇ ਦੇ ਨਿਸ਼ਾਨ "ਖੰਡਾ" ਵਿਖੇ ਅਸਥਿਤ ਹੈ। The concept of PIRI and MIRI is well-established in the Khalsa Insignia(KHANDA),
ਅਤੇ ਇਸ ਸੰਕਲਪ ਦਾ ਰੂਹਾਨੀ ਮਹੱਤਵ ਸ਼੍ਰੀ ਅਕਾਲ ਤਖ਼ਤ ਸਾਹਿਬ ਬਾਰੇ ਲਿਖੀ ਕਿਤਾਬ ਵਿੱਚ ਖੋਲਿਆ ਹੈ। and I have already de-coded its mystic import in my write up on Sri Akal Takhat Sahib,
ਉਹ ਤੁਸੀਂ ਮੇਰੇ ਪੇਜ, ਫੇਸਬੁੱਕ ਉੱਪਰ ***** ਦੇ IHRO ਪੇਜ 'ਤੇ ਵਾਚ ਸਕਦੇ ਹੋ। which you can check on my page or face book page of IHRO of D.S.Gill.
ਸਿਰਦਾਰ ਕਪੂਰ ਸਿੰਘ ਦੀਆਂ ਲਿਖਤਾਂ ਵੀ ਸੱਤ ਤੋਂ ਜਾਣੂੰ ਕਰਵਾਉਂਦੀਆਂ ਹਨ। Please read writings of Sirdar Kapur Singh to know the truth.
ਉਹਨਾਂ ਦੀਆਂ ਪਾਰਲੀਮੈਂਟ ਸਪੀਚਾਂ ਅਤੇ "ਇਸ" ਪਹਿਲੂ ਬਾਰੇ ਅਖ਼ਬਾਰਾਂ ਨਾਲ ਰੂਹ-ਬ-ਰੂਹ His parliament speeches and Newspaper Interviews on this aspect
ਮੇਰੇ ਨਾਮ ਹੇਠ ਸੰਕਲਿਤ ਕੀਤੇ ਹੋਏ ਅਤੇ ਅਪਲੋਡ ਕੀਤੇ ਪੰਜਾਬ ਡਿਜਿਟਲ ਲਾਇਬ੍ਰੇਰੀ ਦੀ ਸਾਈਟ 'ਤੇ ਦੇਖੇ ਜਾ ਸਕਦੇ ਹਨ। have been compiled and uploaded on the website of Punjab Digital Library under my name.
ਉਹ ਪੜ੍ਹੇ ਹੋਣ ਤਾਂ ਜਨਰ੍ਲਾਇਜ਼ ਕਰਦੇ ਹੋਏ ਫ਼ਤਵੇ ਨਹੀਂ ਜ਼ਾਰੀ ਕੀਤੇ ਜਾ ਸਕਦੇ।
Please read them before giving such sweeping statement.
ਸਿੱਖ ਸਟੇਟ ਦੀ ਗੱਲ ਕਰਦੇ ਸਮੇਂ ਤੁਸੀਂ Guru's Article of Faith ਦਾ ਮਜ਼ਾਕ ਉਡਾ ਰਹੇ ਹੋ ,You are making a fun of Guru's Article of Faith, but are talking about a Sikh State.
ਮੇਰੇ ਹਿਸਾਬ ਤਾਂ ਆਪਣੇ ਗ੍ਰੰਥਾਂ ਦੇ ਗਿਆਨ ਅਤੇ ਸਤਿਕਾਰ ਬਿਨਾਂ ਕੋਈ ਵੀ ਸਟੇਟ ਆਪਣੀ ਹੋਂਦ ਨਹੀਂ ਬਣਾ, ਬਚਾ ਸਕਦੀ। For me no state can survive without understanding and respecting the scriptures.
ਇਸੇ ਕਾਰਣ ਗ੍ਰੰਥਾਂ ਦੀ ਸੰਭਾਲ, ਸਟੇਟ ਸਥਾਪਣ ਨਾਲੋਂ ਵੱਧੇਰੇ ਅਹਿਮ ਹੈ। That is why identity of our scriptures is more important than establishment of a state.
ਗ੍ਰੰਥਾਂ ਬਾਝੋਂ ਸਟੇਟ ਜੜ੍ਹਹੀਣ ਅਤੇ ਅਫਲ ਹੈ। State without scriptures is rootless and futile.
ਮਨ ਬਚ ਆਤਮ ਵਜੋਂ ਸਿੱਖ ਹੋਵੋ। Be a Sikh in mind,body and spirit.
28.2.2015. 1:16pm cst
............................................................................................
ਕਿਸੇ ਘਟਨਾਵਸ ਹੁਣ ਇਹ ਗੁਰੂਮੁੱਖੀ ਰੂਪ ਅਜੋੜ ਲੱਗਦੇ ਹਨ ਪਰ ਸ਼ਾਇਦ ਇਨ੍ਹਾਂ ਦੀ ਮੌਜੂਦਗੀ ਗੱਡੀ ਨੂੰ ਲੀਹ 'ਤੋਂ ਉਤਰਨ ਤੋਂ ਰੋਕੇਗੀ।
ਇਹ ਸਰਦਾਰ ਸਾਹਿਬ ਦੀ ਅਜੇ ਤੱਕ ਦੀ ਇਸ ਪੋਸਟ ਉੱਪਰ ਕੀਤੀ ਆਖਿਰੀ ਟਿੱਪਣੀ ਦਾ ਗੁਰੂਮੁੱਖੀ ਰੂਪ ਹੈ। —ਦਲਵੀਰ। - Dalvir Singh Gill .
ਉਹਨਾਂ ਨੇ ਇੱਕ ਹੀ ਪੋਸਟ ਉੱਪਰ ਵੀ ਇੱਕ ਤੋਂ ਵਧੀਕ ਟਿੱਪਣੀਆਂ ਕੀਤੀਆ ਹਨ ਅਤੇ ਕਾਫ਼ੀ ਸਾਰੀਆਂ ਪੋਸਟਾਂ ਵਿੱਚ ਟਿੱਪਣੀਆਂ ਨਾਲ ਚਲਦੀ ਗਲਬਾਤ ਵਿੱਚ ਸ਼ਮੂਲੀਅਤ ਕੀਤੀ ਹੈ। ਇਹ ਸਿਰਫ ਇੱਕ ਟਿੱਪਣੀ ਸੀ ਜਿਸਨੂੰ ਮੈਂ ਚੰਗੇ ਜਾਂ ਮੰਦੇ ਭਾਗੀਂ ਗੁਰੂਮੁੱਖੀ ਰੂਪ ਦੇ ਕੇ ਪੋਸਟ ਕਰ ਬੈਠਾ।
ਨਿਰਮਲੇ, ਉਦਾਸੀਆਂ ਵੀ ਬ੍ਰਾਹਮਣਵਾਦ ਵਾੜਿਆ ਅਤੇ ਅਕਾਲੀ ਫੌਜਾਂ ਵੀ। ਇਹੋ ਹਨ ਜੋ ਸਿੱਖੀ ਦੀ ਸ਼ੁਧਤਾ ਬਣਾਈ ਰੱਖਣ / ਬਚਾਈ ਰੱਖਣ ਵਾਲੇ ਹਨ।
ਬ੍ਰਾਹਮਣਵਾਦ ਕੀ ਹੈ, ਜੇ ਕੋਈ ਹੈ ਤਾਂ, ਉਸਦਾ ਫੈਸਲਾ ਵੀ ਥੀਆਲਜ਼ੀ ਹੀ ਕਰ ਸਕਦੀ ਹੈ। ਸਿਧਾਂਤਾਂ, ਪਰੰਪਰਾ, ਰਹਿਤਾਂ ਆਦਿ ਨਾਲੋਂ ਦੈਵੀ ਸਕੰਲਪ ਇਸਦੇ ਮੁੱਖ ਵਿਸ਼ੇ ਹੋਣ ਕਰਨ ਇਹ ਕੋਈ ਵੀ ਦੋ ਅਲੱਗ ਪੰਧ ਸਿਆਣ ਸਕਦੀ ਹੈ, ਅਤੇ ਉਹਨਾਂ ਹੀ ਭਿੰਨਤਾ ਵਾਲੇ ਪਹਿਲੂਆਂ ਸਹਾਰੇ ਵਧੀਆ comparison ਕਰ ਸਕਦੀ ਹੈ।
.........................................................................
ਅਕਾਕਾਕਾਕਾਕਾਕਾਕਾਕਾਲ.......ਲਲਲਲਲਲਲ . . . ।!!!!!!!!!!!!!!!!
Kulbir Singh About
3 or 4 years ago, there was a seminar organized in Vancouver. It's name
was "Guru Maniyo Granth" Seminar.....To my best remembrance the name of
Mr Darshan Singh, Ex Jathedar Akal Takht Sahib was written on the
flyer........! I saw the flyer and thought
to myself that how come the Anti-Dasam Bani lobby......lovingly called
"machinery" by Gursikhs around the world.....are naming this as "Guru
Maniyo Granth" seminar. The "machinery" is supposed to only believe in
Sri Guru Granth Sahib ji. Why are they choosing the slogan "Guru Maniyo
Granth"? Can any Bani Virodhi Veer tell me on which page is "Guru
Maniyo Granth" written in Sri Guru Granth Sahib ji ? I will appreciate.
If unable to find the page number in Guru Maharaj, then I would request
all machinery not to use this slogan for their Bani virodhi propaganda
!! Please do not use Sikh bolas, kavitas and traditions to defame Dasam
Bani as you only believe in Sri Guru Granth Sahib ji. Thheek hai
ji......be true to your principle ! Do not use "Guru Maniyo Granth"
slogan as it's not in Guru Maharaj. Jey "Guru Maniyo Granth" line naal
pyaar hai taan pher pyaario, Dasam Bani naal vee pyaar karo ji !
March 1 at 9:32am · Edited · Like · 5
Dalvir Singh Gill https://www.facebook.com/DhampadPunjabi/posts/1616761098556365?notif_t=like

167. ਨੀਚ ਕਿਸਮ ਦਾ ਜੀਵਨ ਨਾ ਜੀਵੋ| ਬੇਧਿਆਨ ਹੋ ਕੇ ਵੀ ਨਾ ਜੀਵੋ| ਨਾ ਹੀ ਗਲਤ ਵਿਚਾਰਾਂ ਨੂੰ ਮੰਨੋ| ਦੁਨੀਆ ਦੇ ਚੱਕਰ 'ਚ ਬੇਲੋੜਾ ਉਲਝਣ ਤੋਂ ਬਚੇ ਰਹੋ|
March 1 at 10:46am · Like · Remove Preview
(a) Tell the number of CHARITRA missing in the composition.
(b) In our Rehitnamas,Sri Guru Granth Sahib and Dasam Granth what are the injunction on other women: par nari, and what are the points of difference, if any.
(c)In TRIYA CHARITRA Pakhyan how many tales are historical and their numbers.
(d) How many tales are of sublime love(Ishq Haqiqi), and their numbers.Which of these tales are also available in Vars of Bhai Gurdas also?
(e)Tell the numbers of tales, which are also available in holy Quran,Bible,Ramayana, Mahabharata,Puranas,Panch Tantra,Hitupdesh, and Char Darvesh?
(f)Tell the numbers of tales in which religious sermons in accordance with the Sikh Ethics have been given?
(g)Tell the numbers of tales in which Folk Lore popular stories have been given?
(h)Tell the numbers of tales in which the bravery of the women is highlighted?Giani Bishan Singh in consultation with Bhai Kahan Singh has given the Title:BAHABUR ISTARIAN DIAN KATHAWAN to his translation of Critropakhyan.
(i)Tell the numbers of tales in which Kuchajji and Dohagan women of Guru Granth Sahib have been discussed?
(j) Tell the numbers of tales in which Suhagan and Suchajji women of Guru Granth Sahib have been discussed?
(k)Tell the number of tales, composed at Paonta Sahib.
(l) Tell the numbers of tales,in which field of action is Anandpur Sahib.
(m) Tell the number of tale in which Change of Sex, a modern phenomenon is discussed.
(n)Tell the numbers of tales in which Men Charitras have been given.
(o)Tell the number of tale in which Joseph and Zulaika has been discussed.The same story is also available in Holy Quran and Bible.What is the difference between the story given in Dasam Granth,Bible and Quran.Whereas Guru Gobind Singh has completed this tales of sexual exploits of Zulaika with Prophet Joseph in 26 Stanzas, in how many stanzas this tales is given in the Bible and Quran?
(p)Tell the numbers of tales in which sexual exploits of bad women have been given, and much is the percentage of these tales in this huge collection of tales?
(q)Tell the numbers of tales in which religious characters have been discussed.
(r)Tell the page numbers of Guru Granth Sahib in which such characters have also been discussed. Also tell the names of the characters.
(s)When Guru Nanak Dev Ji visited Sri Lanka, how the King tested the Spirituality of Guru Nanak, and what was Guru Nanak Dev ji's reply recorded in Guru Granth Sahib?
(t)With which names, the king is addressed in Charitropakhyan, and how many such honourifics have also been used in Guru Granth Sahib?
(u) Which Mughal Rulers have been discussed in Charitropakhyan ?
(v)In which tale the deception is used to change the religious beliefs of a learned Pundit?
(w)Who composed the love song of Joseph and Zulaika in Turkish and Persian verse and in which year.Why it is called the popular love song of the East in which you people, blinded by sex see nothing spiritual?
(x)What were the injunctions of Prophet Muhammed on recitation of this tale?
(y)What are the views of Bhai Mani Singh about the purpose of composing Charitropakhyan, recorded in Sikhan di Bhagatmala(1738AD)?
(z)Which poetic metre is extensively used in Charitropakhyan?
I am sure that these adversaries of Guru Gobind Singh and his Khalsa Mission will not be answering these vital questions, since it require i depth study of not only Dasam Granth but also comparative study of other Scriptures and Oriental literature.Such serious questions can not be answered with the superficial knowledge, with which they are active and I depth study requires Gian Kharag, but they have mortgaged their conscience and brain to their paymasters.Hoping against hope, I feel that they should join the debate; a formula invented by Guru Nanak to spread his message of Truth.Let TRUTH pervail and Gurmat should overpower the Durmat.
I am closing this page with prayer:"Let there be Recovery of Truth."
3.3.2015.

Paramjit Kaur Great

No comments:
Post a Comment