ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ ਵਿੱਚ ਸ਼ਸ਼ੋਭਿਤ ਉਹਨਾਂ ਦੀ ਪਾਵਨ ਬਾਣੀ ਨਾਲ ਧ੍ਰੋਹ ਕਮਾਉਣ ਦੀ ਕਸਮ ਖਾ ਕੇ ਬਣੇ ਕੱਟੜ ਦੁਸ਼ਮਨ ਸ਼੍ਰੀ ਜੋਗਿੰਦਰ ਸਪੋਕਸਮੈਨ ਪੁਰਾਣਿਕ ਗ੍ਰੰਥਾਂ ਦੇ ਉਤਨੇ ਹੀ ਕੱਟੜ ਭਗਤ ਹਨ। 13 ਨਵੰਬਰ, 2008 ਦੇ ਆਪਣੇ ਪਰਚੇ "ਰੋਜ਼ਾਨਾ ਸਪੋਕਸਮੈਨ" ਵਿੱਚ ਆਪ ਫੁਰਮਾਉਂਦੇ ਹਨ ਕਿ 18 ਪ੍ਰਮੁੱਖ ਪੁਰਾਣਾਂ ਵਿੱਚ ਇੱਕ ਭਵਿਖਤ ਪੁਰਾਣ ਹੈ; ਇਸ ਵਿੱਚ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਣ ਦੀ ਭਵਿੱਖਬਾਣੀ ਦਾ ਉੱਲੇਖ ਹੁੰਦਾ ਸੀ ਜੋ 1984 ਵਾਲੇ ਐਡੀਸ਼ਨ ਵਿੱਚ ਬਦਲ ਦਿੱਤਾ ਗਿਆ ਹੈ।
ਦੋਗਲੇਪਣ ਦੀ ਸ਼ਿਖਰ ਦੇਖੀ ਇਸ ਜਣੇ ਦੀ; ਇਸ ਦਾ ਦਸਮ ਗ੍ਰੰਥ ਦੀ ਨਿੰਦਾ ਦਾ ਆਧਾਰ ਹੀ ਇਹੋ ਹੈ ਕਿ ਇਸ ਗ੍ਰੰਥ ਵਿੱਚ ਪੌਰਾਣਿਕ ਕਥਾਵਾਂ ਹਨ, ਬਿਨਾਂ ਇਸ ਨੁਕਤੇ ਵਲ ਤਵੱਜੋ ਦੇਣ ਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਉਹਨਾਂ ਹੀ ਦਸ ਅਵਤਾਰਾਂ ਨੂੰ ਮਾਨਤਾ ਦਿੱਤੀ ਹੈ ਜਿਨ੍ਹਾਂ ਨੂੰ ਗੁਰੂ ਗ੍ਰੰਥ ਅਤੇ ਭਾਈ ਗੁਰਦਾਸ ਜੀ ਨੇ ਵਿਚਾਰ ਅਧੀਨ ਲਿਆਂਦਾ ਹੈ ਅਤੇ ਇਸ ਨਿਊਨ ਪੁਰਾਣ ਵੱਲ ਕੋਈ ਧਿਆਨ ਨਹੀਂ ਕੀਤਾ ਜਿਸਨੂੰ ਸਿੱਖ-ਪੰਥ ਵਿੱਚ ਘੁਸੋੜਿਆ ਇਹ ਕੱਚਾ ਗਿਆਨੀ ਪਿੱਲਾ ਪੰਡਿਤ ਉਸੇ ਤਰੀਕੇ ਨਾਲ ਵਡਿਆਉਣ ਲਈ ਤਰਲੋਮੱਛੀ ਹੈ ਜਿਵੇਂ ਭਾਈ ਗੁਰਇਕ਼ਬਾਲ ਸਿੰਘ ਯੂਟਿਊਬ ਉੱਪਰ ਆਪਣੇ ਕਿਸੇ ਚਾਟੜੇ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦੀ ਭਵਿੱਖਬਾਣੀ ਨੂੰ ਕ਼ੁਰਆਨ ਸ਼ਰੀਫ਼ ਦੇ ਉਸ ਸੂਰੇ ਦੀਆਂ ਆਇਤਾਂ ਦੁਆਰਾ ਸਿੱਧ ਕਰਨ ਲਈ ਸੀ ਜੋ ਇਸ ਪਾਕ ਕਿਤਾਬ ਵਿੱਚ ਮੌਜੂਦ ਹੀ ਨਹੀਂ। ਹੁਣ ਜਦੋਂ, ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕ੍ਰ ਪਾਉਣ ਵਾਲੇ ਪੌਰਾਣਿਕ ਸਾਹਿਤ ਦੇ ਪ੍ਰਾਚੀਨ ਭਾਰਤ ਦੇ ਨਾਇਕਾਵਾਂ ਦੀਆਂ ਜੀਵਨ-ਗਾਥਾਵਾਂ ਦੇ ਅੰਸ਼ਾਂ ਦੇ ਪੁਨਰ-ਸ੍ਰਿਜਨ ਨੂੰ ਨਵੇਂ ਅਰਥਾਂ ਅਤੇ ਨਵੇਂ ਸੰਦਰਭ-ਪ੍ਰਸੰਗਾਂ ਵਿੱਚ ਆਪਣੇ ਧਰਮ -ਯੁੱਧ ਕੇ ਚਾਉ ਦੀ ਮੰਤਵ-ਸਿੱਧੀ ਲਈ ਪ੍ਰਯੋਗ-ਸਦਉਪਯੋਗ ਕਰਨ ਦਾ ਮਨਸ਼ਾ ਬਿਨਾ ਕਿਸੇ ਲੁਕ-ਲਕੋ ਤੋਂ ਜ਼ਾਹਿਰ ਕਰ ਹੀ ਦਿੱਤਾ ਦਿੱਤਾ ਹੈ ਤਾਂ ਸਿੱਖੀ ਦੇ ਦੋਖੀ ਇਹਨਾਂ ਪੰਥ-ਦੁਸ਼ਮਣਾਂ ਦੀਆਂ ਵਿਕਾਊ ਕਲਮਾਂ ਬੇਸ਼ਰਮੀ ਵਿੱਚ ਲਬਰੇਜ਼ ਹੋ ਸੰਪੂਰਣ ਢੀਠਤਾ ਨਾਲ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਬਾਣੀ ਪ੍ਰਤੀ ਜ਼ਹਿਰੀਲਾ ਲਾਵਾ ਉਗਲ ਰਹੀਆਂ ਹਨ ਤਾਂਕਿ ਸਿੱਖਾਂ ਨੂੰ ਉਹਨਾਂ ਦੇ ਧਰਮ-ਯੁੱਧ, ਚੜ੍ਹਦੀ ਕਲਾ ਅਤੇ ਖ਼ਾਲਸਾ ਦੇ ਖ਼ਾਲਸਈ ਸੰਕਲਪ/ਸਿਧਾਂਤਾਂ ਤੋਂ ਵਿਰਵੇ ਕੀਤਾ ਜਾ ਸਕੇ।
ਇਨ੍ਹਾਂ ਸੱਜਣ ਠੱਗਾਂ, ਕੌਡੇ ਰਾਖਸ਼ਾਂ, ਮਲਕ ਭਾਗੋਆਂ ਅਤੇ ਇਹਨਾਂ ਦੇ ਨਾਪਾਕ ਜੋਟੀਦਾਰਾਂ ਤੋਂ ਸਾਵਧਾਨ !!!
—ਅਨੁਰਾਗ ਸਿੰਘ
24.3.2015.
( ਅਨੁ. : ਦਲਵੀਰ ਸਿੰਘ ਗਿੱਲ )
=========================================================================================
Mr. Joginder Singh Spokesman,the sworn enemy of Guru Gobind Singh and His Bani, enshrined in Dasam Granth,himself is a ardent follower of Puranic Granths.In his paper,"Rozana Spokesman," dated 13.11.2008, he seats that Bhavikhhat Purana is one of the 18 important Puranas.In its earlier edition the BAVIKHHAT PURANA mentioned the prophecy of Guru Nanak'advent, but it has been changed in the edition of 1984.
See the hypocrisy of the man;he is attacking Dasam Granth on the plea that it carries Puranic stories,although Guru Gobind Singh recognised only Ten Incarnations,as recognised by Guru Granth Sahib and Bhai Gurdas, and he gives no recognition to this lesser known Purana,which this half-baked Pundit and Giani, infiltrated in SIKH PANTH is glorifying in the same manner in which Bhai Guriqbal Singh was referring the prophecy of Guru Nanak'advent by quoting the non-existent Suras of Holy Quran through his henchman on YouTube. When Guru Gobind Singh clearly defines his purpose of writing the lives of ancient Indian heroes of Puranic literature, also referred in Guru Granth Sahib, by giving them new content and meaning to give his concept of Holy War(Dharam Yudh ka Chau),these notorious adversaries of Sikhism pick up their pens on sale and spit their venom against Guru Gobind Singh and his Bani to deprive the Sikhs from their concepts of Holy War,Chardi Kala and KHALSA. Beware of such Sajjan Thugs, Kauda Rakshashs,and Malik Bhagos and their associates . 24.3.2015.
======================================================================
ਛੱਤ੍ਰੀ ਕੋ ਪੂਤ ਹੌ, Harpreet Singh, Pardeep Singh Khalsa and 50 others like this.
Satinderpal Kapur ਕੁਝ ਲੋਕ ਆਪਣੀ ਪੂਰਵ-ਨਿਰਧਾਰਿਤ ਧਾਰਨਾ ਨੂੰ ਗਲਤ ਸਾਬਤ ਹੋਣ ਪਿਛੋਂ ਵੀ ਸਹੀ ਠਹਿਰਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਅਤੇ ਦਸਮ ਗ੍ਰੰਥ ਵਿਰੋਧੀਆਂ ਲਈ ਇਹ ਕੋਈ ਨਵੀੰ ਗੱਲ ਨਹੀਂ. ਇਹ ਸਾਰਾ ਲਾਣਾ ਹੀ ਇਹੋ ਕੁਝ ਕਰਦਾ ਆਇਆ ਹੈ. ਹੁਣ ਜਦੋਂ ਕਿ ਇਹ ਕਿਸੇ ਦਲੀਲ ਨਾਲ ਦਸਮ ਬਾਣੀ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਇਲਾਵਾ ਕਿਸੇ ਹੋਰ ਦੀ ਸਾਬਤ ਨਹੀਂ ਕਰ ਸਕੇ ਤਾਂ ਵਿਸ਼ਾ ਬਦਲਣ ਲਈ ਇਹੋ ਜਿਹੇ ਹਥਿਆਰਾਂ ਉੱਤੇ ਉਤਰ ਆਏ ਹਨ.
Dalvir Singh Gill ਸਹੀ ਗੱਲ ਹੈ ਜੀ, ਰਾਗੀ ਦੇ ਸੱਜੇ ਹੱਥ ਸਤਨਾਮ ਸਿੰਘ ਜੀ ਕਹਿੰਦੇ ਕਿ ਦਸਮ ਦੀ ਬਾਣੀ ਛੰਦਾਂ ਵਿੱਚ ਹੈ ਅਤੇ ਗੁਰੂ ਗ੍ਰੰਥ ਦੀ ਰਾਗਾਂ ਵਿੱਚ।
ਬੰਦੇ ਨੇ ਇੱਕੋ ਲਾਈਨ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਦੀ "ਗੁਰਬਾਣੀ ਛੰਦ ਦਿਵਾਕਰ" 'ਤੇ ਪੋਚਾ ਫੇਰ ਦਿੱਤਾ। ਹੁਣ "ਸਮਰਥ" ਨੂੰ ਦੋਸ਼ ਕੌਣ ਦੇਵੇ।
ਛੰਦ ਦਾ ਕਾਵਿ ਰਚਨਾ ਨਾਲ ਤਾਂ ਹੈ ਹੀ ਪਰ ਉਚਾਰਣ ਸਮੇਂ ਠਹਿਰਾਉ ( comma ) ਨਾਲ ਵੀ ਸੰਬੰਧ ਹੈ। ਇਹ ਵੀ ਇੱਕ ਨੁਕਤਾ ਹੈ ਕਿ ਦਸਮ ਵੀ ਆਪਣੀ ਬਾਣੀ 'ਤੇ ਰਾਗ ਚੜ੍ਹਾ ਸਕਦੇ ਸਨ ਪਰ ਇਹ ਸਗੋਂ ਛੰਦਾਂ ਦੇ ਇੱਕ ਕੋਸ਼ ਵਜੋਂ ਕੰਮ ਕਰਦਾ ਹੈ ਅਤੇ ਆਦਿ ਦੀ ਬਾਣੀ ਪੜ੍ਹਦਿਆਂ ਸਹੀ ਉਚਾਰਣ ਲਈ ਦਿਸ਼ਾ ਨਿਰਦੇਸ਼ਨ ਵਿੱਚ ਸਹਾਈ ਹੁੰਦਾ ਹੈ।
ਬੰਦੇ ਨੇ ਇੱਕੋ ਲਾਈਨ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਦੀ "ਗੁਰਬਾਣੀ ਛੰਦ ਦਿਵਾਕਰ" 'ਤੇ ਪੋਚਾ ਫੇਰ ਦਿੱਤਾ। ਹੁਣ "ਸਮਰਥ" ਨੂੰ ਦੋਸ਼ ਕੌਣ ਦੇਵੇ।
ਛੰਦ ਦਾ ਕਾਵਿ ਰਚਨਾ ਨਾਲ ਤਾਂ ਹੈ ਹੀ ਪਰ ਉਚਾਰਣ ਸਮੇਂ ਠਹਿਰਾਉ ( comma ) ਨਾਲ ਵੀ ਸੰਬੰਧ ਹੈ। ਇਹ ਵੀ ਇੱਕ ਨੁਕਤਾ ਹੈ ਕਿ ਦਸਮ ਵੀ ਆਪਣੀ ਬਾਣੀ 'ਤੇ ਰਾਗ ਚੜ੍ਹਾ ਸਕਦੇ ਸਨ ਪਰ ਇਹ ਸਗੋਂ ਛੰਦਾਂ ਦੇ ਇੱਕ ਕੋਸ਼ ਵਜੋਂ ਕੰਮ ਕਰਦਾ ਹੈ ਅਤੇ ਆਦਿ ਦੀ ਬਾਣੀ ਪੜ੍ਹਦਿਆਂ ਸਹੀ ਉਚਾਰਣ ਲਈ ਦਿਸ਼ਾ ਨਿਰਦੇਸ਼ਨ ਵਿੱਚ ਸਹਾਈ ਹੁੰਦਾ ਹੈ।
Surjeet Singh Ghotra ਅਸਲ ਚੇ ਿੲਹ ਬੰਦਾ ਸਿੱਖ ਹੈ ਹੀ ਨਹੀ ਬਲਕਿ ਿਸੱਖੀ ਭੇਸ ਅੰਦਰ ਬਹਿਰੂਪੀਆ ਹੈ ਜਿਸਦਾ ਕੰਮ ਹੈ ਬਾਣੀ ਬਾਣੀ ਿਸੱਖ ਿੲਤਹਾਸ ਅਤੇ ਗੁਰੂ ਸਾਿਹਬਾਨਾ ਤੇ ਿਕੰਤੂ ਕਰਨਾ
ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦਰ ਅਸਲ ਇਹ ਲੋਗ ਗੁਰਬਾਣੀ , ਕਾਵਿ ਅਤੇ ਗੁਰਮਤਿ ਸੰਗੀਤ ਤੋਂ ਅਗਿਆਨੀ ਹਨ | ਇਹਨਾ ਨੂੰ ਇਹ ਨਹੀਂ ਪਤਾ ਕੀ ਜਿਥੇ ਗੁਰਬਾਣੀ ੬੨ ਰਾਗਾਂ ਵਿੱਚ ਹੈ ਉਥੇ ਹੀ ੧੭ ਘਰਾਂ ਵਿੱਚ ਹੈ | ਘਰਾਂ ਦੀ ਖੋਜ ਅਜੇ ਵੀ ਚੱਲ ਰਹੀ ਹੈ ਪਰ ਜਿਥੇ ਤੱਕ ਸਾਡੀ ਪਰਵਾਰਿਕ ਖੋਜ ਹੈ ਘਰ ਛੰਦਾ ਦੀ ਕਿਸਮ ਹੀ ਹੈ ਜਿਵੇਂ ਅਸੀਂ ਸਲੋਕ ਅਰਦਾਸ ਦੇ ਦਾ ਦੋਹਰਾ ਗਾਉਂਦੇ ਹਾਂ ਬਿਨਾ ਤਬਲੇ ਦੇ ਵੀ ਕੋਈ ਬੇਤਾਲਾ ਨਹੀਂ ਹੁਣ | ਕਿਉਂ ਕੀ ਗੁਰੂ ਘਰ ਵਿੱਚ ਤਾਂਤੀ ਸਾਜ਼ ਤੇ ਹਨ ਪਰ ਪਖਾਵਜ , ਮਿਰਦੰਗ ਨਹੀਂ | ਬਾਕੀ ਕੌਣ ਕਹਿੰਦਾ ਹੈ ਕੀ ਦਸਮ ਗ੍ਰੰਥ ਵਿੱਚ ਰਾਗ ਬਧ ਬਾਨੀ ਨਹੀਂ ?
ਗੁਰਬਾਣੀ ਵਿੱਚ ਤਾਂ ਉਹ ਸ਼ਬਦ ਵੀ ਹਨ ਜੋ blank verse ( ਅਨੰਤ ਤੁਕੀ; ਸੈਲਾਨੀ ) ਤਹਿਤ ਗਿਣੇ ਜਾਂਦੇ ਹਨ ਅਤੇ ਯੂਨੀਵਰਸਿਟੀ ਦੇ ਦਿਨਾਂ ਵਿੱਚ ਸੰਗੀਤ ਵਿਭਾਗ ਦਾ ਇੱਕ ਮਿਤ੍ਰ ਸੀ ਉਹ ਇਹਨਾਂ ਦਾ ਰਾਗ ( ਸ਼ਾਇਦ ਰਾਗ ਟੋਡੀ ) ਵਿੱਚ ਗਾਇਣ ਕਰਦਾ ਹੁੰਦਾ ਸੀ, ਉਸਨੂੰ ਕਵਿਤਾ ਦਾ ਵੀ ਸ਼ੌਕ ਸੀ ਤੇ ਉਸੇ ਨੇ ਦੱਸਿਆ ਸੀ ਕਿ ਪਤਾ ਨਹੀਂ ਕਿੰਨੇ ਕਿਸਮ ਦੇ ਛੰਦ ਤਾਂ ਇੱਕਲੇ ਜਪੁਜੀ ਸਾਹਿਬ ਵਿੱਚ ਹੀ ਵਰਤੇ ਗਏ ਹਨ।
ਮੈਂ ਗਰੁੱਪ ਦਾ ਲਿੰਕ ਪਾਉਂਦਾ ਹਾਂ ਉਂਝ ਹੁਣ ਕਈ ਮਿਤ੍ਰ ਉੱਥੇ ਫੇਰਾ ਪਾਉਂਦੇ ਹਨ ਪਰ ਪੜਦੇ ਪਿਛਿਓਂ top guns ਹੀ ਇਸ ਗਰੁੱਪ ਨੂੰ ਚਲਾ ਰਹੇ ਹਨ:
https://www.facebook.com/?_rdr#!/groups/621225801273651/
Paramjit Kaur ਿੲਹ ਪੇਪਰ ਗੁਰੂ ਿਨੰਦਕਾ ਦਾ ਸਰਗਨਾ ਹੈ, ਿਜੰਨੇ ਵੀ ਗੁਰੂ ਿਨੰਦਕ ਮਿਸ਼ਨਰੀ ਹਨ ਸਾਰੇ ਹੀ ਸਪੋਕਸਮੈਨ ਦੀ ਛਤਰ ਛਾਇਆ ਹੇਠ ਹੀ ਵਧੇ ਫੁਲੇ ਪਰ ਜਿਉ ਿਜਉ ਿਸੱਖ ਸੰਗਤਾ ਨੰੂ ਸਪੋਕਸਮੈਨ ਦੀ ਪੰਥ ਿਵਰੋਧੀ ਅਸਲੀਅਤ ਦਾ ਿਗਆਨ ਹੋ ਰਿਹਾ ਹੈ ਸੰਗਤਾ ੋੲਸ ਪੇਪਰਤੋ ਦੂਰਹੋ ਰਹੀਆਂ ਹਨ
ਗੁਰਪ੍ਰੀਤ ਸਿੰਘ ਕੈਲੀਫੋਰਨੀਆ Dalvir Singh Gill ji mainu TAA Pahila hi block kita hoiaa hai
Balwinder Singh Barood Veer ji ehna da kuch nahi ho sakda eh gudti ehna nu virast vich mili hoi a v ehna guru sahib gurbani ate reht maryada upper kintu karna hi karna
Balwinder Singh Barood Sant baba Jarnail Singh ji Khalsa wele eh pta ni kithe Luke hoye odo ehna nu pta c v bapu dang wala
Dalvir Singh Gill LOL ਫਿਰ ਦੱਸੋ ਕੀ ਕਰੀਏ?
Sarbjit Singh ਕਹਿੰਦੇ ਹੁੰਦੇ ਨੇ, "ਬੜਕਾਂ ਕਿਉਂ ਮਾਰਦੇ ਓਂ?"—"ਸਾਨ੍ਹ ਆਂ।"
"ਫਿਰ ਮੋਕ ਕਿਉਂ ਮਾਰਦੇ ਓਂ?"—"ਗਊ ਦੇ ਜਾਏ ਆਂ ਜੀ।"
Akal Singh ਵੀਰਜੀ ਨੂੰ ਬਲਾਕ ਕਰ ਦਿੱਤਾ। Surjeet Singh Ghotra ਸਾਹਿਬ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ "ਅਫ਼ਗਾਨਾ ਸਰਕਾਰੀ ਕੁੱਤਾ ਏ," ਉਹਨਾਂ ਨੂੰ ਬਲਾਕ ਕਰ ਦਿੱਤਾ।
ਪੁਛਿਆ ਸੀ ਕਿ ਵੇਦਾਂਤ ਦੇ ਓਮ ਨਾਲੋਂ ੴ ਦੀ ਕੀ ਭਿੰਨਤਾ ਹੈ, ਇਹ ਦਿਮਾਗ 'ਚ ਰੱਖ ਕੇ ਜਵਾਬ ਦਿਓ ਕਿ ਉਹੀ ਕੁਝ ਨਾ ਦੱਸੀ ਜਾਇਓ ਜੋ ਵੇਦਾਂਤ ਵਾਲੇ ਓਮ ਪ੍ਰਤੀ ਕਹਿੰਦੇ ਹਨ ਪੋਸਟ ਹੀ ਡਿਲੀਟ ਕਰ ਦਿੱਤੀ।
ਪੁੱਛਿਆ ਸੀ ਕਿ ਥਿਓਲੋਜੀ ਦੇ ਮੁਢਲੇ ਪ੍ਰਸ਼ਨ ਕਿਹੜੇ ਹਨ ਤੁਹਾਡੇ ਮੁਤਾਬਿਕ? ਪੋਸਟ ਡਿਲੀਟ। ਉਂਝ ਉਹਨਾਂ ਨੂੰ ਪਤਾ ਹੈ ਕਿ ਦੰਭ ਆਖ਼ਰੀ ਸਾਹਾਂ 'ਤੇ ਹੈ ਸੋ ਮਰਨਕਿਨਾਰੇ ਹੱਥ ਪੈਰ ਤਾਂ ਮਾਰਨਗੇ ਹੀ। ਹਿੱਲਗੇ ਨੇ।
Sarbjit Singh ਕਹਿੰਦੇ ਹੁੰਦੇ ਨੇ, "ਬੜਕਾਂ ਕਿਉਂ ਮਾਰਦੇ ਓਂ?"—"ਸਾਨ੍ਹ ਆਂ।"
"ਫਿਰ ਮੋਕ ਕਿਉਂ ਮਾਰਦੇ ਓਂ?"—"ਗਊ ਦੇ ਜਾਏ ਆਂ ਜੀ।"
Akal Singh ਵੀਰਜੀ ਨੂੰ ਬਲਾਕ ਕਰ ਦਿੱਤਾ। Surjeet Singh Ghotra ਸਾਹਿਬ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ "ਅਫ਼ਗਾਨਾ ਸਰਕਾਰੀ ਕੁੱਤਾ ਏ," ਉਹਨਾਂ ਨੂੰ ਬਲਾਕ ਕਰ ਦਿੱਤਾ।
ਪੁਛਿਆ ਸੀ ਕਿ ਵੇਦਾਂਤ ਦੇ ਓਮ ਨਾਲੋਂ ੴ ਦੀ ਕੀ ਭਿੰਨਤਾ ਹੈ, ਇਹ ਦਿਮਾਗ 'ਚ ਰੱਖ ਕੇ ਜਵਾਬ ਦਿਓ ਕਿ ਉਹੀ ਕੁਝ ਨਾ ਦੱਸੀ ਜਾਇਓ ਜੋ ਵੇਦਾਂਤ ਵਾਲੇ ਓਮ ਪ੍ਰਤੀ ਕਹਿੰਦੇ ਹਨ ਪੋਸਟ ਹੀ ਡਿਲੀਟ ਕਰ ਦਿੱਤੀ।
ਪੁੱਛਿਆ ਸੀ ਕਿ ਥਿਓਲੋਜੀ ਦੇ ਮੁਢਲੇ ਪ੍ਰਸ਼ਨ ਕਿਹੜੇ ਹਨ ਤੁਹਾਡੇ ਮੁਤਾਬਿਕ? ਪੋਸਟ ਡਿਲੀਟ। ਉਂਝ ਉਹਨਾਂ ਨੂੰ ਪਤਾ ਹੈ ਕਿ ਦੰਭ ਆਖ਼ਰੀ ਸਾਹਾਂ 'ਤੇ ਹੈ ਸੋ ਮਰਨਕਿਨਾਰੇ ਹੱਥ ਪੈਰ ਤਾਂ ਮਾਰਨਗੇ ਹੀ। ਹਿੱਲਗੇ ਨੇ।
Balwinder Singh Barood Ehna da vas nahi Chalda nahi Guru Granth Sahib upper v kintu kehda na kar den
Dalvir Singh Gill Balwinder Singh Barood ਵੀਰਜੀ ਅਜੇ ਭਾਵੇਂ ਅਸਿੱਧੇ ਤਰੀਕੇ ਨਾਲ ਹੀ ਸਹੀ ਕਰੀ ਤਾਂ ਜਾ ਰਹੇ ਨੇ, ਨਹੀਂ ਦੱਸੋ ਕਿ ਦੋਵਾਂ ਗ੍ਰੰਥਾਂ ਵਿੱਚ ਟਕਰਾਓ ਕਿੱਥੇ ਹੈ ?
ਜਦੋਂ ਉਹ ਸ਼੍ਰੀ ਜਾਪੁ ਸਾਹਿਬ ਦੇ ਜ਼ਰੀਏ ਅਦ੍ਵੈਤ ਉੱਪਰ ਸਿੱਧਾ ਹਮਲਾ ਕਰਦੇ ਨੇ ਤਾਂ ਅਟੈਕ ਤਾਂ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਕਰ ਰਹੇ ਹੁੰਦੇ ਨੇ।
ਜਦ ਦਸਮੇਂ ਨਾਨਕ ਨੂੰ ਮੰਦਾ ਬੋਲ ਰਹੇ ਹਨ ਤਾਂ ਪਿਛੇ ਕੀ ਬਚ ਗਿਆ .......
ਜਦੋਂ ਉਹ ਸ਼੍ਰੀ ਜਾਪੁ ਸਾਹਿਬ ਦੇ ਜ਼ਰੀਏ ਅਦ੍ਵੈਤ ਉੱਪਰ ਸਿੱਧਾ ਹਮਲਾ ਕਰਦੇ ਨੇ ਤਾਂ ਅਟੈਕ ਤਾਂ ਗੁਰੂ ਗ੍ਰੰਥ ਸਾਹਿਬ ਉੱਪਰ ਹੀ ਕਰ ਰਹੇ ਹੁੰਦੇ ਨੇ।
ਜਦ ਦਸਮੇਂ ਨਾਨਕ ਨੂੰ ਮੰਦਾ ਬੋਲ ਰਹੇ ਹਨ ਤਾਂ ਪਿਛੇ ਕੀ ਬਚ ਗਿਆ .......
Balwinder Singh Barood Akhand path sahib wele japji sahib rakhno hat Gaye , kumb nu v pkhand kehde a
ਗੁਰਪ੍ਰੀਤ ਸਿੰਘ ਕੈਲੀਫੋਰਨੀਆ Dalvir Singh Gill ਵੀਰ ਇਹਨਾ ਦਾ ਬਹੁੱਤ ਬੁਰਾ ਹਾਲ ਹੋ ਰਿਹਾ ਹੈ ਮੈ ਜਿੱਥੇ ਵੀ ਪ੍ਰੋਗ੍ਰਾਮ ਤੇ ਹੁੰਦਾ ਹਾਂ ਇਹਨਾ ਦੀ ਮੰਜੀ ਦਿਲ ਖੋਲ ਕੇ ਠੋਕਦਾ ਹਾਂ ਇਹ ਸਿਰਫ ਚਾਰ ਕੁ ਲੰਡੂ ਰਹਿ ਗਾਏ ਨੇ ਨੈਟ ਉੱਪਰ ਬਾਕੀ ਢੂਂਢਾ ਵੀ ਛਿਤਰ ਤੋਂ ਡਰਦਾ ਪਿਛੇ ਹੱਟ ਗਿਆ ਇਹਨਾ ਤੋਂ ਇਟਲੀ ਖੂਬ ਸਫਾਇਆ ਕੀਤਾ ਇਹਨਾ ਦਾ ਵਿੰਨੀ ਪੈਗ , ਇੰਡੀਆ ਹੁਣ ਨ੍ਯੂ ਜੇਰਸੀ ਹਾਂ ਐਤਵਾਰ ਚੰਗੀ ਠੋਕੀ ਮੰਜੀ ਇਹਨਾ ਦੀ |
Gurjit Singh KHUSREE LOK BINA ANAKH WALE JU GURU SAHIB DA SATKAR KAIM RAKHAN LAE SOCH V NAI SAKDE SIRF ENA KEHDE VEKHE GAE VA HUN DEKHE VA SATKAR COMTIE KI KRDI JA DAR JANDI Paramjit Singh PLACE WICH GURU SAHIB DA SAROOP LAE K AUNA VA HUN VEKHO SATKAR COMTIE DE PALHE KUJ HAE JA NAI EH SIRF SATKAR COMTIE DA KAM OH KISE TU PAISE LAENDE NEE SARA DIN NET TE GALA WICH GYANI BANAN WALE APPP KYO NAI AGE LAGDE APNE PARIWAR NAL DARPOK BANDE SARE EH MAI DASAM GRANTH SAHIB JI DI VIRODHTA KRN WALE AJ TAK KOI DALEER NAI VEKHE
Akal Singh Reported the group for hate speech
Singh Sardaar Gurpreet Singh ji hun Sarbjit Dhunda ki kehnda hai dasam granth vaare .... Man gya k nhi manneya haaleh v ?
Surjeet Singh Ghotra ਭਾਜੀ ਮੰਨੇਮੁਨੇ ਕੋਨੀ ਬੱਸ ਿਛੱਤਰਾ ਤੋ ਡਰਦੇ ਚੱੁਪ ਨੇ ਪਰ ਚਲੋ ਅਸੀ ਿੲੰਨਾ ਨੰੂ ਮਨਾਕੇ ਲੈਣਾ ਵੀ ਕੀ ਏ
Singh Sardaar Sahi aa chup e thik aan ..... Parcharak aan teh iddeh de parcharak nhi ta Sikh panth 2 hisseya ch vannd den geh ik dasm granth nu mannan vaale teh doojeh na manan vaale
ਗੁਰੂ ਗੋਬਿੰਦ ਸਿੰਘ ਅਤੇ ਦਸਮ ਗ੍ਰੰਥ ਵਿੱਚ ਸ਼ਸ਼ੋਭਿਤ ਉਹਨਾਂ ਦੀ ਪਾਵਨ...
gurmatmarg.org
Pardeep Singh Khalsa ਕੋਈ ਪੁਛ ਪੜਤਾਲ ਨਹੀ ਿੲੰਨਾ ਨਿੰਦਕਾ ਦੀ ਖਾਲਸਾ ਪੰਥ ਅੰਦਰ
Anurag Singh These people do not know that opening composition of Guru Granth Sahib,"Japuji," is in Vedic Sutra style.Do they know what is Sutra Style.In Dasam Granth 20 Musical Measures(Ragas) have been used, out which 18 Ragas have been used in Guru Granth Sahib.Two Ragas(Paraj and Adana) are two extra Ragas, used in Dasam Granth.They are totally blank on the Poetics of Guru Granth Sahib and Dasam Granth.I am now working on the most important part of Gurmat Musicology, GHAR, which has not been defined in innumerable books on Gurmat Music, published so far.This term was part of Indian Classical Music, but was discarded in the early 16th century, but retained and preserved in Guru Granth Sahib.It can not be played on Harmonium.It is the initial note to tune the unmusical souls of the listeners and is also used in Assamee and South Indian Music.
Dalvir Singh Gill ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵੀਰਜੀ ਜਦੋਂ ਤੁਸੀਂ ਪਹਿਲੀ ਵਾਰ ਇਟਲੀ ਜਾ ਕੇ ਸੰਗਤ ਵਿੱਚ ਚਰਿਤ੍ਰੋਪਾਖਿਯਾਨ ਦੀ ਕਥਾ ਕਰਕੇ ਆਏ ਸੀ ਮੈਂ ਤਾਂ ਉਦੋਂ ਹੀ ਕਿਹਾ ਸੀ ਕਿ ਇਹ ਜਿਹੜਾ ਥੱਪੜ ਇਹਨਾਂ ਦੇ ਮੂੰਹ 'ਤੇ ਜੜਿਆ ਗਿਆ ਇਸਦੀ ਗੂੰਜ ਨਹੀਂ ਮੱਧਮ ਪੈਣ ਲੱਗੀ। ਤੁਹਾਡੀ ਸੇਵਾ ਥਾਂ ਪਈ ਕਿ ਉਸਤੋਂ ਬਾਅਦ ਇੱਕ ਤੋਂ ਬਾਅਦ ਇੱਕ ਥਾਵਾਂ 'ਤੇ ਸੰਗਤ ਨੇ ਆਪ ਫ਼ੈਸਲੇ ਕੀਤੇ ਕਿ ਅੱਗੇ ਤੋਂ ਇਹਨਾਂ ਨੂੰ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਾਂ 'ਤੇ ਸਮਾਂ ਨਹੀਂ ਦਿੱਤਾ ਜਾਵੇਗਾ।
ਜਦੋਂ ਧੁੰਦੇ ਮੌਕੇ ਤੁਹਾਨੂੰ ਮੱਥਾ ਟੇਕਣ ਤੋਂ ਬਾਅਦ ਸੰਗਤ ਵਿੱਚ ਬੈਠਣ ਵੀ ਨਹੀਂ ਦਿੱਤਾ ਗਿਆ ਸਵਾਲ ਜਵਾਬ ਦਾ ਤਾਂ ਖਹਿੜਾ ਹੀ ਛੱਡੋ, ਉਸ ਇੱਕ ਵੀਡੀਓ ਨੇ ਹੀ ਬਹੁਤਿਆਂ ਦੇ ਭੁਲੇਖੇ ਦੂਰ ਕਰ ਦਿੱਤੇ, ਜਿੱਥੇ ਸਿੰਘ ਨੂੰ ਇੱਕ ਬਚਨ ਵੀ ਮੂੰਹੋਂ ਨਾ ਕੱਢਣਾ ਪਿਆ ਅਤੇ ਉਸਦਾ ਆਪਣੇ ਸਤਿਗੁਰੁ ਅੱਗੇ ਜਾ ਕੇ ਸਿਰ ਝਕਾਉਣਾ ਈ ਬਹੁਤ ਤੋਂ ਵੀ ਵੱਧ ਕੰਮ ਹੋ ਨਿਬੜਿਆ।
ਗਰੀਬ ਸਿੰਘਨ ਕਉ ਪਾਤਸ਼ਾਹੀ ਦੇਣ ਵਾਲੇ ਦਾਤੇ ਦੀ ਕਲਮ ਦਾ ਜਾਦੂ ਵੇਖੋ ਕਿੰਨਿਆਂ ਦੇ ਵਿਰੋਧ ਕਰਦਿਆਂ ਦੇ ਹੀ ਘਰ ਭਰ ਗਏ। ਕਈ ਮਰਨਵਾਲੇ, ਕਈ ਇੰਦਰ ਘੁੱਗੂ ਵਰਗੇ ਜਿਨ੍ਹਾਂ ਨੂੰ ਕਿਸੇ ਇੱਕ ਵੀ ਵਿਸ਼ੇ ਦੀ ਪਰਿਭਾਸ਼ਾ ਤੱਕ ਨਹੀਂ ਪਤਾ ਵਿਦਵਾਨ ਨਾਮ ਕਮਾ ਗਏ।
ਜਦੋਂ ਧੁੰਦੇ ਮੌਕੇ ਤੁਹਾਨੂੰ ਮੱਥਾ ਟੇਕਣ ਤੋਂ ਬਾਅਦ ਸੰਗਤ ਵਿੱਚ ਬੈਠਣ ਵੀ ਨਹੀਂ ਦਿੱਤਾ ਗਿਆ ਸਵਾਲ ਜਵਾਬ ਦਾ ਤਾਂ ਖਹਿੜਾ ਹੀ ਛੱਡੋ, ਉਸ ਇੱਕ ਵੀਡੀਓ ਨੇ ਹੀ ਬਹੁਤਿਆਂ ਦੇ ਭੁਲੇਖੇ ਦੂਰ ਕਰ ਦਿੱਤੇ, ਜਿੱਥੇ ਸਿੰਘ ਨੂੰ ਇੱਕ ਬਚਨ ਵੀ ਮੂੰਹੋਂ ਨਾ ਕੱਢਣਾ ਪਿਆ ਅਤੇ ਉਸਦਾ ਆਪਣੇ ਸਤਿਗੁਰੁ ਅੱਗੇ ਜਾ ਕੇ ਸਿਰ ਝਕਾਉਣਾ ਈ ਬਹੁਤ ਤੋਂ ਵੀ ਵੱਧ ਕੰਮ ਹੋ ਨਿਬੜਿਆ।
ਗਰੀਬ ਸਿੰਘਨ ਕਉ ਪਾਤਸ਼ਾਹੀ ਦੇਣ ਵਾਲੇ ਦਾਤੇ ਦੀ ਕਲਮ ਦਾ ਜਾਦੂ ਵੇਖੋ ਕਿੰਨਿਆਂ ਦੇ ਵਿਰੋਧ ਕਰਦਿਆਂ ਦੇ ਹੀ ਘਰ ਭਰ ਗਏ। ਕਈ ਮਰਨਵਾਲੇ, ਕਈ ਇੰਦਰ ਘੁੱਗੂ ਵਰਗੇ ਜਿਨ੍ਹਾਂ ਨੂੰ ਕਿਸੇ ਇੱਕ ਵੀ ਵਿਸ਼ੇ ਦੀ ਪਰਿਭਾਸ਼ਾ ਤੱਕ ਨਹੀਂ ਪਤਾ ਵਿਦਵਾਨ ਨਾਮ ਕਮਾ ਗਏ।














No comments:
Post a Comment