ਗੁਰੂ ਗੋਬਿੰਦ ਸਿੰਘ ਦੀ ਉਸ ਪਰਮਉੱਚ ਵਾਹਿਦ ਮੂਰਤ ਦੇ ਸ਼ਬਦ-ਦ੍ਰਸ਼ਨ; ਜਾਪੁ ਸਾਹਿਬ: ਇੱਕ ਧਿਆਨਿਸਲਾਮੁ ਵਿਖੇ ਕੋਈ ਮੌਲਿਕ ਦ੍ਰਿਸ਼ਟੀ ਦੇ ਦਰਸ਼ਨ ਅਗਰ ਹੋਣ ਤਾਂ ਉਹ ਸਗੋਂ ਅਸਲ ਵਿੱਚ ਸ਼ਿਵ ਪੁਰਾਣ ਹੀ ਹੈ, ਅਤੇ ਭੁੱਲੜ ਸਿੱਖ ਭਾਈਚਾਰਾ 315 ਸਾਲ ਤੋਂ ਸ਼ਿਵ ਪੁਰਾਣ ਦੇ ਬੰਦਾਂ ਨੂੰ ਹੀ ਦਸਮ ਗੁਰੂ ਲਿਖਿਤਿ ਸਮਝ ਅੰਮ੍ਰਿਤ ਸੰਸਕਾਰ ਰਚਾਉਂਦਾ ਰਿਹਾ ਹੈ—ਇਹ ਦਾਵਾ ਹੈ, ਪੂਰਬ ਵਾਕ ਵਿੱਚ ਕਥਿਤ ਇਸ ਪਹਿਚਾਣ ਵਾਲੇ ਜੀਵ ਦਾ ਹੈ।
ਇਹ ਖੋਖਲੇ ਕਪੋਲ ਦਾ ਮਾਮਲਾ ਹੈ। ਇਸ ਅ-ਸਵਸਥ ਚਿੱਤ ਦੀ ਬੱਕੜਵਾਧ ਵਿੱਚ ਅਕਾਰਥਤਾ ਦੀ ਇੰਤਹਾ ਸੁਣ-ਪੇਖ ਮੇਰੇ 'ਤੇ ਅਵਾਕ ਤਾਰੀ ਹੋ ਗਿਆ ਸੀ, ਇੱਕੋ ਵਿਚਾਰ— ਉਪਚਾਰ ਬਿਨਾਂ, ਇਸਦੀ ਸਮਰਣ ਸ਼ਕਤੀ ਦੀ ਬਾਹਾਲੀ ਅਸੰਭਵ ਹੈ।
ਸ਼੍ਰੀ ਇੰਦਰ ਸਿੰਘ ਘੱਗਾ ਅਤੇ ਇਸਦੇ ਵਗਾਰੀਆਂ ਨੂੰ ਉਹ ਸਵਾਲ ਜੋ ਪੁੱਛਣੇ ਬਣਦੇ ਹਨ:
(a) ਸ਼ਿਵ ਪੁਰਾਣ ਕਿਹੜੀ ਭਾਸ਼ਾ ਅਤੇ ਕਿਸ ਛੰਦ/ਕਾਵਿ-ਰੂਪ ਵਿੱਚ ਲਿਖਿਆ ਗਿਆ ਹੈ ?
(b) ਜਾਪੁ ਸਾਹਿਬ ਕਿਸ ਭਾਸ਼ਾ ਵਿੱਚ ਹੈ? ਕਿੰਨੀ ਪ੍ਰਕਾਰ ਦੇ ਛੰਦ ਵਰਤੋ ਵਿੱਚ ਲਿਆਂਦੇ ਗਏਹਨ ?
(c) ਕੀ ਜਾਪ ਸਾਹਿਬ ਅਤੇ ਸ਼ਿਵ ਪੁਰਾਣ ਦੀ ਭਾਖਾ ਅਤੇ ਛੰਦਾਂ ਦਾ ਕੋਈ ਮੇਲ ਬੈਠਦਾ ਹੈ ?
(d) ਪਰਮ ਸੱਤਾ ਦੇ ਕਿੰਨੇ ਵਿਸ਼ੇਸ਼ਣਾਂ ਨੂੰ ਸ਼ਿਵ ਪੁਰਾਣ ਵਿੱਚ ਸ਼ਿਵ ਲਈ ਵਰਤਿਆ ਹੈ ?
(e) ਪਰਮ ਸੱਤਾ ਪ੍ਰਥਾਯ ਜਪੁ ਸਾਹਿਬ ਵਿੱਚ ਕਿੰਨੇ ਵਿਸ਼ੇਸ਼ਣਾਂ ਦਾ ਪ੍ਰਯੋਗ ਹੈ ?
(f) ਦੋਵਾਂ ਰਚਨਾਵਾਂ ਵਿੱਚ ਇਸਤੇਮਾਲ ਹੋਇਆਂ ਵਿਸ਼ੇਸ਼ਣਾਂ ਵਿੱਚੋਂ ਕਿੰਨੇ, ਜੇ ਮੰਨ ਲਈਏ ਕਿ ਸਿਫ਼ਰ ਤੋਂ ਵੱਧ ਗਿਣਤੀ ਸੰਭਵ ਹੈ, ਦੋਵਾਂ ਵਿੱਚ ਸਾਂਝੇ ਹਨ ?
(g) ਇਹਨਾਂ ਵਿਚੋਂ ਕਿਹੜਾ, ਜੇ ਕੋਈ ਹੈ, ਵਿਸ਼ੇਸ਼ਣ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ?
(h) ਸ਼ਿਵ ਪੁਰਾਣ ਵਿੱਚ ਵੀ ਸਦਾ ਸ਼ਿਵ ਨਾਮੁ ਵਰਤਿਆ ਹੈ, ਪਾਠਕਾਂ ਨੂੰ ਦਸੋ ਕਿਹੜੇ / ਕਿਸਦੇ ਅਰਥਾਂ
ਵਿੱਚ ?
(i) ਕਿੰਨ੍ਹਾਂ ਪੰਜ ਵਿਸ਼ਿਆਂ ਬਿਨਾਂ ਪੁਰਾਣ ਅਸੰਭਵ ਹੈ ? ਜਾਪੁ ਸਾਹਿਬ ਦੇ ਛੰਦਾਂ ਵਿੱਚ ਇਹ ਪੰਜ ਮਜਬੂਨ ਕਿਥੇ ਚਰਚਾਰਥ ਹਨ ?
(j) (j) ਸ਼ਿਵ ਪੁਰਾਣ ਵਿੱਚ ਕਿੰਨੇ ਜ੍ਯੋਤ੍ਰਲਿੰਗਾਂ ਦਾ ਬਿਆਨ ਹੈ ? 11ਵਾਂ ਜ੍ਯੋਤ੍ਰਲਿੰਗ ਕਿਹੜਾ ਹੈ ? ਕੀ ਆਪਨੂੰ ਪਤਾ ਹੈ ਕਿ ਗੁਰੂ ਨਾਨਕ ਦਾ ਇੱਕ ਇਤਿਹਾਸਿਕ ਗੁਰੂਦੁਆਰਾ ਇੱਥੇ ਬਰਾਜਮਾਨ ਹੈ ?
(k) ਰਾਮਕਲੀ ਦੱਖਣੀ ਓਂਕਾਰ ਦੀ ਬਾਣੀ ਪਾਤਿਸ਼ਾਹ ਨੇ ਕਿੱਥੇ ਉਚਾਰੀ ? ਇਸ ਟਾਪੂ ਦੇ ਨਾਮ-ਧਾਮ ਵਜਾ-ਕਤਾ ਬਾਰੇ ਆਪਨੂੰ ਕੋਈ ਜਾਣਕਾਰੀ ਹੈ ?
(l) ਜਾਪੁ ਸਾਹਿਬ ਵਿੱਚ ਉਲੇੱਖ ਵਾਲੇ ਜ੍ਯੋਤ੍ਰਲਿੰਗਾਂ ਦਾ ਨਾਮ ਦੱਸੋ ?
(m) ਸ਼ਿਵ ਪੁਰਾਣ ਵਿੱਚ ਕਿੰਨੇ ਸ਼ਲੋਕ ਹਨ ? ਤੁਹਾਡੇ ਕੁਫ੍ਰ-ਪ੍ਰਚਾਰ ਅਨੁਸਾਰ ਇਨ੍ਹਾਂ ਵਿੱਚੋਂ ਕਿੰਨੇ ਗੁਰੂ ਗੋਬਿੰਦ ਸਿੰਘ ਜੀ ਨੇ ਵਰਤੇ ਹਨ ?
(n) ਫ਼ਾਰਸੀ ਮੂਲ ਵਾਲੇ ਕੁੱਲ ਕਿੰਨੇ ਵਿਸ਼ੇਸ਼ਣ ਗੁਰੂ ਗੋਬਿੰਦ ਸਿੰਘ ਨੇ ਜਾਪੁ ਸਾਹਿਬ ਵਿੱਚ ਵਰਤੇ ਹਨ ? ਸ਼ਿਵ ਪੁਰਾਣ ਵਿੱਚ ਇਹ ਕਿੱਥੇ ਮਿਲਦੇ ਹਨ ?
(o) ਕੀ ਸ਼ਲੋਕ ਦਾ ਕਾਵਿ-ਰੂਪ ਛੰਦ ਵਿੱਚ ਰੂਪਾਂਤਰਣ ਸੰਭਵ ਹੈ ?
(p) ਇਹਨਾਂ ਵਿੱਚੋਂ ਕਿਸ ਗ੍ਰੰਥ ਵਿੱਚ ਮਹਾਕਾਲ ਨਾਮ ਆਉਂਦਾ ਹੈ: ਸ਼ਿਵ ਪੁਰਾਣ, ਸ਼ਿਵ ਸਹਸਰਨਾਮਾ, ਮਹਾਭਾਰਤ, ਅਮਰ ਕੋਸ਼ ?
(q) ਗੁਰੂ ਗ੍ਰੰਥ ਸਾਹਿਬ ਵਿੱਚ ਸ਼ਿਵ-ਸ਼ਕਤੀ ਦੇ ਸੰਕਲਪ ਦਾ ਕੀ ਹੈ ? ਕੀ ਇਹ ਹਿੰਦੂ ਮੱਤ ਵਾਲਿਆਂ ਦੇ ਇਸੇ ਨਾਮ ਵਾਲੇ ਸੰਕਲਪ ਦਾ ਸਮਰੂਪ ਹੈ ?
(r) ਕੀ ਦਸਮ ਗ੍ਰੰਥ ਦਾ ਸ਼ਿਵ-ਸ਼ਕਤੀ ਸੰਕਲਪ ਗੁਰੂ ਗ੍ਰੰਥ ਸਾਹਿਬ ਦੇ ਇਸੇ ਨਾਮ ਵਾਲੇ ਸੰਕਲਪ ਤੋਂ ਭਿੰਨ ਹੈ ?
(s) ਭਾਈ ਗੁਰਦਾਸ ਜੀ ਨੇ ਇਸੇ ਸੰਕਲਪ ਨੂੰ ਕਿਸ ਵਿਧ ਸਮਝਾਇਆ ਹੈ ?
(t) ਸ਼ਿਵ ਅਤੇ ਉਸਦੇ ਸਮਾਨਾਰਥੀ ਨਾਮਾਂ ਦਾ ਜ਼ਿਕ੍ਰ ਕਿੰਨੀ ਬਾਰ ਅਤੇ ਕਿਸ ਸੰਧਰਭ ਵਿੱਚ ਆਇਆ ਹੈ ?
(u) ਤੁਆਡੇ ਮੁਰਸ਼ਦ ਪ੍ਰਿ ਹਰਭਜਨ ਸਿੰਘ ਮਿਸ਼ਨਰੀ ਨੇ ਐਲਾਨਿਆ ਸੀ ਕਿ ਮਹਾਕਾਲੁ ਗੁਰੂ ਗ੍ਰੰਥ ਸਾਹਿਬ ਉਲੇੱਖ ਨਹੀਂ ਪਾਉਂਦਾ। ਤੁਹਾਡੀ ਸੋਚ ਵੀ ਇਹੋ ਕਹਿੰਦੀ ਹੈ ?
ਜਾਪੁ ਸਾਹਿਬ ਬਾਰੇ ਆਪਣੀਆਂ ਸੱਜਰੀਆਂ ਬਦਅਕਲੀਆਂ ਨੂੰ ਪ੍ਰਮਾਣਿਤ ਕਰਨ, ਕੋਈ ਜਵਾਬ-ਹਿਸਾਬ ਲਈ ਸ਼੍ਰੀਮਾਨ ਘੱਗਾ ਸਮੇਤ ਉਸਦੇ ਵਗਾਰੀਆਂ ਅਤੇ ਮਾਲਕਾਂ ਨੂੰ ਦਸ ਦਿਨ ਦਿੱਤੇ।
ਗੁਰ ਫ਼ਤਹਿ !
—ਅਨੁਰਾਗ ਸਿੰਘ
6.3.2015.
===============================================================

- Satinderpal Kapur, Guru Da Garib, Gurjant Singh and 54 others like this.
- 1 share
- Khalsa Raj ਗੱਲ ਤਾਂ ਹੀ ਬਣਦੀ ਹੈ ਅਤੇ ਜਵਾਵ ਬਾਰੇ ਕੀ ਖਿਆਲ ਵਿਚਾਰ ਕਰਦੇ ਹਨ ਜੇਕਰ ਐਸੀਆਂ ਪੋਸਟਾਂ ਦੂਜੇ ਹਰ ਇਕ ਗਰੁਪ ਵਿਚ ਪੋਸਟ ਕੀਤੀਆਂ ਜਾਵਣ
- Anurag Singh I am personally indebted to service rendered by Sardar Dalvir Singh Ji for translating my post from English to Punjabi for wider readership.It is the most difficult, arduous and dedicated task to translate a work without losing the flavour of the original.With such dedicated servitors of the Guru,no adversary of the Guru and his Bani can survive.I will appreciate if more people can come forward to contribute in this noble mission of the Guru:(CHAKRI OF THE GURU).
- Kawaljit Singh ਪ੍ਰੋ ਅਨੁਰਾਗ ਸਿੰਘ ਜੀ , ਆਪ ਜੀ ਨੂੰ ਇੰਨੇ ਸਵਾਲ ਪੁਛਣ ਦੀ ਕੀ ਲੋੜ ਸੀ। ਘੱਗਾ ਸਾਹਿਬ ਨੂੰ ਬਸ ਇਕ ਸਵਾਲ ਹੀ ਪੁਛ ਲਵੋ ਕੇ ਇਹਨਾ ਨੂੰ ਪ੍ਰੋਫੈਸਰ ਕਿਸ ਨੇ ਬਣਾਇਆ। ਜੇ ਓਹਦਾ ਤਸੱਲੀ ਬਕਸ਼ ਜਵਾਬ ਦੇ ਦੇਣ ਤਾਂ ਮੇਰੇ ਵੱਲੋਂ ਪਾਸ ਨੇ। ਇਹ ਆਪਣੀ ਇਕ ਇੰਟਰਵੀਊ ਵਿਚ ਕਹਿੰਦੇ ਕੇ ਮੈਨੂੰ ਸ਼੍ਰੋਮਣੀ ਕਮੇਟੀ ਨੇ ਪ੍ਰੋਫੈਸਰ ਦਾ ਦਰਜਾ ਦੇ ਕੇ ਨੋਕਰੀ ਪੀ ਏ ਦੀ ਦਿੱਤੀ। ਹੁਣ ਦੱਸੋ ਕੇ ਆਪ ਨੇ ਕਦੇ ਪ੍ਰੋਫੈਸਰ ਨੂੰ ਪੀ ਏ ਦੀ ਨੋਕਰੀ ਕਰਦਿਆਂ ਦੇਖਿਆ ?
- Dalvir Singh Gill _/|\_ਸਰਦਾਰ ਸਾਹਿਬ ਅਨੁਰਾਗ ਸਿੰਘ ਜੀਓ,
ਅਸੀਸਾਂ ਲਈ ਧੰਨਵਾਦ ਜੀ, ਦਿਲ ਦੀਆਂ ਗਹਿਨਤਮ ਪਰਤਾਂ ਤੋਂ।
ਉਹ ਜਵਾਬ ਦੇਣਗੇ ਵੀ ਜਿਉਂ ਹੀ ਉਸ ਸਕਤੇ ਤੋਂ ਬਾਹਰ ਆਉਣਗੇ ਜੋ ਹਾਲ ਦੀ ਘੜੀ ਇਨ੍ਹਾਂ ਨੂੰ ਮਾਰ ਗਿਆ ਹੈ।
ਪਰ ਤੁਹਾਡੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੀ ਕਾਰਜ-ਸ਼ੈਲੀ ਜਾਂ ਬੌਧਿਕ ਪੱਧਰ ਵਿੱਚ ਕੋਈ ਸੁਧਾਰ ਜਾਂ ਉਚਾਈ ਦੀ ਕੋਸ਼ਿਸ਼ ਕਰਨਗੇ - ਮੈਨੂੰ ਆਸ ਨਹੀਂ।
ਇਹ ਵੀ ਤਾਂ ਅਜੀਬ ਹੀ ਹੈ ਕਿ ਜਿਨ੍ਹਾਂ ਨੇ ਇੱਕ ਵੀ ਭਾਸ਼ਾ ਨਾਲ ਮੋਹ ਨਹੀਂ ਕੀਤਾ, ਪ੍ਰਚਲਿਤ ਅੰਤਰ-ਰਾਸ਼ਟਰੀ ਭਾਸ਼ਾ ਨਾਲ ਨਾਤਾ ਨਹੀਂ ਪਾਇਆ ਉਹ ਉਹਨਾਂ ਰਚਨਾਵਾਂ ਬਾਰੇ ਫ਼ੈਸਲੇ ਦੇਣ ਲੱਗੇ ਬਿੰਦ ਨਹੀਂ ਲਾਉਂਦੇ ਜਿਸ ਵਿੱਚ ਅਨੇਕਾਂ ਬੋਲੀਆਂ ਅਤੇ ਉੱਪ-ਬੋਲੀਆਂ ਨੂੰ ਕਾਠੀ ਹੀ ਨਹੀਂ ਪਾਈ ਹੋਈ ਸਗੋਂ ਨਵੇਂ ਕਰਤਬ ਕਰਵਾਏ ਗਏ ਹਨ। ਅੱਜ ਵੀ ਇੱਕ ਸੱਜਣ ਇੱਕ ਅਜਿਹੇ ਹੀ ਰਚਨਾ ਸਮੂਹ ਬਾਰੇ ਗੱਲਬਾਤ ਲਈ ਉਤਸਕ ਸਨ ਪਰ ਮੈਂ ਉਹਨਾਂ ਨੂੰ ਇਹੋ ਬੇਨਤੀ ਕੀਤੀ ਸੀ ਕਿ ਉਹ ਸ਼ਿਵ ਬਟਾਲਵੀ ਦੇ ਕਾਵਿ-ਨਾਟਕ "ਲੂਣਾ" ਬਾਰੇ 15 ਕੁ ਸਫ਼ਿਆ ਦਾ ਇੱਕ ਪੇਪਰ ਲਿਖਣ ਤਾਂ ਉਸ ਉੱਪਰ ਗੱਲ ਪਹਿਲਾਂ ਗੱਲ ਕਰਕੇ ਹੀ ਗਲਾ ਸਾਫ਼ ਹੋ ਸਕਦਾ ਹੈ ਅਗਲੀ ਗੱਲ ਲਈ।
ਮੈਂ ਇੱਕ ਆਪਦਾ ਲਿਖਿਆ ਹੋੱਕੂ ( ਤਿੰਨ ਸਤਰਾਂ ਦੀ ਕਵਿਤਾ ) ਵੀ ਉੱਥੇ ਸਾਂਝਾ ਕੀਤਾ ਹੈ ਅਤੇ ਪੁਛਿਆ ਹੈ ਕਿ ਜੇ ਉਹ ਉਸਦੀ ਵਿਆਖਿਆ ਕਰ ਸਕਦੇ ਹੋਣ ਤਾਂ। ਇਸਦੀ ਇੱਕ ਵਿਆਖਿਆ ਕਿਸੇ ਮਾਹਿਰ ਦੀ ਕੀਤੀ ਨੈੱਟ ਉੱਪਰ ਮੌਜੂਦ ਵੀ ਹੈ ਸੋ ਮੇਰੇ 'ਤੇ ਇਹ ਦੋਸ਼ ਨਹੀਂ ਆਇਦ ਹੋ ਸਕਦਾ ਕਿ ਮੈਂ ਕੋਈ ਖੇਡ ਕਰ ਰਿਹਾ ਹਾਂ।
ਕਵਿਤਾ, ਸੁਹਜ-ਸ਼ਾਸਤ੍ਰ ਨਾਲ ਮੁਢਲੀ ਜਾਣ-ਪਛਾਣ ਤੋਂ ਬਿਨਾਂ ਹੀ ਜੇ ਅਸੀਂ ਉਨ੍ਹਾਂ ਰਚਨਾਵਾਂ ਦਾ ਮੁਲਾਂਕਣ ਸ਼ੁਰੂ ਕਰ ਦੇਈਏ ਜਿਹਨਾਂ ਆਸਰੇ ਸੁਹਜ-ਸ਼ਾਸਤ੍ਰ ਦੇ ਅਸੂਲ ਨਿਰਧਾਰਤ ਹੁੰਦੇ ਹਨ, ਮੁੜ-ਪ੍ਰੀਭਾਸ਼ਿਤ ਹੁੰਦੇ ਹਨ ਤਾਂ ਇਹ ਗੈਰਜ਼ੁੰਮੇਦਾਰਾਨਾ ਤਾਂ ਹੈ ਹੀ, ਬੇਵਕੂਫ਼ਾਨਾ ਵੀ ਲੱਗਦਾ ਹੈ ਪਰ ਇਹ ਨਿਰਣਾ ਮੇਰੇ ਇਖਤਿਆਰ ਤੋਂ ਬਾਹਰ ਹੈ।
ਮੈਂ ਤੁਹਾਡਾ ਕਿੰਨਾ ਵੀ ਸ਼ੁਕ੍ਰਗੁਜ਼ਾਰ ਹੋਵਾਂ ਉਹ ਕੁਝ ਵੀ ਨਹੀਂ ਕਿ ਤੁਸੀਂ ਫੇਸਬੁਕ ਜਿਹੀ ਸਾਈਟ ਲਈ ਸਮਾਂ ਕੱਢ ਰਹੇ ਹੋ, ਜਿੱਥੇ ਸਾਰੇ ਹੀ ਵਿਦਵਾਨ ਹਨ, ਸਭਦਾ ਇੱਕ ਹੀ ਇਸ਼ਟ ਹੈ - ਗੂਗਲ। ਜਾਣਕਾਰੀ ( information ), ਸੂਝ ( knowledge ) ਬੁੱਧ ( wisdom ) ਵਿਵੇਕ ( Vivek, Transcendental Jhana? ) ਦਾ ਭੇਦ ਜ਼ਾਹਿਰਾ ਦਿਖਾਈ ਦਿੰਦਾ ਹੈ।
ਆਪਜੀ ਸਾਨੂੰ ਇਸ ਮਹਿੰਗੀ ਬਾਣੀ ਵਿੱਚ ਪ੍ਰਵੇਸ਼ ਤੋਂ ਪਹਿਲਾਂ ਧਰਮ-ਸ਼ਾਸਤਰੀਯ ( Theological ) ਪੱਖਾਂ/ਸੰਕਲਪਾਂ ਬਾਰੇ ਵੀ ਸਪਸ਼ਟਤਾ ਬਖਸ਼ਣੀ ਜੀ।
ਕਿਉਂਕਿ ਵਾਲੀਬਾਲ ਦੇ ਖੇਡ ਵਿੱਚ ਫੁੱਟਬਾਲ ਦੇ ਅਸੂਲਾਂ ਨਾਲ ਖੇਡਣਾ ਕੁਝ ਲੋਕਾਂ ਨੂੰ ਓਪਰਾ ਨਹੀਂ ਲੱਗਦਾ।
ਕੋਈ ਵੀ ਸੱਜਣ ਪਿਆਰਾ ਅਨੁਵਾਦ ਵਿੱਚ ਸਹਿਯੋਗ ਦੇਵੇ ਤਾਂ ਹਿੱਸਿਆਂ ਵਿੱਚ ਵੰਡ ਕੇ ਇਹ ਕੰਮ ਕਰਨ ਵਿੱਚ ਸੌਖ ਤਾਂ ਰਹੇਗੀ ਹੀ ਇਹੋ ਸਮੇਂ ਸਿਰ ਵੀ ਹੁੰਦਾ ਰਹੇਗਾ।
ਆਵਹੁ ਸੰਤ ਮੈ ਗਲਿ ਮੇਲਾਈਐ ॥
ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥ - Anurag Singh Kanwaljit Singh Ji, I am not concerned by the titles, academic qualifications of any person.There is a great truth in the popular adage:do not judge the book by its cover.The questions are being used to expose their shallow knowledge, with which they are misleading the innocent public.My concern is the public and not these half-baked Gianis.Tomorrow we shall be putting question to those purblinds,who have coined a new theory that Khayal Patshahi Dasvin,"Mitr piare nu," is not a composition of Guru Gobind Singh Ji but it is a song written by Heer.
- Harpreet Singh ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਸਵਾਮੀ ਦਆ ਨੰਦ ਸਰਸਵਤੀ ਨੂੰ ਕੁੱਝ ਸੋਚ ਸਮਝ ਕੇ ਹੀ ਜੁਆਬ ਦਿੱਤਾ ਹੋਣਾ ਆਪਣੀ ਪੁਸਤਕ, 'ਹਮ ਹਿੰਦੂ ਨਾਹੀ ' ਵਿੱਚ ਬਚਿੱਤ੍ਰ ਨਾਟਕ ਦੀਆਂ ਪੰਕਤੀਆਂ ਦਾ ਹਵਾਲਾ ਦੇ ..ਜਿ ਸਿੱਖ ਹਿੰਦੂਆਂ ਦਾ ਅੰਗ ਨਹੀ ਹਨ ਦੀ ਵਿਚਾਰ ਵਿੱਚ
- Satparkash Singh ਬਹੁਤ ਵਧੀਆ ਜੀ !!!
- Shamsher Singh Jethuwal Ehna da hal sirf shitar a dasam virodhi tolle da ||
- Anurag Singh No Shamsher Singh Ji,let us use Gian ki Badhani to defunct these Guru Nindaks.
- Shamsher Singh Jethuwal Sardar sahib ehna da masla sirf sri dasam ninda hi nahi challenge sri aakal takhat sahib sidhant, samuh sikh sakseeat, sikh sangarsh de bhagoure, anti khalistaan, aadik. Nafrat de pujari lok khalsai sidhanta ravaita nu challenge krn walea nal kive sehmat hoia ja skda hai ||
-
- Inderjit Singh ਦੇਖੋ ! ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਹਿ ਚੁੱਕੇ ਆਂ :
ਪਈ "ਜਿਹੜੇ ਵੀ ਸਵਾਲ ਦਾ ਜਵਾਬ ਚਾਹੀਦਾ, ਸਾਡੇ ਨਾਲ ਗੱਲ ਕਰਕੇ ਲੈ ਲਓ" !
"ਰੇਡੀਓ ਵਿਰਸਾ" 'ਤੇ ਸਮਾਂ ਬਣਾ ਕੇ ਚਰਚਾ ਕਿਉਂ ਨੀਂ ਕਰਦੇ ?
ਹੁਣ ਵੀ, ਆਪਣੇ ਇਸ "ਅਨੁਰਾਗ ਸਿੰਘ" ਦਾ ਫੋਨ ਨੰਬਰ ਦਿਓ !
ਕੱਲ ਸ਼ਾਮ "ਬੁਧਵਾਰ ਵਾਲੇ ਪ੍ਰੋਗ੍ਰਾਮ, ਸਿੱਖ ਪਾਤਸ਼ਾਹੀ" ਵਿਚ :
ਅਸੀਂ ਆਪ ਫੋਨ ਕਰ ਲਵਾਂਗੇ !
ਨਹੀਂ ਤਾਂ 22 ਮਾਰਚ ਤੋਂ :
"ਪ੍ਰੋ ਇੰਦਰ ਸਿੰਘ ਘੱਗਾ ਜੀ" ਇੱਥੇ ਹੀ ਹੋਣਗੇ, ਉਦੋਂ ਵਿਚਾਰ ਕਰ ਲਿਓ !
ਪਰ "ਰੇਡੀਓ 'ਤੇ ਵਿਚਾਰ ਕਰੋ" !
ਹਰਨੇਕ ਸਿੰਘ ਨਿਉਜੀਲੈੰਡ
0064272316381 - Inderjit Singh ਦਿਖਾਓ ਹਿੰਮਤ ਭਾਈ ਦਿਓ ਨੰਬਰ ਅਨੁਰਾਗ ਸਿੰਘ ਦਾ ਜਾਂ ਕੋਈ ਹੋਰ ਵਿਚਾਰ ਚਰਚਾ ਕਰੋ ਰੇਡੀਓ ਤੇ ਕਿਓਂ ਐਵੇਂ ਫੇਸ ਬੁੱਕ ਤੇ ਹੀ ਪਹਿਲਵਾਨ ਬਣੇ ਫਿਰਦੇ ਹੋ
- Inderjit Singh ਅਨੁਰਾਗ ਸਿੰਘ ਜੀ ਕੀ ਤੁਸੀਂ ਆ ਰਹੇ ਹੋ ਵਿਚਾਰ ਚਰਚਾ ਲਈ ਜਾਂ ਸਿਰਫ ਫੇਸ ਬੁੱਕ ਤੱਕ ਹੀ ਸੀਮਤ ਹੋ ??
- Satparkash Singh ਿੲੰਦਰਜੀਤ ਿਸੰਘ ਜੀ....ਿੲਸ ਗਰੱੁਪ ਤੇ ਅਸੀ ਤਹਾਨੰੂ ਕੁਝ ਬੂਰਾ ਭਲਾ ( ਜਿਸਤਰਾ ਤੁਹਾਡੇ ਵਰਗੇ ਲੋਕ ਅਪਨੇ ਗਰੱੁਪਾ ਚੇ ਿਵਰੋਧੀ ਿਵਚਾਰਾ ਵਾਲਿਆ ਨਾਲ ਕਰਦੇ ਹਨ) ਨਹੀ ਕਹਾਗੇ ਲੈ ਆਉ ਅਪਨੇ ਿਜਹੜੇ ਮਰਜੀ ਤੀਜੀ ਚੋਥੀ ਛੇਵੀ ਅੱਠਵੀ ਫੇਲ ਜਾ ਪਾਸ ਿਵਦਵਾਨ ਨੰੂ ਸਾਰਿਆ ਸਾਹਮਣੇ ਿੲੰਨਾ ਸੁਆਲਾ ਦੇ ਜਬਾਬ ਦੇਕੇ ਸਾਨੰੂ ਸੰਤੁਸ਼ਟ ਕਰ ਦਿਉ !!!!
- Sarbjit Singh ਕਿਉਂ ਬਾਈ Inderjit Singh ਲਿਖਣਾ ਭੁੱਲ ਗਿਆ ਤਹਾਨੂੰ ਸਾਰਿਆ ਨੂੰ , ਲਿਖਤੀ ਦਾ ਕੋਈ ਹਿਸਾਬ ਕਿਤਾਬ ਵੀ ਰਖਿਆ ਜਾਉ .... ਮੁਕਰ ਤਾਂ ਨ ਸਕੁ !!!
- Pardeep Singh Khalsa ਿੲੰਨਾ ਸੁਆਲਾ ਦੇ ਜਬਾਬ ਤਾਂ ਘੱਗੇ ਅਤੇ ਜੰੁਡਲੀ ਦੇ ਪੁਰਖਿਆ ਭਸੌੜੀਆ ਅਤੇ ਭਾਗ ਿਸਉ ਅੰਬਾਲੇ ਵਾਲੇ ਕੋਲ ਵੀ ਨਹੀ ਹੋਣੇ
Satparkash Singh ਸ਼ਮਸ਼ੇਰ ਿਸੰਘ ਜੈਠੂਵਾਲ ਜੀ ਿੲੰਨਾ ਦੀ ਨਿੰਦਿਆ ਕਰਕੇ ਿੲੱਕ ਗੱਲ ਤਾਂ ਹੋਈ ਕਿ ਸਾਡੀ ਨਵੀ ਪਨੀਰੀ ਨੰੂ ਦਸਮ ਗ੍ਰੰਥ ਸਮੇਤ ਖਾਲਸੇ ਨਾਲ ਸਬੰਧਿਤ ਹੋਰ ਗ੍ਰੰਥਾ ਨੰੂ ਪੜਨ ਿਵਚਾਰਨ ਦਾ ਮੋਕਾ ਿਮਲ ਗਿਆ!!!March 9 at 2:56pm · Like · 5Satparkash Singh ਿੲੰਦਰਜੀਤ ਿਸੰਘ ਜੀ....ਿੲਸ ਗਰੱੁਪ ਤੇ ਅਸੀ ਤਹਾਨੰੂ ਕੁਝ ਬੂਰਾ ਭਲਾ ( ਜਿਸਤਰਾ ਤੁਹਾਡੇ ਵਰਗੇ ਲੋਕ ਅਪਨੇ ਗਰੱੁਪਾ ਚੇ ਿਵਰੋਧੀ ਿਵਚਾਰਾ ਵਾਲਿਆ ਨਾਲ ਕਰਦੇ ਹਨ) ਨਹੀ ਕਹਾਗੇ ਲੈ ਆਉ ਅਪਨੇ ਿਜਹੜੇ ਮਰਜੀ ਤੀਜੀ ਚੋਥੀ ਛੇਵੀ ਅੱਠਵੀ ਫੇਲ ਜਾ ਪਾਸ ਿਵਦਵਾਨ ਨੰੂ ਸਾਰਿਆ ਸਾਹਮਣੇ ਿੲੰਨਾ ਸੁਆਲਾ ਦੇ ਜਬਾਬ ਦੇਕੇ ਸਾਨੰੂ ਸੰਤੁਸ਼ਟ ਕਰ ਦਿਉ !!!!March 9 at 4:33pm · Unlike · 6Shamsher Singh Jethuwal Aj vi jad koi sikh masla paida hunda ta dasam virodhi chuhe vang lukde han jive jodhpur tarn taran vikhe es jundli de aaka varre hi nahi
Dhunda aaea si oh vi sirsa le ke aaea si hun sirse da vi mukhauta leh gya darshu nu panth rattan den nal ||- Dalvir Singh Gill Inderjit Singh
ਉੱਪਰ ਇੱਕ ਟਿੱਪਣੀ ਵਿੱਚ ਇਹ ਸ਼ਬਦ ਆਉਂਦੇ ਹਨ ਸਰਦਾਰ ਸਾਹਿਬ ਨੂੰ ਬੇਨਤੀ ਵਜੋ ਕਿ ਸਵਾਲਾਂ ਦੀ ਲੜੀ ( ਜੋ ਬਜਾਤੇ-ਖ਼ੁਦ ਹੀ ਕਪਾਟ ਖੋਲ ਰਹੀ ਹੈ, ਪਰ ਕੁਦਰਤਨ ਹੀ ਬਜਰ-ਮੇਕ ਨਹੀਂ। ) ਪੂਰਨ ਹੋਣ 'ਤੇ ਸਾਨੂੰ ਪਹਿਲਾਂ ਥਿਆਲੋਜਿਕਲ ਨੁਕਤਿਆਂ ਬਾਰੇ ਦੱਸਣ ਦੀ ਕ੍ਰਿਪਾਲਤਾ ਕਰਨ ਕਿਉਂਕਿ ਅਸੀਂ ਅਨਪੜ੍ਹ ਪਰਓਫੈਸਰਾਂ ਨਾਲੋਂ ਤੋਂ ਭਾਵੇਂ ਜਾਗੇ ਹੀ ਹੋਈਏ ਪਰ ਚੋਜੀ ਪ੍ਰੀਤਮ ਦੇ ਚੋਜ ਤਾਂ ਇਸ਼ਾਰਾ ਕੀਤੇ 'ਤੇ ਭੀ ਨਾ ਸਮਝ ਸਕੀਏ, ਸ਼ਾਇਦ। ਖ਼ੈਰ ! ਬੇਨਤੀ ਇਹਨਾਂ ਸ਼ਬਦਾਂ ਵਿੱਚ ਸੀ:
"ਆਪਜੀ ਸਾਨੂੰ ਇਸ ਮਹਿੰਗੀ ਬਾਣੀ ਵਿੱਚ ਪ੍ਰਵੇਸ਼ ਤੋਂ ਪਹਿਲਾਂ ਧਰਮ-ਸ਼ਾਸਤਰੀਯ ( Theological ) ਪੱਖਾਂ/ਸੰਕਲਪਾਂ ਬਾਰੇ ਵੀ ਸਪਸ਼ਟਤਾ ਬਖਸ਼ਣੀ ਜੀ।
ਕਿਉਂਕਿ ਵਾਲੀਬਾਲ ਦੇ ਖੇਡ ਵਿੱਚ ਫੁੱਟਬਾਲ ਦੇ ਅਸੂਲਾਂ ਨਾਲ ਖੇਡਣਾ ਕੁਝ ਲੋਕਾਂ ਨੂੰ ਓਪਰਾ ਨਹੀਂ ਲੱਗਦਾ।"
ਸਿੱਖੀ ਨਾਮ ਵਾਲੀਆਂ ਸਾਈਟਸ, ਬਲਾਗ ਅਤੇ ਫੇਸਬੁੱਕ ਉੱਪਰ ਵੀ, ਕੋਈ ਜਿਉਣਵਾਲਾ ਜਾਨ ਕੋਈ ਮਰਨਜੋਕਰਾ ਤਾਂ ਭਾਵੇਂ ਜਿੰਨੀ ਮਰਜ਼ੀ ਕਾਲਿਖ ਪੋਤੀ ਜਾਣ, ਆਪਣੇ ਅਤੇ ਆਪਦੇ ਜਣਦਿਆਂ ਦੇ ਮੂੰਹ ਉੱਪਰ, ਪਰ, ਹੋਰ ਕੋਈ ਨਾ ਕੁਝ ਕਹੇ। ਇਹ ਜ਼ਰੂਰ ਕਹਿਣਗੇ ਕਿ ਵਾਲੀਬਾਲ ਛੱਡੋ ਸਾਡੇ ਨਾਲ ਫੁੱਟਬਾਲ ਖੇਡ ਕੇ ਵੇਖੋ।
ਰੇਡੀਓ-ਤਰੰਗਾਂ ਦੀ ਟ੍ਰੈਫਿਕ ਨੂੰ ਦਿਸ਼ਾ ਦਿੰਦੇ ਸਿਪਾਹਿਓ, ਭਾਈ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਨੇ ਇਸ ਦਾਵਤ ਦਾ ਛਕਣਾ ਕਰ ਕੇ ਵੀ ਵੇਖਿਆ ਹੈ ਤੇ ਉਹਨਾਂ ਇਹ ਵੀ ਦੇਖਿਆ ਹੈ ਕਿ "ਸਵਾਲ ਪੁੱਛੋ" ਦੀਆਂ ਟਾਹਰਾਂ ਮਾਰਨ ਵਾਲਿਆਂ ਨੇ ਮੱਥਾ ਟੇਕ ਕੇ ਮਹਾਰਾਜ ਦੀ ਹਜੂਰੀ ਬੈਠਣ ਵੀ ਨਹੀਂ ਸੀ ਦਿੱਤਾ ਕਿਉਂਕਿ ਪ੍ਰਫੈਸ਼ਰ ਬੁਲਾਰੇ ਦੀ ਆਵਾਜ਼ ਇਉਂ ਕੰਬਣ ਲੱਗ ਗਈ ਜਿਵੇਂ ਮਰੋੜਿਆਂ ਦੀ ਮਾਰ ਹੇਠ ਆਏ ਬੁਢੇ ਦੀਆਂ ਟੰਗਾਂ ਕੰਬਦੀਆਂ ਹਨ।
ਹਜ਼ੂਰ-ਏ-ਆਲਮ ! ਲਿਖੇ-ਪੜ੍ਹੇ ਬੇਈਮਾਨ ਮੂਰਖਾਂ ਦੀ ਕੋਚਿੰਗ ਵਿੱਚ ਤਿਆਰ ਕੀਤੀ ਅਨਪੜ੍ਹ ਪਰਾਫਿਸਰਾਂ ਦੀ ਇਸ ਟੀਮ ਨੇ ਹੀ ਇਹ "ਸਵਾਲ-ਸਵਾਲ" ਦੀ ਖੇਡ ਈਜਾਦ ਕੀਤੀ ਸੀ। ( ਉਂਝ ਇਹਨਾਂ ਦੇ ਵੱਡੇ ਵਾਲੇ ਬਾਬਾਜੀ "ਸ਼ੰਕਾ-ਸ਼ੰਕਾ" ਖੇਡਿਆ ਕਰਦੇ ਸਨ। )
ਅਜੇ ਤਾਂ ਪਹਿਲੀ ਹੀ ਕਬੱਡੀ ਪਾਈ ਹੈ ਤੇ "ਹੀਲਾਂ" ਵੀ ਹੋ ਗਈਆਂ ਕਿ ਨਹੀਂ ਕਬੱਡੀ ਨਹੀਂ ਚਲੋ "ਬੈਠ ਕੇ ਕੰਨ ਹਿਲਾਉਣ" ਖੇਡਦੇ ਹਾਂ।
ਮੀਡੀਆ ਦੇ ਬਾਦਸ਼ਾਹੋ, ਇਹ ਸਵਾਲ ਹੀ ਪੁੱਛੇ ਗਏ ਹਨ ਗਿਣਤੀ ਵਿੱਚ ਇੱਕੀ, ਅਤੇ
ਸ਼੍ਰੀ ਚਰਿਤ੍ਰੋਪਾਖਿਆਨ ਉੱਪਰ ਅੰਗ੍ਰੇਜ਼ੀ ਦੀ ਵਰਣਮਾਲਾ ਜਿੰਨੇ—ਛੱਬੀ।
ਜੋੜੋ ਸਿਰ ਲਿੱਖੋ ਜਵਾਬ। ਪ੍ਰੋਫੈਸਰਾਂ, ਅਸਿੱਸਟੈਂਟ ਪ੍ਰੋਫੈਸਰਾਂ, ਰੀਡਰਾਂ, ਰੀਸਰਚ-ਸਕਾਲਰਾਂ ਅਤੇ ਹੋਰ ਥੱਲੇ ਦੇ ਗ੍ਰੇਡਾਂ ਵਾਲਿਆਂ ਨੂੰ ਕਰ ਲਵੋ ਫਾਲ-ਇੰਨ ਕਿ ਭਾਈ ਕੱਚੀਆਂ ਕੈਲਾਂ ਨੂੰ ਪੈ ਗਏ ਮਾਮਲੇ ਭਾਰੀ। ( ਤੁਹਾਡੇ ਮੂੰਹ ਦਾ ਜ਼ਾਇਕਾ ਹੋਰ ਖ਼ਰਾਬ ਕਰ ਦੇਵਾਂ ਇਹ ਸਿਰਫ ਦੋ ਹੀ ਲਿਸਟਾਂ ਨੂੰ ਅਨੁਵਾਦ ਕਰ ਸਕਿਆ ਹਾਂ, ਹੋਰ ਵੀ ਕਰਾਂਗੇ ! ਸਗੋਂ ਧੰਨਵਾਦ ਹੋਸਲਾ ਅਫਜ਼ਾਈ ਦਾ। ਕਿਤੇ ਜਾਣਾ ਨਹੀਂ ਪੈਣਾ ਇਹਨਾਂ ਹੀ ਸਫ਼ਿਆਂ ਉੱਪਰ ਸਰਦਾਰ ਸਾਹਿਬ ਦੇ ਪੁੱਛੇ ਬਥੇਰੇ ਸਵਾਲ ਖਿਲਰੇ ਪਏ ਹਨ। ਇਹ ਤਾਂ ਅਨੁਵਾਦ ਹੀ ਇਸ ਲਈ ਕੀਤਾ ਸੀ ਕਿ ਧੁੰਨੀਤਰ ਵਿਦਵਾਨ ਪ੍ਰੋਫਿਸਰਾਂ ਦੀ ਵਿਦਵਤਾ ਦੇ ਆਲਮ ਦਾ ਪਤਾ ਹੈ, ਉਹਨਾਂ ਤੱਕ ਕੀ ਇਹ ਸਵਾਲ ਤਾਂ ਤੁਹਾਡੇ ਤੱਕ ਵੀ ਨਹੀਂ ਸਨ ਪੁੱਜਣੇ । )
ਚਿੱਤ ਕਰੋ ਖੁਸ਼-ਓ-ਖ਼ੁਰਮ ਕਿ ਅੱਛੇ ਦਿਨ ਆਨੇ ਵਾਲੇ ਕੀ ਆ ਗਏ ਬਿਦਬਾਨ ਪ੍ਰੋਫੈਸ੍ਰਾਂ ਦੇ।
ਸਤਿਗੁਰੂ ਤੁਹਾਨੂੰ ਮਿਹਰ ਦੇ ਘਰ ਜਾ ਕੇ ਬਚਾਵੇ, ਇਹ ਉਸ ਬਖਸ਼ਿੰਦ ਦਾ ਬਿਰਦ ਹੈ—ਮੇਰੀ ਅਰਜ਼ ਨਹੀਂ। - Pardeep Singh Khalsa ਿੲੰਦਰਜੀਤ ਿਸੰਘ ਆਉ ਨਿੱਤਰੋ ਅਤੇ ਦਿਉ ਸੁਆਲਾ ਦੇ ਜਬਾਬ
Onkar Singh Ghotra ਡਾਕਟਰ ਅਨੁਰਾਗ ਿਸੰਘ ਦੇ ਸੁਆਲਾ ਦੇ ਜਬਾਬ ਅੱਧ ਪਚੱਧੇ ਅਖੌਤੀ ਿਵਦਵਾਨਾ ਕੋਲ ਿਮਲਣਗੇ ਮੈਨੰੂ ਤਾਂ ਕੋਈ ਆਸ ਨਹੀ
-
- Sandeep Cheema Waheguru ji
-
- Onkar Singh Ghotra ਿੲੰਦਰਜੀਤ ਿਸੰਘ ਜੀ ਜਿੰਨਾ ਸਮਾ ਤੋ ਯੱਭਲੀਆ ਮਾਰਨ ਤੇ ਖਰਾਬ ਕਰਦੇ ਪਏ ਹੋ ਉਨਾ ਸਮਾ ਲਗਾਕੇ ਸੁਆਲਾ ਦੇ ਜਬਾਬ ਦੇ ਦਿਉ
- Dhadi Satnam Singh Chaminda Darsan,dhunda ,khage sub
Lato ke bhut hai
Bato se nai mante - Anurag Singh Mr.Inderjit Singh Ji,are you a journalist or a wrestler?You are as blank on Dasam Granth as on me.From where you gathered the misinformation that I am working as Professor in some Government institution?For what consideration you are siding with anti-Dasam Granth lobby?For what consideration you are protecting a slanderer with abusive language,which does not speak well of you as an unbiased journalist?Who trained you in such a malicious language? Are you working for paid electronic media?Is your mentor not wise enough to answer the questions, raised by me on his perfidious lies?When he had already appeared on YouTube and Face Book, why he is reluctant to join this debate?He and member of his gang may be proud Pundit Lal Chands, encountered by Guru Hari Krishan Ji, but I depend not on my education but the grace of the Guru, who can enlighten even an unlettered low caste man to give exposition of Gita.You are proud of your Service in a Radio to promote the Slanderers of the Guru and his Bani,I am proud of the grace of the Guru, which provided me the inspiration to encounter the Nindaks.In Guru Granth Sahib every type of sinner is pardoned but only the Slanderers(Nindaks) and Thankless(Akirtghans) are not spared.
When your mentor could not open up his mouth in six days to join the debate,who will help him on your Radio.Commandement of the Guru is:"Murakhai Nal na Lujhiai." - Balveer Singh Waheguru waheguru jio
- Anurag Singh Post Script:Due to an urgent call I posted my above comments without quoting another anecdote from Puratan Janam Sakhi.During his peregrinations(Udasis),Guru Nanak visited Sialkot in January 1516AD, and encountered a haughty Sufi Saint,Hamza Ghaus, who was humbled.The pain of this debate of his friend prompted Mian Mitha to challenge Guru Nanak in a very arrogant language:"If Guru Nanak comes to me,I will churn him and take the cream out of the milk within him".When Guru Nanak came to know of this haughty and arrogant disciple of Hamza Gaus, he retorted:"tell Mian Mitha,if he comes to show off his powers,I will squeeze all the juice out of him, as one squeezes a lemon."Mian Mitha was overawed and went to receive Guru Nanak bare foot.When a disciple tauntingly asked why he is going to Guru Nanak against his wishes, he replied:"If I take some cream out of the milk, there still will be some milk left, but he he squeezes me like a lemon, what will be left in me.I have decided not to take the risk of such dangerous confrontation.
There is no place in arrogance and haughtiness in the Sikh Scriptures.Aham,Hankar is the worst of the Five Demons in human body.Even poets like Shakespeare was prompted to write for such deceptive people:
And thus I stole my naked villainy
With old odd ends,stolen out of holy writ,
And seem a saint,when mostly I play the devil.
I do not have the superhuman and Godly powers of the Satiguru, but I always seek his grace to guide my steps towards right thinking and righteousness.But the errors are solely mine,which any Gursikh is entitled to correct.With deception and loud talks you can befool some people for sometime but you cannot befool all the people all the time.
Gur Fateh:11.3.2015. - Harpreet Singh Inderjit Singh ਮੁਫਤ ਦੀ ਦਾਰੂ ਪੀਤੀ ਆਲੇ ਮੁਜੱਟ ਆਂਗੂ ਫੇਸਬੁੱਕ ਤੇ ਚਾਂਗਰਾ ਮਾਰੀ ਜਾਨੈਂ ਜ਼ਰ, ਰੇਡਿਓ ਤੇ ਵੀ ਇਹੋ ਜਿਹੀ ਬੋਲਬਾਣੀ ਹੋਊਗੀ ਥੌਡੀ ਪਤੰਦਰੋ, ਇਹੋ ਜਿਹੀ ਬੋਲਬਾਣੀ ਕਰਕੇ ਧੁੰਦੀ ਦੀ ਸੇਵਾ ਹੁੰਦੀ ਹੁੰਦੀ ਬਚੀ ਕਈ ਵਾਰ, ਘੁੱਗੇ ਦੀ ਪਰੇਡ ਹੋਈ ਪਟਿਆਲੇ ਤੇ ਜੇ ਹਿੱਮਤ ਹੈਗੀ ਆ ਤਾਂ ਸਾਹਮਣੇ ਬਹਿ ਕੇ ਵਿਚਾਰ ਕਰ ਲਉ
- Harbans Singh Yogi Fazilka Vichar wele shabdawali gurmukhi howe
- Harbans Singh Yogi Fazilka Vichar wele shabdawali gurmukhi howe
- Dalvir Singh Gill Inderjit Singh
ਨਾਲ ਟੈਗ ਕੀਤੀ ਪ੍ਰੈਸ ਨੋਟ ਦੀ ਤਸਵੀਰ ਵਿੱਚ, ਵਿਦਵਾਨਾਂ ਦੀ ਲਿਸਟ ਵਿੱਚ ਤਿੰਨ ਨੰਬਰ ਉੱਪਰ ਜਿਹਨਾਂ ਦਾ ਨਾਮ ਲਿਖਿਆ ਹੈ ਇਹ ਉਹੀ ਸਰਦਾਰ ਸਾਹਿਬ ਹਨ ਜਿਹਨਾਂ ਬਾਰੇ ਤੁਸੀਂ ਨਹੀਂ ਜਾਣਦੇ ਕਿ ਉਹ ਕੌਣ ਹਨ, ਉਹਨਾਂ ਦੀ ਅੱਜਤਕ ਦੀ ਸੇਵਾ ਕੀ ਹੈ ਅਤੇ ਪੰਥ ਵਿੱਚ ਉਹਨਾਂ ਦਾ ਕੀ ਮਾਣ-ਸਤਿਕਾਰ ਹੈ।
ਤੁਹਾਨੂੰ ਯਕੀਨ ਨਹੀਂ ਆਉਣਾ ਪਰ ਜਿਸ ਖੂਹ ਦੇ ਤੁਸੀਂ ਵਾਸੀ ਹੋ ਉਹੀ ਮੁਕੰਮਲ ਕਾਇਨਾਤ ਨਹੀਂ ਉਸਤੋਂ ਬਾਹਰ ਵੀ ਦੁਨੀਆ ਹੈ, ਸੱਚੀਂ ! - Anurag Singh Harbans Singh Ji Gurmukhi is a script and not the language.Punjabi is written in western Punjab in Shahmukhi script.All my posts are being translated by a learned scholar,Sardar Daivir Singh Gill.Read them carefully and supplement them with your comments.We have many Gian Singhs,Hukam Singhs,Vivad Singhs, but we need Bibek Singhs to resolve our issues.Please join hands by sharing good posts.Guru will certainly bless you.
- Anurag Singh I have encountered paper tigers like Inderjit Singh and Harbans Singh during my career many times and every time arrogance was humbled and defeated by the grace of God.Wait for my post:"When the Devil Quotes the Scripture."
- Onkar Singh Ghotra ਹਰਬੰਸ ਿਸੰਘ ਜੀ ਿਦਉ ਸੁਆਲਾ ਦੇ ਜਬਾਬ ਿਵੱਚ ਕੋਈ ਨਹੀ ਬੋਲੇਗਾ ਜੀ,ਜੇ ਕੋਈ ਗਲਤ ਬੋਲੇਗਾ ਉਸਦੀ ਿਟੰਪਣੀ ਹਟਾ ਦਿੱਤੀ ਜਾਏਗੀ ਤੁਸੀ ਕਰੋ ਿਵਚਾਰ ਸੁਰੂ
Paramjit Kaur ਿੲਹ
ਸਾਰੇ ਦੇ ਸਾਰੇ ਆਖੌਤੀ ਮਿਸ਼ਨਰੀ ਟਕਸਾਲ ਦੇ ਸਿੰਘਾਂ ਤੌਂ ਵਿਚਾਰ ਵਟਾਂਦਰੇ ਦੋਰਾਨ ਅਸਫਲ
ਹੀ ਨਹੀਂ ਬਲਕਿ ਸ਼ਰਮਿੰਦੇ ਹੋ ਕੇ ਟੈਲੀਵਿਜ਼ਨ ਚੈਨਲਾਂ ਤੌਂ ਦੋੜੇ ਤੇ ਫੇਸ਼ਬੁੱਕ ਤੇ
ਇੰਟਰਵੀਊਜ ਦੀ ਰੀਕਾਰਡਿੰਗ ਅਜੇ ਭੀ ਉਪਲੱਬਧ ਪਰ ਹੁਣ ਏਹ ਆਈ ਡੀਆਂ ਬਦਲ ਬਦਲ ਕੇ ਗੰਦਗੀ
ਖਿਲਾਰਨ ਤੌਂ ਬਾਜ ਹੀ ਨਹੀਂ ਆਂਉਦੇ ਤਾਂ ਹੀ ਕਾਲਾ ਮੂੰਹ ਨਿੱਤ ਦਿਨ ਕਰਵਾ ਰਹੇ ਹਨ
March 10 at 4:53pm · Like · 4
Inderjit Singh ਕਿੱਦਾਂ ਬਈ "ਬਚਿੱਤਰ ਨਾਟਕੀਓ" !
ਆਪਣੇ "ਸਰਕਾਰੀ ਪ੍ਰੋਫੈੱਸਰ" :
"ਅਨੁਰਾਗ ਸਿੰਘ" ਦਾ ਫੋਨ ਨੰਬਰ ਕਿਉਂ ਨੀਂ ਦਿੰਦੇ ?
ਪਤੰਦਰੋ ! "ਜਿਹੜਾ ਬ੍ਰਾਹਮਣ" :
1947 ਤੋਂ ਲੈ ਕੇ "ਸਿੱਖਾਂ ਨਾਲ ਦਗਾ" ਕਰ ਰਿਹਾ :
ਉਸੇ ਬ੍ਰਾਹਮਣ ਦੀਆਂ "ਬਣਾਈਆਂ ਯੂਨੀਵਰਸਟੀਆਂ" ਵਿਚੋਂ ਪੜੇ :
"ਸਰਕਾਰੀ ਦੱਲਿਆਂ" ਨੂੰ "ਕੌਮ ਦੇ ਸਿਰ" 'ਤੇ ਕਿਉਂ ਬਿਠਾ ਰਹੇ ਓ ?
ਜੇ ਤੁਸੀਂ ਉਨਾਂ ਨੂੰ, ਆਪਣੇ "ਖੈਰ-ਖਵਾਹ" ਮੰਨਦੇ ਓ :
ਤਾਂ ਫਿਰ, ਤੁਹਾਨੂੰ ਵੀ "ਸਰਕਾਰੀ ਪਿਠੂ" ਕਿਉਂ ਨਾਂ ਮੰਨੀਏ ?
ਖੈਰ ! ਜੋ ਵੀ ਹੈ, ਉਹਦਾ "ਫੋਨ ਨੰਬਰ" ਤਾਂ ਦਿਓ !
ਫੇਰ ਦੇਖਿਓ, "ਫੋਨ 'ਤੇ ਬੈਠਾ" ਨਾਂ "ਚੋ ਗਿਆ" ਤਾਂ ਜਾਣਿਓ !
ਨਾਲੇ ਤੁਹਾਨੂੰ "ਪੰਥ ਪ੍ਰਸਤੀ" ਦੇ ਅਰਥ ਵੀ ਸਮਝ ਆ ਜਾਣਗੇ !
ਅਜੇ ਤੱਕ ਤਾਂ ਤੁਸੀਂ "ਕੱਟੜ ਹਿੰਦੂ" ਵਲੋਂ, ਬਣਾਏ "ਸਿਲੇਬਸ" ਦੁਆਰਾ :
"ਸਿਖਾਏ ਤੋਤਿਆਂ" ਦੀ ਰਾਮ-ਰਾਮ ਨੂੰ ਹੀ, "ਪੰਥ-ਪ੍ਰਸਤੀ" ਮੰਨਣ ਦਾ ਭਰਮ ਪਾਲੀ ਬੈਠੇ ਓ !
ਕਿਵੇਂ ?
ਹੈ ਹਿੰਮਤ ?
ਜਾਂ ਫਿਰ, ਆਪਣੇ "ਕੱਖਾਂ ਦੇ ਛੌੜੇ" ਦੇ "ਤੀਲਾ-ਤੀਲਾ" ਹੋਣ ਤੋਂ ਡਰਦੇ ਓ !
ਜੇ ਮਨ ਬਣਿਆਂ ਤਾਂ ਦੱਸਿਓ !
ਅੱਜ ਸ਼ਾਮ ਨੂੰ, ਨਿਉਜੀਲੈੰਡ ਸਮੇਂ ਅਨੁਸਾਰ, "ਠੀਕ ਸੱਤ ਵਜੇ" !
ਰੇਡੀਓ ਵਿਰਸਾ www.radiovirsanz.com 'ਤੇ !
ਹਰਨੇਕ ਸਿੰਘ ਨਿਉਜੀਲੈੰਡ
0064272316381

March 10 at 7:05pm · Like · 1
Dalvir Singh Gill Inderjit Singh
ਆਪ ਜੀ ਨੂੰ ਪਤਾ ਹੈ ਜਰਨਲਿਜ਼ਮ ਕੀ ਹੁੰਦਾ ਹੈ ?
"ਸਾਵੇਂ ਆਧਾਰਾਂ 'ਤੇ ਬਹਿਸ" ( Fair Debate ) ਦੇ ਮੁੱਢਲੇ ਨਿਯਮਾਂ ਦੀ ਜਾਣਕਾਰੀ ਹੈ ? ( ਯੂ-ਟਿਊਬ 'ਤੇ ਸ਼ਬਦ "Debate" ਟਾਈਪ ਕਰਕੇ ਦੇਖਣਾ। )
ਪੱਤ੍ਰਕਾਰ ਉਸ "ਕਿਸੇ" ਬਾਰੇ ਥੋੜ੍ਹੀ ਜਾਣਕਾਰੀ ਇਕੱਠੀ ਕਰਦਾ ਹੈ ਜਿਸ ਬਾਰੇ/ਨਾਲ ਉਹਨੇ ਗੱਲ ਕਰਨੀ ਹੁੰਦੀ ਹੈ। ਅਤੇ ਬਹਿਸ ਦੇ mediator ਨੂੰ facilitator ਇਸੇ ਲਈ ਕਹਿੰਦੇ ਕਿ ਉਸਨੇ ਇੱਕ ਤੰਦਰੁਸਤ ਮਾਹੌਲ ਪੈਦਾ ਕਰਨਾ ਹੁੰਦਾ ਹੈ, ਅਤੇ, ਉਸਦਾ ਨਿਰਪੱਖ ਹੋਣਾ ਜ਼ਰੂਰੀ ਹੁੰਦਾ ਹੈ। ਜੇ ਉਸਦਾ ਕੋਈ ਆਪਣਾ ਪੱਖ ਹੋਵੇ ਤਦ ਵੀ ਉਹ ਇਸਨੂੰ ਬਹਿਸ ਵਿੱਚ ਨਹੀਂ ਲਿਆ ਸਕਦਾ, ਪਰ ਤੁਸੀਂ ਗੁਰਪੁਰਵਾਸੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਕੁਰਬਤ ਵਿੱਚ ਸੰਵਰੇ ਪੰਥਿਕ ਵਿਦਵਾਨ, ਗੁਰਪੁਰਵਾਸੀ ਸਰਦਾਰ ਤ੍ਰਿਲੋਚਨ ਸਿੰਘ ਜੀ ਦੇ ਸਪੁਤ੍ਰ ਸਰਦਾਰ ਅਨੁਰਾਗ ਸਿੰਘ ਜੀ ਨੂੰ "ਕੋਈ" ਕਹਿੰਦੇ ਹੋਏ ਕਿਸੇ ਐਸੇ ਵਿਅਕਤੀ, ਜੋ ਨਿਰੰਕਾਰੀ ਨੂਰ ਨੂੰ ਇੱਕ ਵਿਅਕਤੀ ਸਮਝਦਿਆਂ ਉਸਦੇ ਮੋਬਿਲ ਫੋਨ ਵਰਤਣ 'ਚ ਅਸਮਰਥ ਹੋਣ ਦੀਆਂ ਗਹਿਰੀਆਂ ਖੋਜਾਂ ਨਾਲ ਸੰਗਤ ਨੂੰ ਚਾਨਣ ਨਾਲ ਸਰਸ਼ਾਰ ਕਰਨ ਵਾਲੇ, ਨੂੰ ਵਿਦਵਾਨ ਸਾਬਿਤ ਕਰਨ ਲਈ ਕਿਲ੍ਹਣ ਲੱਗੇ ਹੋ। ਅਜਿਹਾ ਕਰਦਿਆਂ ਤੁਸੀਂ, ਪੰਜਾਬੀ ਭਾਸ਼ਾ ਅਤੇ ਗ੍ਰਾਮਰ ਦੇ ਗਿਆਨ ਦਾ ਜੋ ਮੁਜ਼ਾਹਰਾ ਕੀਤਾ ਹੈ ਕਾਬਲ-ਏ-ਦੀਦ ਹੈ।
ਤੁਹਾਡੇ ਮੁਤਾਬਿਕ ਵਿਦਵਾਨ [ ਵਿਦਿਆ+ਵਾਲਾ (?) ] ਕੌਣ ਹੈ ?
ਗਿਆਨ/ਵਿਦਿਆ ਦੀ ਸਿਲਸਿਲੇਵਾਰ ਸਿਖਲਾਈ ਤਾਂ ਸਰਕਾਰੀ ਹੈ ( ਹਾਲਾਂਕਿ ਗਿਆਨੀ/ਕਥਾਕਾਰ ਨਾਲੋਂ ਪਰੋ-ਫੈਸਰ ਅਖਵਾਉਣ ਵਿੱਚ ਮਾਣ ਮਹਿਸੂਸ ਕਰਨ ਵਾਲੇ ਕਿਸ ਹੀਣਤਾ-ਗ੍ਰੰਥੀ ( ਗ੍ਰੰਥੀ=complex ) ਦਾ ਸ਼ਿਕਾਰ ਹਨ ਅੰਦਾਜ਼ਾ ਲਗਾਉਣਾ ਔਖਾ ਨਹੀਂ। ); ਪਰੰਪਰਾਗਤ ( ਟਕਸਾਲੀ ) ਵਿਧੀ ਨਾਲ ਗਿਆਨ-ਪ੍ਰਾਪਤੀ ਦੇ ਉੱਦਮ ਬਾਰੇ ਤੁਹਾਡੇ ਮਹਾਂਪੰਡਿਤ ਕੀ ਸੋਚਦੇ ਹਨ, ਸਭਨੂੰ ਪਤਾ ਹੀ ਹੈ, ਤੁਸੀਂ ਦੱਸੋ ਕਿ ਤੁਸੀਂ "ਵਿਦਿਆ" ਅਤੇ "ਵਿਦਵਾਨ" ਨੂੰ ਕਿਵੇਂ ਪਰੀਭਾਸ਼ਿਤ ਕਰਦੇ ਹੋ ? ਵਿਦਿਆ ਪ੍ਰਾਪਤੀ ਦੇ ਕੀ ਸਾਧਨ ਹਨ ?
ਜਿਨ੍ਹਾਂ ਤੋਤਿਆਂ ਦੀ ਸਿਖਾਈ ਰਾਮ-ਰਾਮ ਨੂੰ ਤੁਸੀਂ ਪੰਥ-ਪ੍ਰਸਤੀ ਬਿਆਨਦੇ ਹੋ ਉਸਦੇ ਸਿਲੇਬਸ ਦੀ ਤਿਆਰੀ ਵਿੱਚ ਕਿਹੜੇ-ਕਿਹੜੇ ਕੱਟੜਸਿੱਖਾਂ ਦੀ ਮਿਹਨਤ ਹੈ ਦੱਸੋਂਗੇ ?
ਕਿਉਂਕਿ ਮੈਨੂੰ ਮਿ. ਗੁਰਤੇਜ ਸਿੰਘ, ਸਾਬਕ ਆਈ.ਏ.ਐੱਸ ਬਿਨਾਂ ਕਿਸੇ ਹੋਰ ਦਾ ਨਾਮ ਨਹੀਂ ਪਤਾ।
ਸਿਲੇਬਸ ਦੀ ਤਿਆਰੀ ਦੇ ਜ਼ਾਬਤੇ ਲਈ ਜਿਸ ਪੱਧਰ ਦੀ ਸਿਖਲਾਈ ਅਤੇ ਅਕਲ ਦੀ ਲੋੜ ਇੱਕ ਸ਼ਰਤ ਵਾਂਗ ਹੈ ਉਸਦਾ ਤੁਸੀਂ, ਘੱਗੇ, ਰਾਗੀ ਅਤੇ ਦਰਜਨ ਕੁ ਬਾਕੀ ਦੇ ਤੁਹਾਡੇ "ਪੰਥਪ੍ਰਸਤ ਵਿਦਵਾਨਾਂ" ( ਆਹ inverted commas, quotation-marks, ਜਿਨ੍ਹਾਂ ਦਾ ਤੁਸੀਂ ਨਿਰਦਿਯਤਾਪੂਰਣ ਖੁੱਲਦਿਲੀ ਨਾਲ ਇਸਤੇਮਾਲ ਕੀਤਾ ਹੈ, ਦਾ ਕੋਈ ਯੋਗਾਰਥ ਹੈ, ਇਹਨਾਂ ਨੂੰ bold font ਜਾਂ ਸਜਾਵਟ ਲਈ ਨਹੀਂ ਵਰਤਿਆ ਜਾਂਦਾ ) ਨੇ ਕਦੇ ਦਿਖਾਵੇ ਵਜੋ ਵੀ ਪ੍ਰਗਟਾਵਾ ਨਹੀਂ ਕੀਤਾ।
ਆਪਣੇ ਇਸ ਰੂਹ-ਬ-ਰੂਹ ਸਮੇਂ ਵਿਦਵਾਨ ਮਹਾਂਪਰੋਫੈਸਰ ਨੂੰ ਪੁੱਛਿਓ ਕਿ ਜਿਹਨਾਂ ਚੀਜ਼ਾਂ ਦਾ ਉਹ ਪ੍ਰਚਾਰ ਕਰਦਾ ਹੈ ਉਹ ਹਨ ਕੀ ?
ਪੁੱਛਿਓ ਕਿ ਵਿਗਿਆਨ ( Science ), ਧਰਮ ( Religion ) ਅਤੇ ਧਰਮ-ਸ਼ਾਸਤ੍ਰ ( Theology ) ਦੀਆਂ ਪਰਿਭਾਸ਼ਾਵਾਂ ਕੀ ਹਨ ?
ਵਿਗਿਆਨਿਕ-ਵਿਧੀ ( Scientific-Method ) ਕੀ ਹੈ ?
ਪੂਰਬੁਕਤ ਗਿਆਨ-ਸ਼ਾਖਾਵਾਂ ਦਾ ਘੇਰਾ ( Scope ) ਕੀ ਹੈ, ਇਹਨਾਂ ਦੇ ਪ੍ਰਮੁੱਖ ਪ੍ਰਸ਼ਨ ਕੀ ਹਨ ?
ਸਿੱਖ ਧਰਮ-ਸ਼ਾਸਤ੍ਰ ( Sikh Theology ) ਉੱਪਰ ਭਾਈ ਗੁਰਦਾਸ ਜੀ ਤੋਂ ਬਿਨਾਂ ਕਿਸਨੇ ਕੰਮ ਕੀਤਾ ਹੈ ?
ਸ਼ੰਕਾ ਕੀ ਹੈ ? ਸਿੱਖੀ ਵਿੱਚ ਸ਼ੰਕੇ ਦਾ ਕੀ ਸਥਾਨ ਹੈ ?
ਕੀ ਕੋਈ ਸ਼ੰਕਾਵਾਦ ( Skepticism ) ਨਾਮੀ ਵਸਤੂ ਵੀ ਹੈ ? Conspiracy Theory ਕੀ ਹੈ ? ਕੀ ਇਹ ਅੰਤਰਸਬੰਧਿਤ ਹਨ ? ਭਰਮ ਕੀ ਹੈ ?
ਕੀ ਦੁਨੀਆਂ ਦੇ ਸਾਰੇ ਹੀ ਵਿਦਿਅਕ ਅਦਾਰਿਆਂ ਦੇ ਸਿਲੇਬਸ ਹਿੰਦੂ ਕੱਟੜਾਂ ਨੇ ਬਣਾਏ ਹਨ ?
ਜਿੰਨਾਂ ਜ਼ੋਰ ਤੁਸੀਂ ਪੰਜੀ ਦੇ ਪੱਚੀ ਭਾਅ ਵਾਲੇ ਰੇਡੀਓ-ਪ੍ਰੋਗ੍ਰਾਮ 'ਤੇ ਬੁਲਾਉਣ ਲਈ ਲਾਇਆ ਹੈ ਉਸਨੂੰ ਪੁੱਛੇ ਗਏ ਕਿਸੇ ਇੱਕ ਵੀ ਸਵਾਲ ਦੇ ਜਵਾਬ ਲਈ ਲਗਾ ਕੇ ਦੇਖ ਲੈਂਦੇ, ਜਾਂ ਇਹੋ ਸਵਾਲਾਂ ਨੂੰ ਪਰੋ-ਫੈਸਰ ਤੋਂ ਪੁੱਛ ਲੈਂਦੇ !
ਪੁਤ੍ਰ ਜੀਓ, ਆਪ ਥੋੜਾ ਬਹੁਤ ਕੋਈ ਅੱਖਰ ਪੜ੍ਹ ਲਈਦਾ ਹੁੰਦਾ ਹੈ ਐਵੇਂ ਮੌਲਵੀ ਨੂੰ ਨਹੀਂ ਪੜ੍ਹਾਉਣ ਤੁਰ ਪਈਦਾ।
.............................................................................................................
( Aside )
ਕੋਕੋ ਸਮ ਕੋਕੋ ਜਣਹਿ
ਨੇਮ ਕਾ ਹੈ ਮੂਲ ਯਾ ਹੀ।
'ਦਿਲਬਰ' ਅਚੰਭ ਰਤ
ਦਰ ਕਾਹੇ ਸੂਕਰਵਤ।
'ਸ਼ਹੁਦੇ' ਕੇ ਵਿਚਾਰ ਵਿਖੈ
ਮੂਲ ਭਰ ਭੂਲ ਨਾਹੀ।

March 10 at 9:56pm · Like · 9
Anurag Singh See
the deceptive postures:Name:Radio Virsa;Motive:Aao Guruan di Bakshi
virasat Nal jurie:Let us understand the heritage of the Gurus.
Actions:Bol-bani:abusive and haughty;Vichar:Propaganda against the Sikh Calendar,adopted,modified, used and popularised by the Gurus in Guru Granth Sahib,Dasam Granth and Hukamnamas, and by Bhai Gurdas and Bhai NAND Lal in their works,Opposition of Guru Gobind Singh and his Bani.
That is why Bhai Daya Singh in his Rehitnama defines such deceptive SIKHS as:Bhekh di Sikhi, Dhande di Sikhi and Hirsi SIKH.But we remember in our Ardasa only Sidaki SIKH.If the true spirit of Sikhism could be twisted and changed by the perverted writings of such hired journalists then the very survival of Sikhism will depend upon the perverted writings of such people.But SIKHISM had confronted such adversaries in the past 400 years with Truth, and truth is eternal.Till we seek inspiration from the True Lord(Sacha Patshah),there is no danger to Sikhism.In it is the Fragrance of Pure Souls of our Gurus,Martyrs and Mystics and no adversaries of Sikhism can withstand its fragrance with the balderdash being spread by these people.

https://www.facebook.com/groups/Akhoutividvan/permalink/1005803382781903/?comment_id=1008760962486145&offset=0&total_comments=44
ReplyDeletehttps://www.facebook.com/groups/Akhoutividvan/permalink/1005803382781903/
ReplyDelete