ਸਰਦਾਰ ਅਨੁਰਾਗ ਸਿੰਘ ਜੀ ਵਲੋਂ ਸਵਾਲਾਂ ਦੀ ਅਗਲੀ ਖੇਪ
************************** ************************** *******
ਸੱਜਣੋ! ਫੇਸਬੁੱਕ ਅਤੇ ਯੂ-ਟਿਊਬ ਉੱਪਰ ਸਰਗਰਮ ਉਨ੍ਹਾਂ ਕੱਚੇ-ਪਿੱਲੇ ( ਕੱਚ-ਘਰੜ ) ਵਿਦਵਾਨਾਂ ਦੇ ਇਲਮ ਦੀ ਪਰਖ ਦਾ ਸਮਾਂ ਆ ਗਿਆ ਹੈ ਜੋ ਹੁਣ ਤੱਕ ਆਪਣੀਆਂ ਬਚਕਾਨਾ ਪੜ੍ਹਤਾਂ, ਕੁਸਿੱਖਿਆ ਆਧਾਰਿਤ ਅਤੇ ਬਦਨੀਤ ਪ੍ਰੇਰਣਾ ਅਧੀਨ ਕੀਤੀਆਂ ਟਿੱਪਣੀਆਂ ਅਤੇ ਖੋਖਲੇ ਕਪੋਲ 'ਚੋਂ ਉਪਜੀਆਂ ਢੁੱਚਰਾਂ ਨਾਲ ਸਿੱਖ-ਸੰਗਤ ਵਿੱਚ ਭੁਲੇਖੇ ਖੜ੍ਹੇ ਕਰਦੇ ਰਹੇ।
ਅੱਜ ਅਸੀਂ ਤ੍ਰਿਆਚਰਿਤ੍ਰੋਪਾਖਿਆਨ ਦੀ ਬਾਣੀ, ਜਿਸਦੀ ਬੇਅੰਤ ਆਲੋਚਨਾ ਹੋਈ ਹੈ, ਬਾਰੇ ਇਨ੍ਹਾਂ ਦੇ ਗਿਆਨ ਦੀ ਪਰਖ ਕਰਾਂਗੇ:
1. ਅਪ੍ਰਾਪਤ/ਨਾ-ਮੌਜੂਦ ( ਜੋ ਉਪਲਬਧ ਨਾ ਹੋਣ ਕਾਰਣ ਸ਼ਾਮਿਲ ਨਹੀਂ ਕੀਤੇ ਜਾ ਸਕੇ ) ਚਰਿਤ੍ਰਾਂ ਦੀ ਕੁੱਲ ਗਿਣਤੀ ਕਿੰਨੀ ਹੈ ?
2. ਪਰ-ਨਾਰੀ ਬਾਰੇ, ਰਹਿਤਨਾਮਿਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਵਿੱਚ ਕੀ ਆਦੇਸ਼ ਦਰਜ਼ ਹਨ। ਅਤੇ ਇਹਨਾਂ ਆਦੇਸ਼ਾਂ ਵਿੱਚ, ਜੇ ਕੋਈ ਹੈ ਤਾਂ, ਕੀ ਭਿੰਨਤਾ ਹੈ?
3. ਤ੍ਰਿਆਚਰਿਤ੍ਰੋਪਾਖਿਆਨ ਵਿੱਚ ਕਿੰਨੇ ਚਰਿਤ੍ਰ ਇਤਿਹਾਸਿਕ ਹਨ? ਚਰਿਤ੍ਰਾਂ ਦਾ ਕ੍ਰਮਾਂਕ ਵੀ ਦੱਸਣਾ ਕਰਨਾ ਜੀ।
4. ਕਿੰਨੇ ਚਰਿਤ੍ਰ "ਇਸ਼ਕ਼ ਹਕ਼ੀਕੀ" ਦੀ ਬਾਤ ਪਾਉਂਦੇ ਹਨ, ਕ੍ਰਮਾਂਕ ਸਹਿਤ ਦੱਸਣਾ ਜੀ ? ਇਹ ਵੀ ਦੱਸਣਾ ਜੀ ਕਿ ਇਹਨਾਂ ਵਿੱਚੋਂ ਕਿੰਨੀਆਂ ਕਹਾਣੀਆਂ ਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਵੀ ਉਲੇੱਖ ਕੀਤਾ ਮਿਲਦਾ ਹੈ ?
5. ਕ੍ਰਮਾਂਕ ਸਹਿਤ ਦੱਸਣਾ ਕਰਨਾ ਜੀ ਕਿ ਕਿੰਨੀਆਂ ਕਹਾਣੀਆਂ ਕ਼ੁਰਆਨ ਸ਼ਰੀਫ਼, ਪਵਿਤ੍ਰ ਬਾਈਬਲ, ਰਾਮਾਇਣ, ਮਹਾਭਾਰਤ, ਪੁਰਾਣਾਂ, ਪੰਚਤੰਤ੍ਰ, ਹਿੱਤ-ਉਪਦੇਸ਼ ਅਤੇ ਚਾਰ ਦਰਵੇਸ਼ ਵਿੱਚ ਵੀ ਮਿਲਦੀਆਂ ਹਨ ?
6. ਕਿੰਨੇ ਚਰਿਤ੍ਰਾਂ ਵਿਚੋਂ ਮਿਲਦੀ ਸਿੱਖਿਆ ਸਿੱਖ-ਨੈਤਿਕਤਾ ਨਾਲ ਮੇਲ ਖਾਂਦੀ ਹੈ ?
7. ਲੋਕ-ਧਾਰਾ ਵਿੱਚ ਪ੍ਰਚਲਿਤ ਕਹਾਣੀਆਂ ਉੱਪਰ ਆਧਾਰਿਤ ਚਰਿਤ੍ਰਾਂ ਦੀ ਗਿਣਤੀ ਕੀ ਹੈ ?
8. ਉਹਨਾਂ ਚਰਿਤ੍ਰਾਂ ਦਾ ਕ੍ਰਮਾਂਕ ਦੱਸਿਓ ਜਿਹਨਾਂ ਵਿੱਚ ਔਰਤਾਂ ਦੀ ਬਹਾਦਰੀ ਨੂੰ ਉਜਾਗਰ ਕੀਤਾ ਗਿਆ ਹੈ, ਉਭਾਰਿਆ ਗਿਆ ਹੈ ? ਧਿਆਨ ਰਹੇ, ਗਿਆਨੀ ਬਿਸ਼ਨ ਸਿੰਘ ਜੀ ਨੇ ਜਦੋਂ ਦਸਮ ਗ੍ਰੰਥ ਦਾ ਟੀਕਾ ਕੀਤਾ ਤਾਂ ਚਰਿਤ੍ਰੋਪਾਖਿਆਨ ਦਾ ਨਾਮ ਹੀ, ਭਾਈ ਕਾਨ੍ਹ ਸਿੰਘ ਨਾਭਾ ਦੀ ਸੁਲਾਹ 'ਤੇ, "ਬਹਾਦਰ ਇਸਤ੍ਰੀਆਂ ਦੀਆਂ ਕਥਾਵਾਂ" ਧਰਿਆ।
9. ਗੁਰੂ ਗ੍ਰੰਥ ਸਾਹਿਬ ਵਿੱਚ ਕੁਚੱਜੀ ਅਤੇ ਦੁਹਾਗਣ ਕਹੀਆਂ ਗਈਆਂ ਔਰਤਾਂ ਦਾ ਜ਼ਿਕ੍ਰ ਕਿੰਨੇ ਚਰਿਤ੍ਰਾਂ ਵਿੱਚ ਹੋਇਆ ਹੈ, ਕ੍ਰਮਾਂਕ ਸਹਿਤ ਦੱਸਣਾ ਜੀ।
10. ਗੁਰੂ ਗ੍ਰੰਥ ਵਿੱਚ ਸੁਚੱਜੀ ਅਤੇ ਸੁਹਾਗਣ ਕਹੀਆਂ ਗਈਆਂ ਇਸਤ੍ਰੀਆਂ ਦਾ ਜ਼ਿਕ੍ਰ ਕਿੰਨੇ ਚਰਿਤ੍ਰਾਂ ਵਿੱਚ ਹੋਇਆ ਹੈ, ਕ੍ਰਮਾਂਕ ਸਹਿਤ ਦੱਸਣਾ ਜੀ।
11. ਪਾਉਂਟਾ ਸਾਹਿਬ ਵਿਖੇ ਰਚੇ ਗਏ ਚਰਿਤ੍ਰਾਂ ਦੀ ਗਿਣਤੀ ਅਤੇ ਕ੍ਰਮਾਂਕ ਦੱਸਣਾ ਜੀ।
12. ਸ਼੍ਰੀ ਆਨੰਦਪੁਰ ਸਾਹਿਬ ਕੁੱਲ ਕਿੰਨੇ ਚਰਿਤ੍ਰਾਂ ਦਾ ਘਟਨਾਸਥਲ ਹੈ, ਕ੍ਰਮਾਂਕ ਸਹਿਤ ਦੱਸਣਾ ਜੀ।
13. ਲਿੰਗ-ਤਬਦੀਲੀ, ਇੱਕ ਆਧੁਨਿਕ ਪ੍ਰੀਕਿਰਿਆ, ਦਾ ਜ਼ਿਕ੍ਰ ਕਿੰਨੇ ਨੰਬਰ ਚਰਿਤ੍ਰ ਵਿੱਚ ਆਉਂਦਾ ਹੈ ?
14. ਮਰਦ-ਚਰਿਤ੍ਰਾਂ ਦੀ ਸੂਚੀ ਕ੍ਰਮਾਂਕ ਸਹਿਤ ਦਿਓ।
15. ਯੂਸਫ਼ ਅਤੇ ਜ਼ੁਲੈਖ਼ਾ ਦੀ ਕਹਾਣੀ ਕਿੰਨੇ ਨੰਬਰ ਚਰਿਤ੍ਰ ਵਿੱਚ ਵਰਣਿਤ ਹੈ ? ਇਹ ਉਹ ਕਹਾਣੀ ਹੈ ਜੋ ਕ਼ੁਰਆਨ ਸ਼ਰੀਫ਼ ਅਤੇ ਪਵਿਤ੍ਰ ਬਾਈਬਲ ਵਿੱਚ ਵੀ ਮਿਲਦੀ ਹੈ। ਇਹਨਾਂ ਗ੍ਰੰਥਾਂ ਨਾਲੋਂ ਦਸਮ ਗ੍ਰੰਥ ਵਾਲੀ ਇਹ ਕਹਾਣੀ ਕਿਵੇਂ ਭਿੰਨ ਹੈ ? ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲੈਖਾਂ ਦੇ ਨਬੀ ਯੂਸਫ਼ ਪ੍ਰਤੀ ਰਤੀ-ਪ੍ਰਭਾਵਿਤ ਸੰਬੰਧਾਂ ਬਾਰੇ ਕਹਾਣੀ 26 ਪਦਾਂ ਵਿੱਚ ਸੰਪੂਰਨ ਕੀਤੀ ਹੈ, ਕ਼ੁਰਆਨ ਸ਼ਰੀਫ਼ ਅਤੇ ਪਵਿਤ੍ਰ ਬਾਈਬਲ ਵਿੱਚ ਇਸਦੀ ਲੰਬਾਈ ਕਿੰਨੀ ਹੈ ?
16. ਕ੍ਰਮਾਂਕ ਸਹਿਤ ਦੱਸਿਓ ਕਿ ਕੁੱਲ ਕਿੰਨੇ ਚਰਿਤ੍ਰਾਂ ਵਿੱਚ ਬਦਕਾਰ ਔਰਤਾਂ ਦੀਆਂ ਕਰਤੂਤਾਂ ਬਿਆਨੀਆਂ ਗਈਆਂ ਹਨ ? ਇਹ ਵੀ ਦੱਸਣ ਦੀ ਕ੍ਰਿਪਾ ਕਰਿਓ ਕਿ ਇਸ ਵੱਡ-ਆਕਾਰੀ ਕਥਾ-ਸੰਗ੍ਰਹਿ ਵਿੱਚ ਇਹਨਾਂ ਦਾ ਕੀਹ ਪ੍ਰਤੀਸ਼ਤ ( % ) ਬਣਦਾ ਹੈ ?
17. ਧਾਰਮਿਕ ਚਰਿਤ੍ਰਾਂ ਦਾ ਚਿਤਰਣ ਜਿਨ੍ਹਾਂ ਚਰਿਤਾਂ ਵਿੱਚ ਕੀਤਾ ਹੈ ਉਹਨਾਂ ਦਾ ਕ੍ਰਮਾਂਕ ਦਿਓ ਜੀ।
18. ਗੁਰੂ ਗ੍ਰੰਥ ਸਾਹਿਬ ਦੇ ਅੰਕ ਨੰਬਰ ਦਿਓ ਜਿੱਥੇ ਇਹੋ ਜਿਹੇ ਚਰਿਤ੍ਰਾਂ ( ਕਿਰਦਾਰਾਂ ) ਬਾਰੇ ਚਰਚਾ ਹੋਈ ਹੈ। ਇਹਨਾਂ ਪਾਤਰਾਂ ਦੇ ਨਾਮ ਵੀ ਦੱਸਿਓ ਜੀ।
19. ਜਦੋਂ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਸਮੇਂ ਸ੍ਰੀ ਲੰਕਾ ਗਏ ਤਾਂ ਉਥੋਂ ਦੇ ਰਾਜੇ ਨੇ ਉਹਨਾਂ ਦੀ ਅਧਿਆਤਮਿਕ ਉਚਾਈ ਦੀ ਪਰਖ ਕਿਵੇਂ ਕੀਤੀ ਸੀ ? ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਜੀ ਦੁਆਰਾ ਦਿੱਤਾ ਕੀ ਉੱਤਰ ਦਰਜ਼ ਹੈ ?
20. ਚਰਿਤ੍ਰੋਪਾਖਿਆਨ ਵਿੱਚ ਰਾਜੇ ਨੂੰ ਕਿਹੜੇ ਨਾਵਾਂ ਨਾਲ ਸੰਬੋਧਨ ਕੀਤਾ ਗਿਆ ਹੈ ? ਅਤੇ, ਇਹੋ ਜਿਹੇ ਕਿੰਨੇ ਅਤੇ ਕਿਹੜੇ ਵਿਸ਼ੇਸ਼ਕਾਂ ਨਾਲ ਗੁਰੂ ਗ੍ਰੰਥ ਸਾਹਿਬ ਦੁਆਰਾ ਵੀ ਸੰਬੋਧਿਤ ਕੀਤਾ ਗਿਆ ਹੈ ?
21. ਚਰਿਤ੍ਰੋਪਾਖਿਆਨ ਵਿੱਚ ਕਿਸ ਮੁਗਲ ਰਾਜੇ ਦੀ ਚਰਚਾ ਹੋਈ ਹੈ ?
22. ਕਿੰਨੇ ਨੰਬਰ ਵਾਲੇ ਚਰਿਤ੍ਰ ਵਿੱਚ ਇੱਕ ਗੁਣੀ ਪੰਡਿਤ ਦੇ ਧਾਰਮਿਕ ਅਕੀਦੇ ਬਦਲਣ ਲਈ ਧੋਖੇ ਦੇ ਹਥਿਆਰ ਦਾ ਇਸਤੇਮਾਲ ਹੋਇਆ ਹੈ ?
23 ਯੂਸਫ਼ ਅਤੇ ਜ਼ੁਲੈਖਾਂ ਦਾ ਕਿੱਸਾ ਤੁਰਕੀ ਅਤੇ ਫ਼ਾਰਸੀ ਵਿੱਚ ਕਿਸ ਕਿਸ ਨੇ ਅਤੇ ਕਿਹੜੇ ਕਿਹੜੇ ਸਾਲ ਵਿੱਚ ਲਿਖਿਆ ਸੀ ? ਉਹ ਕੀ ਕਾਰਣ ਹਨ ਕਿ ਇਸ ਨੂੰ "ਪੂਰਬ ਦਾ ਸੁਪ੍ਰਸਿੱਧ ਪ੍ਰੇਮ-ਗੀਤ" ਕਿਹਾ ਜਾਂਦਾ ਹੈ ਅਤੇ ਕਾਮ-ਵਿਕ੍ਰਿਤ ਤੁਹਾਡੇ ਚਿੱਤ ਇਸ ਵਿੱਚ ਕੁਝ ਵੀ ਰੂਹਾਨੀ ਵੇਖ ਸਕਣ ਤੋਂ ਅਸਮਰਥ ਹੈ ?
24. ਹਜ਼ਰਤ ਮੁਹੰਮਦ ਸਾਹਿਬ ਦੇ ਇਸ ਕਹਾਣੀ (ਯੂਸਫ਼ ਅਤੇ ਜ਼ੁਲੈਖਾਂ ) ਬਾਰੇ ਕੀ ਆਦੇਸ਼ ਹਨ ?
25. 'ਸਿੱਖਾਂ ਦੀ ਭਗਤਮਾਲ' ( 1738ਈਸਵੀ ) ਵਿੱਚ ਭਾਈ ਮਨੀ ਸਿੰਘ ਜੀ ਦੇ ਚਰਿਤ੍ਰੋਪਾਖਿਆਨ ਦੀ ਰਚਨਾ ਦੇ ਮੰਤਵ ਬਾਰੇ ਦਰਜ਼ ਵਿਚਾਰਾਂ ਪ੍ਰਤੀ ਤੁਹਾਡੇ ਕੀ ਖ਼ਿਆਲ ਹਨ ਜੀ ?
26. ਚਰਿਤ੍ਰੋਪਾਖਿਆਨ ਵਿੱਚ ਕਿਸ ਛੰਦ/ਕਾਵਿ-ਰੂਪ ਦੀ ਸਭ ਜ਼ਿਆਦਾ ਵਰਤੋ ਹੋਈ ਹੈ ?
ਮੈਨੂੰ ਯਕੀਨ ਹੈ ਕਿ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਖ਼ਾਲਸਈ ਮਿਸ਼ਨ ਦਾ ਵਿਰੋਧ ਕਰਨ ਵਾਲੇ ਇਹ ਨਿੰਦਿਕ-ਭੰਡ ਇਹਨਾਂ ਮਹਤਵਪੂਰਣ ਸਵਾਲਾਂ ਦਾ ਕੋਈ ਜਵਾਬ ਨਹੀਂ ਪੇਸ਼ ਕਰਨਗੇ ਕਿਉਂਕਿ ਇਸ ਲਈ ਦਸਮ ਗ੍ਰੰਥ ਦਾ ਡੂੰਘਾ ਮੁਤਾਲਿਆ ਕੀਤਾ ਹੋਣਾ ਤਾਂ ਲਾਜ਼ਮੀ ਹੈ ਹੀ ਪਰ ਸਮੇਤ ਇਸਦੇ ਪੂਰਬੀ ਸਾਹਿਤ ਅਤੇ ਅਨਮਤੀ ਧਾਰਮਿਕ ਗ੍ਰੰਥਾਂ ਦਾ ਤੁਲਨਾਤਮਿਕ ਅਧਿਐਨ ਵੀ ਗਹਿਰਾਈ ਵਿੱਚ ਕੀਤਾ ਹੋਇਆ ਹੋਵੇ। ਇਸ ਤਰਾਂ ਦੇ ਸੰਜੀਦਾ ਸਵਾਲਾਂ ਦਾ ਜਵਾਬ ਉਸ ਪੇਤਲੀ ਜਿਹੀ ਜਾਣਕਾਰੀ ਦੇ ਬੂਤੇ ਤੋਂ ਬਾਹਰ ਹੈ ਜਿਸਦਾ ਮੁਜ਼ਾਹਰਾ ਉਨ੍ਹਾਂ ਦੀ ਅੱਜ-ਤੱਕ ਦੀ "ਸਰਗਰਮੀ" ਕਰਦੀ ਹੈ, ਪਰ ਗਹਿਰੀ ਖੋਜ ਗਿਆਨ-ਖੜਗ ਨਾਲ ਲੈਸ ਹੋਇਆ ਆਤਮਾ ਕਰਦਾ ਹੈ ਅਤੇ ਇਨ੍ਹਾਂ ਨੇ ਆਪਣਾ ਦਿਮਾਗ ਅਤੇ ਜ਼ਮੀਰ ਗਿਰਵੀ ਰੱਖਿਆ ਹੋਇਆ ਹੈ ਉਹਨਾਂ ਕੋਲ ਜਿਨ੍ਹਾਂ ਦੇ ਇਹ ਤਨਖਾਹਦਾਰ ਨੌਕਰ ਹਨ। ਉਮੀਦ ਤਾਂ ਕੋਈ ਨਹੀਂ ਪਰ ਫਿਰ ਵੀ ਤਕਾਉਂਦਾ ਹਾਂ ਕਿ ਉਹ ਇਸ ਬਹਿਸ ਵਿੱਚ ਸ਼ਾਮਿਲ ਹੋ ਕੇ ਸੰਵਾਦ ਰਚਾਉਣ, ਇਹੋ ਸੂਤ੍ਰ ਗੁਰੂ ਨਾਨਕ ਦੇਵ ਜੀ ਨੇ ਸੱਚ ਦੇ ਸੰਦੇਸ਼ ਦੇ ਪ੍ਰਸਾਰ ਲਈ ਬੁਣਿਆ ਸੀ। ਦੁਰਮੱਤ ਉੱਪਰ ਗੁਰਮੱਤ ਫ਼ਤਹਿ ਪਵੇ ਅਤੇ ਸੱਤ ਦਾ ਰਾਜ ਹੋਵੇ।
ਇਹੋ ਅਰਦਾਸ ਕਰਦਿਆਂ ਮੈਂ ਫ਼ਤਹਿ ਬੁਲਾਵਾਂਗਾ, "ਸੱਚ ਦਾ ਬੋਲਬਾਲਾ ਹੋਵੇ !"
3.3.2015.
************************** ************************** **
*********************************************************************
https://www.facebook.com/groups/Akhoutividvan/permalink/1003177466377828/
.
aspal Singh, Gurnam Singh and 41 others
aspal Singh, Gurnam Singh and 41 others
Satparkash Singh Salhan ਬਹੁਤ ਵਧੀਆ ਜੀ
Lakhwinder Singh Seatall Very good and very nice Lekh Likheaa hai ji
Surjeet Singh Ghotra ਨਿੱਤਰੇ ਹੁਣ ਕੋਈ ਨਕਲੀ ਪੋ੍ਫੈਸਰ ਜਾ ਅਖੌਤੀ ਿਮਸ਼ਨਰੀ
ਿਵਦਵਾਨ ਜੋ ਿੲੰਨਾ ਸੁਆਲਾ ਦੇ ਜਬਾਬ ਦੇ ਸਕੇ
ਿਵਦਵਾਨ ਜੋ ਿੲੰਨਾ ਸੁਆਲਾ ਦੇ ਜਬਾਬ ਦੇ ਸਕੇ
Lakhwinder Singh 100% ਗਰੰਟੀ ਕੋਈ ਵਿਰੋਧੀ ਇਹਨਾਂ ਦਾ ਸੁਹਿਰਦਤਾ ਨਾਲ ਜਵਾਬ ਨਹੀ ਦੇ ਸਕਦਾ
Lakhwinder Singh ਧੰਨਵਾਦ ਡਾ ਅਨੁਰਾਗ ਸਿੰਘ ਜੀ ਤੇ ਦਲਬੀਰ ਜੀ ਜਾਣਕਾਰੀ ਲਈ
Paramjit Kaur ਦਸਮ ਬਾਣੀ ਦੇ ਿਨੰਦਕਾ ਜੇ ਿੲੰਨਾ ਸੁਆਲਾ ਦੇ ਜਬਾਬ ਜਾਣ ਜਾਦੇ ਤਾਂ ਕਦੇ ਵੀ ਦਸਮ ਬਾਣੀ ਤੇ ਿਕੰਤੂ ਨਾ ਕਰਦੇ
Pardeep Singh Khalsa ਕਮਾਲ ਦਾ ਲੇਖ ਹੈ ਜੀ ਸਾਰੇ ਿੲੱਕ ਵਾਰ ਜਰੂਰ ਪੜੋ
Pardeep Singh Khalsa ਆਏ ਕੋਈ ਮਿਸ਼ਨਰੀ ਦਏ ਜੁਬਾਬ ਿੲੰਨਾ ਸੁਆਲਾ ਦੇ ਹੁਣ
Anurag Singh Missionaries are dead, but their seeds are flowering in Ghagas,Dhunas,Dilgeers,Jiunas,Jachaks,and Tarsem Singh.
Upkar Singh Dr
sahib ji bahout vadiya hai ji, I have gone through all the qestions,
they need very detailed study of Shri Dasam Granth sahib ji and also
many more granths.
Anurag Singh Upkar Singh Ji, recite:"Nischey kar apani jeet karon".
Akal Singh Dalvir Singh Gill ????? I didn't get you
Akal Singh Yea but I am not in that group and they will never let me in smile emoticon
Kawaljit Singh ਪ੍ਰੋਫ਼
ਅਨੁਰਾਗ ਸਿੰਘ ਜੀ, ਇਹਨਾ ਸਵਾਲਾਂ ਦੇ ਜਵਾਬ ਅਠਵੀ ਫੇਲ ਪ੍ਰੋਫੈਸਰਾਂ ਤੇ ਆਪੂੰ ਬਣੇ
ਗਿਆਨੀਆ ਦੇ ਵਸ ਦੇ ਨਹੀ। ਇਹਨਾ ਵਾਸਤੇ ਸਾਰੇ ਅੰਗੂਰ ਖੱਟੇ ਨੇ ਤੇ ਖੱਟੇ ਹੀ ਰਹਿਣੇ ਨੇ।
ਵਿਰੋਧੀ ਤਾਂ ਛੱਡੋ, ਸ੍ਰੀ ਦਸਮ ਗ੍ਰੰਥ ਦੇ ਹਿਮਾਇਤੀਆਂ ਨੂੰ ਵੀ ਇਹਨਾ ਸਵਾਲਾਂ ਦੇ ਉੱਤਰ
ਨਹੀ ਪਤਾ। ਇਥੇ ਇਕ ਵੀਰ ਅਨੰਦਪੁਰ ਸਾਹਿਬ ਅੱਗੇ " ਸ੍ਰੀ " ਲਫਜ ਨੂੰ ਇਸਤਰੀ ਵਾਚਕ ਆਖ
ਕੇ ਬਾਦਲਾਂ ਨੂੰ ਕੋਸਣ ਲੱਗਾ ਹੋਇਆ ਹੈ , ਹੁਣ ਦੱਸੋ ਕੇ ਏਹੋ ਜਿਹੇ ਅਕਾਦਮਿਕ ਪ੍ਪ੍ਧਰ ਦੇ
ਲੋਕਾਂ ਤੋਂ ਕੀ ਉੱਤਰ ਭਾਲਦੇ ਹੋ।
Satparkash Singh Salhan ਜੇ ਹੈ ਕੋਈ ਤੀਜੀ ਚੌਥੀ ਫੇਲ ਪ੍ਰੌਫੈਸਰਾ ਦਾ ਚੇਲਾ ਿੲਸ ਗਰੱੁਪ ਚੇ ਤਾ ਿਹੰਮਤ ਕਰਕੇ ਕਰੇ ਿਵਚਾਰ ਸ਼ੁਰੂ ਅਤੇ ਉਪਰ ਲਿਖੇ ਸਵਾਲਾ ਦੇ ਜਬਾਬ ਦਏ!!!
Dalvir Gill ਲਿਖੇ-ਪੜ੍ਹੇ
ਬੇਈਮਾਨ ਮੂਰਖਾਂ ਦੀ ਉਂਗਲ 'ਤੇ ਤਾਹੂ ਅਨਪੜ੍ਹ ਪਰਾਫਿਸਰਾਂ ਦੀ ਤਿਆਰ ਕੀਤੀ ਪਨੀਰੀ ਨਾ
ਕੇਵਲ ਬਾਣੀ, ਕਵਿਤਾ, ਜੀਵਨ ਦੇ ਸੁਹਜਾਤਮਿਕ ਪਹਿਲੂ ਤੋਂ ਵਾਂਝੀ
ਰਹਿੰਦੀ ਹੈ ਸਗੋਂ ਇਸ ਬੀਮਾਰੀ ਨੂੰ ਫ਼ੈਲਾਉਂਦੀ ਹੈ।
ਇਹ ਸੇਵਾ ਦੇ ਉਲਟ ਭਾਵ ਹੈ। ਕਾਲ ਸਜ਼ਾ ਦਿੰਦਾ ਹੈ।
ਰਹਿੰਦੀ ਹੈ ਸਗੋਂ ਇਸ ਬੀਮਾਰੀ ਨੂੰ ਫ਼ੈਲਾਉਂਦੀ ਹੈ।
ਇਹ ਸੇਵਾ ਦੇ ਉਲਟ ਭਾਵ ਹੈ। ਕਾਲ ਸਜ਼ਾ ਦਿੰਦਾ ਹੈ।
Gurcharan S Sandhu Bahut vadhia
Davinder Singh .
ਮੇਰਾ ਅੰਦਾਜਾ ਮਿਸ਼ਨਰੀਆਂ ਵਿਚੋਂ ਕਈਆਂ ਨੂੰ ਤਾਂ ,ਏਹ ਸਵਾਲ ਹੀ ਸਮਝ ਨਹੀਂ ਆਉਣੇ ਕੇ ਪੁਛਿਆ ਕੀ ਹੋਇਆ ?
ਮੇਰਾ ਅੰਦਾਜਾ ਮਿਸ਼ਨਰੀਆਂ ਵਿਚੋਂ ਕਈਆਂ ਨੂੰ ਤਾਂ ,ਏਹ ਸਵਾਲ ਹੀ ਸਮਝ ਨਹੀਂ ਆਉਣੇ ਕੇ ਪੁਛਿਆ ਕੀ ਹੋਇਆ ?
Harjinder Singh jo
kichhu marajee likh ke dedo jee,par inaa ne ik hee gal sikhee hai
jee,mai naa maanoo,mai naa maanoo jee,akal de poore dusaman hai
jee,saade pade likhe lok jee.
Sardar Gurjinder Singh ਬਹੁਤ ਵਧੀਆ ਪ੍ਰਸ਼ਨ ਕੀਤੇ ਆਪ ਜੀ ਨੇ ਨਿੰਦਕਾਂ ਨੂੰ ਭਾਈ ਸਾਹਿਬ ਜੀ ਆਪ ਜੀ ਨੇ
Lakhwinder Singh ਇੱਕ ਵਾਰੀ ਨਹੀ ਵਾਰ ਵਾਰ ਪੜ੍ਹੋ
ਤੇ ਵੀਚਾਰੋ
ਦਸਮ ਵਿਰੋਧੀ ਵੀ ਤੇ ਹਿਮਾਇਤੀ ਵੀ
ਤੇ ਵੀਚਾਰੋ
ਦਸਮ ਵਿਰੋਧੀ ਵੀ ਤੇ ਹਿਮਾਇਤੀ ਵੀ
Er Amrinder Singh ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਦੇ ਲੜ ਲਾਇਆ ਏ
ਫਿਰ ਫਾਲਤੂ ਦੀ ਬਹਿਸ ਕਿਊ
ਫਿਰ ਫਾਲਤੂ ਦੀ ਬਹਿਸ ਕਿਊ
Davinder Singh .
ਇਹੀ ਤਾਂ ਅਸੀਂ ਕਹਿ ਰਹੇ ਹਾਂ,ਪਰ ਕਿੰਤੂ ਪ੍ਰੰਤੂ ਯੂਨੀਅਨ ਵਲੋਂ ,ਗੁਰੂ ਗੋਵਿੰਦ ਸਿੰਘ ਜੀ ਦੇ ਕਹੇ ਲਿਖੇ ਨੂੰ ਹੀ ਤਾਂ ਸ਼ੱਕੀ ਬਣਾਉਣ ਦੀ ਚਾਲ ਚੱਲੀ ਜਾ ਰਹੀ ਹੈ.
ਇਹੀ ਤਾਂ ਅਸੀਂ ਕਹਿ ਰਹੇ ਹਾਂ,ਪਰ ਕਿੰਤੂ ਪ੍ਰੰਤੂ ਯੂਨੀਅਨ ਵਲੋਂ ,ਗੁਰੂ ਗੋਵਿੰਦ ਸਿੰਘ ਜੀ ਦੇ ਕਹੇ ਲਿਖੇ ਨੂੰ ਹੀ ਤਾਂ ਸ਼ੱਕੀ ਬਣਾਉਣ ਦੀ ਚਾਲ ਚੱਲੀ ਜਾ ਰਹੀ ਹੈ.
Anurag Singh Amarinder Singh Ji,it is not the topic of the debate.Do you know the Gi
Anurag Singh Amarinder
Singh Ji, do you know the name of the Guru who started this practice of
making Pothi Sahib, as part of spiritual regalia while nominating his
successor, and Guru Gobind Singh was part of the same Spark of Divine
Light, and followed the practice,
started by his predecessor Gurus.Do you know when Pothi Sahib was named
Guru Granth Sahib.Please quote the source of your information also.
Do you consider the compositions of Dasam Granth as Bani of Guru Gobind Singh or not?If not, as is patent from your comment, then reasoning.
6.3.2015.
Do you consider the compositions of Dasam Granth as Bani of Guru Gobind Singh or not?If not, as is patent from your comment, then reasoning.
6.3.2015.
Anurag Singh Kanwaljit
Singh Ji you are right in your observations.A person who secures 60%
marks in the university is awarded First Class in Degree, whereas he
also failed 40%. No body is perfect except the Satiguru. But I observed
that in this debate Blind is leading the
Blinds with malicious propaganda, and those who did not even care to
study Dasam Granth even once are posing themselves experts.That is why
this new technique has been followed to test the study of the purblind
critics, who have given their rejection slips to Dasam Granth. Let us
join hands to reduce them to nugatory.
6.3.2015.
6.3.2015.
Singh Maha Sabha NationWide ਦਸਮ
ਬਾਣੀ ਦਾ ਖੋਜ ਭਰਪੂਰ ਅਧਿਏਨ ਹੋ ਚੁਕਾ ਹੈ , ਕੋਈ ਸ਼ੰਕਾ ਹੀ ਨਹੀ ਹੈ , ਕੋਈ ਕਿੰਤੂ
ਪਰੰਤੂ ਰਿਹਾ ਹੀ ਨਹੀ , ਭਾਈ ਅਨੁਰਾਗ ਸਿੰਘ ਜੀ ਨੇ ਜੋ ਸਵਾਲ ਕੀਤੇ ਨੇ , ਹੋ ਸਕਦਾ ਹੈ
ਇੰਨਾ ਦਾ ਜਵਾਬ ਭੀ ਇੰਨਾ ਵਿਦਵਾਨਾ ਕੋਲ ਹੋਵੇ , ਪਰ ਇਹ ਵਿਦਵਾਨ (ਪੰਡਿਤ) ਨੇ ਬੁਧੀਮਾਨ
ਨਹੀ , ਬਿਪਰ ਅਰਥਾਤ ਜੋ ਬਿਪਰੀਤ ਹੋ ਗਯਾ , ਜਿਸਨੇ
ਯੂ ਟਰਨ ਲੈ ਲੇਯਾ ਹੋਵੇ. ਇਹ ਬਿਪਰਨ ਕੀ ਰੀਤ ਵਾਲੇ ਨੇ ਇਹੀ ਨੇ ਜਿੰਨਾ ਨੂ ਸਤਗੁਰੂ
ਸਾਹਿਬ ਜੀ ਨੇ ਕਿਹਾ ਸੀ ਇੰਨਾ ਨਾਲ ਮੇਲ ਨਹੀ ਕਰਨਾ ,ਇੰਨਾ ਦਾ ਹਾਲ ਤਾਂ ਗੁਰਬਾਣੀ ਬਯਾਂ
ਕਰਦੀ ...ਜਾਨਤ ਹੀ ਅਵਗੁਣ ਕਰੇ , ਇਹ ਨਹੀ ਕਬੂਲ੍ਨ੍ਗੇ , ਸ਼ਾਤਿਰ ਨੇ , ਸਾਰੀ ਬਾਣੀ ਐਸੇ
ਮਨਮੁਖਾਂ ਦੀ ਖਿਲਾਫਤ ਕਰਦੀ , ਇਹ ਕਿਵੇਂ ਮੰਨ ਜਾਣਗੇ ..ਹੋ ਹੀ ਨਹੀ ਸਕਦਾ ..ਇਹ ਖਿਲਾਫ਼
ਹੀ ਰੇਣਾਗੇ, ਗੁਰਮੁਖਾ ਦੀ ਪਛਾਣ ਵੀ ਤਾਂ ਇੰਨਾ ਕਰਕੇ ਹੁੰਦੀ ਏ , ਕਹਣਾ ਪਵੇਗਾ ਸਬ
ਭਾਣਾ ਵਰਤ ਰਿਹਾ ਏ , ਭਾਣੇ ਵਿਚ ਹੀ ਹੈ
Anurag Singh Indepth
study of our scriptues,with exposition of
cocepts,language,music,poetry,philosophy and distinct features of the
terms used in our scriptures, with comparative study of other religious
traditions is still not done.Not a single book on Gurmat Sangeet
explains the term,"GHAR,"used in Guru Granth Sahib.I am not writing for
these cussed people.Afrog in the limited space of a well impresses his
fellow-beings by jumping from one side to other side.But when the same
frog is taken to the vast sea to test his swimming ability,then he
refrain fromentering the sea.These questions are a vast sea for these
frogs of wells,they will never try to enter it,lest their intellectual
abilities may be exposed.Neither it is my mission to correct their
thinking and open their closed minds(Bajar Kapats).My mission is to
issolate and expose them in the eyes of those innocent Sikhs,to whom
they want to mislead.Remember Guru Ram Das Ji never wasted his time to
coorect the poluted thinking of his elder son Prithi Mal and his
progeny,but sidelined them and selected Guru Arjan as his successor
instead to isolate these adversaries of Sikhism.Guru Arjan prepared the
authorised version of Sachi Bani in Adi Granth,but it was Bhai
Gurdas,who composed a whole Ballad(Var) to expopse them in public by
terming their bani as Kachi Bani and cursed them as Highway
Robbers:Minas.We can learn a lot from our glorious history.So to say
that already much work had been done is giving space to the adversaries
of Sikhism.
Dalvir Gill Pritpal Singh here
Satinderpal Kapur I agree with you Anurag Singh
g that a lot of work needs to be done in the field of philosophy of
Guru Granth Sahib and Dasam Granth. I had suggested that a big
institution like SGPC or a university undertake a project in which an
interpretation of the bani of Dasam
Granth be done in the light of the bani contained in Guru Granth Sahib
and the other religious scriptures. This will help explain the bani
contained in Dasam Granth from a Sikh perspective, which Guru Gobind
Singh did. The parallel references to Guru Granth Sahib can be given in
such a translation of the Dasam Granth. In this way the critics of the
Dasam bani can be silenced forever.
Anurag Singh Satinderpal
Singh ji,I have already prepared five books on this subject.The books
will be published in 2015-2016.A classical term from the ancient Indian
Scriptures has different meanings even in different philosophica
systems:Six Hindu Systems.The problem
with our anti-Dasam Granth and anti-Guru Granth Sahib is that they
interpret these terms by referring Hindu Mythological dictionaries and
not according to Gurmat,systemised by Bhai Gurdas,Bhai Mani Singh and
Bhai Nand Lal.
Pardeep Singh Khalsa ਬਹੁਤ ਵਧੀਆ ਅਨੁਰਾਗ ਿਸੰਘ ਜੀ ਤੁਹਾਡੇ ਵਰਗੇ ਿਵਦਵਾਨਾ ਦੀ ਖਾਲਸਾ ਪੰਥ ਨੰੂ ਬਹੁਤ ਲੋੜ ਹੈ ਜੀ
Anurag Singh Pradeep
Singh Ji, what I am today is due to the Divine Grace,blessings of
Enlightened Saints like Bhai Randhir Singh Ji,Sant Teja Singh Ji, and
scholars like Sirdar Kapur Singh Ji,Dr A.C.Bannerji and my father Dr
Trilochan Singh Ji.
Dalvir Gill https://www.facebook.com/groups/Akhoutividvan/1005803382781903/
Dalvir Gill to Akhouti vidvan
ਅੱਜ ਇੰਦਰ ਸਿੰਘ ਘੱਗਾ ਸਿਰ ਦਾਈ ਹੈ।
ਗੁਰੂ ਗੋਬਿੰਦ ਸਿੰਘ ਦੀ ਉਸ ਪਰਮਉੱਚ ਵਾਹਿਦ ਮੂਰਤ ਦੇ ਸ਼ਬਦ-ਦ੍ਰਸ਼ਨ; ਜਾਪੁ ਸਾਹਿਬ: ਇੱਕ ਧਿਆਨਿਸਲਾਮੁ ਵਿਖੇ ਕੋਈ ਮੌਲਿਕ ਦ੍ਰਿਸ਼ਟੀ ਦੇ ਦਰਸ਼ਨ ਅਗਰ ਹੋਣ ਤਾਂ ਉਹ ...
See More
ਗੁਰੂ ਗੋਬਿੰਦ ਸਿੰਘ ਦੀ ਉਸ ਪਰਮਉੱਚ ਵਾਹਿਦ ਮੂਰਤ ਦੇ ਸ਼ਬਦ-ਦ੍ਰਸ਼ਨ; ਜਾਪੁ ਸਾਹਿਬ: ਇੱਕ ਧਿਆਨਿਸਲਾਮੁ ਵਿਖੇ ਕੋਈ ਮੌਲਿਕ ਦ੍ਰਿਸ਼ਟੀ ਦੇ ਦਰਸ਼ਨ ਅਗਰ ਹੋਣ ਤਾਂ ਉਹ ...
See More
Inderjit Singh ਹਾਹਾਹਾਹਾ ' ਅਨੁਰਾਗ ਸਿੰਘ ਜੀ ਰੇਡੀਓ ਤੇ ਫੋਨ ਕੱਟ ਕੇ ਕਿਓਂ ਭੱਜ ਗਏ , ਸਵਾਲਾਂ ਦੇ ਜਵਾਬ ਤਾਂ ਲੈ ਲੈਂਦੇ
Anurag Singh I
am surprised at your standard of thinking.A Supporter of Guru Nindaks
is speaking the impious language and claims himself to be
journalist.Constitution gives you the right to speak and not right to
barking.It is you who is turning your back on question
raised on your intellectual ability, education and upbringing.You
appear on this site only to record your misleading lies and balderdash,
but are afraid of joining the debate here, knowing your intellectual
barrenness and restrictions imposed by your paymasters.Guru Angad has
commanded for people like you:
Nau fakirai pathsahu murakh pundit nau.
Beggars today are kings, blockheads have set themselves as scholars.
Blind men are connoisseur of gems;such is the style of living in the world.
Scoundrels and mischievous men have become leaders;
A confirmed liar is considered a perfect man these days.
Such is the human character of men these days.
Says Nanak,even in such times, theDivine Master can teach us how to choose.
Guru Granth Sahib, Guru Angad, Var Malar,p.1288.
Nau fakirai pathsahu murakh pundit nau.
Beggars today are kings, blockheads have set themselves as scholars.
Blind men are connoisseur of gems;such is the style of living in the world.
Scoundrels and mischievous men have become leaders;
A confirmed liar is considered a perfect man these days.
Such is the human character of men these days.
Says Nanak,even in such times, theDivine Master can teach us how to choose.
Guru Granth Sahib, Guru Angad, Var Malar,p.1288.
Anurag Singh I
am here only for exposition of Sikhism in its pristine purity by the
Grace of Satiguru and not for any name, fame or indulging in debate with
confirmed Guru Nindak.Debate is between to persons on evidence and not
on polemics and political jargons.That
is why Guru Nanak commanded:"Murakhai Nal na lujhiai."Even American
Author Mark Twain says:Do not debate with a fool.He will first bring you
to the level of his own thinking and then making a fun of you, This is
what Mr.Inderjit Singh is doing.He is restricted by his paymasters to
shut his mouth on the Face Book Page, lest his intellectual ability is
exposed, but he is allowed to speak only on his paid Radio.In Delhi
there was such a journalist, running a Punjabi paper, Quami Ekta, whic
he used to collect the money with blackmailing tactics in the seventies
of the last century.His shop was closed with his own ignominious end and
no body knows his name even.During the years 1966-1979,there arose
another Anti-Dasam Granth man Kartar Singh Bari,who wrote slanderous
pamphlets against Guru Gobind Singh and his Bani,particularly, Bachitra
Natak, and its 20,000 copies were distributed, but now not a single copy
this trash is available.This is the fate of the SLANDERERS.Commandment
of the Guru is:"Gurmukh ladha Manmukh gavaia."The title of Guru Gobind
Singh Epistles to Aurandzeb is Fatehnama and Zafarnamah:Letters of
Victory.Victory is always on the side of Truth.I am trying to give the
true facts of history, philosophy and theology.Here I am reminded of a
coupler of Iqbal:
I speak uninhibited TRUTH, and this is what satisfies me.
I am a lover of truth, and no custom and conventions bind me.
Gur Fateh:15.3.2015.
I speak uninhibited TRUTH, and this is what satisfies me.
I am a lover of truth, and no custom and conventions bind me.
Gur Fateh:15.3.2015.
Anurag Singh Today
I shall be posting my write-up:When the Devil Quotes the Scriptures.It
was written in response to RSS Chief's out bursts against the Sikhs on
31.1.2003.A paper written twelve years back is relevant even today as
RSS still considers the Sikhs as an off-shoot of Hindus.





















ReplyDeleteAnurag Singh seems to be very fond of the Joseph (Yusuf) Zuleikha story. So much so, that out of the 26 points he raises it features in 3 of them (numbers 15, 23 and 24). In point 15 he asks which number Charitar this occurs in (I assume he is referring to Charitar 201 here) and states that this same story appears in the Bible and in the Quran "ਇਹ ਉਹ ਕਹਾਣੀ ਹੈ ਜੋ ਕ਼ੁਰਆਨ ਸ਼ਰੀਫ਼ ਅਤੇ ਪਵਿਤ੍ਰ ਬਾਈਬਲ ਵਿੱਚ ਵੀ ਮਿਲਦੀ ਹੈ". In fact he then goes on to ask how long the story of Joseph (Yusuf) and Zuleikha is in each of the accounts in the Bible and Quran respectively.
So, my initial question is a simple one. Can you or Anurag Singh please cite the chapter and verse in both the Bible and the Quran where Zuleikha is mentioned by name in the context of the story of Joseph (Yusuf)?
We can progress the discussion further when you have provided this initial piece of information.
Is anyone capable of answering my question about Yusuf and Zuleikha? Anurag Singh has posted 26 question with many sub questions. I've only asked one and no one has been able to respond. It's a simple question. Surely Anurag Singh has an answer? Where has his 'Gyan Kharag' gone now? Has it deserted him? Is he just another so called Dasam Granth Professor like his colleagues Harbhajan Singh and Jodh Singh who are full of hot air?
ReplyDeletewhat do you think of a "porcupine" question and that of the "strawman"?
ReplyDelete