Monday, March 7, 2016

Missionary Propagandist

https://www.facebook.com/groups/Akhoutividvan/permalink/1224113780950861/
========================================================
Dalvir Gill shared Sikhism's post.
Sikhism Who is Sarbjit Dhunda?
At best a charismatic college lecturer...
At worst an uneducated spiritually deprived egotistical nutty professor.
===================================================
Ricky Singh
Ricky Singh ਇਹ ਬਿਲਕੁਲ ਗਲਤ ਗਲ ਹੈ ਧੂਂਦਾ ਜੀ ਬਹੁਤ ਵਧੀਆ ਪਰਚਾਰਕ ਆ
Ricky Singh
Ricky Singh Randhir Singh ਜੀ ਧੂਂਦਾ ਜੀ ਦੀ ਕਥਾ ਸੁਣਕੇ ਦੇਖੇਓ ਇਕ ਦਿਨ ਦਿਲੋਂ ਕਥਾ ਕਰਦੇ ਮਨ ਲਾਕੇ ਸ਼ਬਦ ਵਿਚਾਰ ਕਰਦੇ ਆ
Randhir Singh
Randhir Singh ਤਾਂ ਹੀ ਕੁੱਤੇ ਕੁੱਤੀ ਦੇ ਚੁਟਕਲੇ ਸੁਣਾਉਂਦੇ ਵਿੱਚ ਵਿੱਚ।
ਵੀਡੀਓ ਸੀ ਮੇਰੇ ਕੋਲ , ਅਜੇ ਕੱਲ ਡਲੀਟ ਕੀਤੀ ।
ਕਿ ਫਲਾਣਾ ਸਾਧ ਕਿਸੇ ਸਰਪੰਚ ਨੂੰ ਕਹਿੰਦਾ ਆਹ ਕੁੱਤੀ ਤੇਰੀ ਮਾਂ ਹੈ ਸੇਵਾ ਕਰਿਆ ਕਰ ਆਦਿ,,,,,
Ricky Singh
Ricky Singh ਕੀ ਕਹਿਆ ਜੀ ਸਮਝ ਨੀ ਆਈ ਗਲ ਖੁਲ ਕੇ ਕਰਿਆ ਕਰੋ ਜੀ
Dalvir Gill
Ricky Singh
Randhir Singh
Randhir Singh ਜਾਪ ਸਾਹਬ ਦੀ ਪੋਥੀ ਤੇ ਸੋਟੀ ਮਾਰ ਕੇ ਗੱਲ ਕਰਦਾ
Ricky Singh
Ricky Singh ਓਸਦੇ ਬਾਰੇ ਤੁਸੀ ਓਨਹਾ ਨਾਲ ਗਲ ਕਰੋ
Randhir Singh
Randhir Singh ਟਾਇਮ ਲੈ ਦਿਓ
Ricky Singh
Ricky Singh ਫ਼ੋਨ ਲਾਕੇ ਪੁਛ ਲਿਓ

Dalvir Gill
Dalvir Gill Ricky Singh, Randhir Singh jio,
1. ਪ੍ਰਚਾਰਕ ਕੀ ਹੁੰਦਾ ਹੈ?
2. ਕਥਾਕਾਰ ਕੀ ਹੁੰਦਾ ਹੈ?

3. ਚੰਗਾ ਜਾਂ ਮਾੜਾ ਪ੍ਰਚਾਰਕ ਕੀ ਹੁੰਦਾ ਹੈ?
4. ਚੰਗਾ ਜਾਂ ਮਾੜਾ ਕਥਾਕਾਰ ਕੀ ਹੁੰਦਾ ਹੈ?
5. ਮਿਥਿਹਾਸ=ਪੁਰਾਣ ( ਚਿੰਨ੍ਹ-ਵਿਗਿਆਨ ) ਜਾਂ ਮਨ-ਘੜ੍ਹਤ ਚੁਟਕਲਿਆਂ ਵਿੱਚੋਂ ਕਿਸ ਵਿੱਚੋਂ ਉਦਾਹਰਣ ਲੈਣਾ ਬਿਹਤਰ ਹੈ?
6. ਖੰਡਨ ਜਾਂ ਮੰਡਣ ਵਿੱਚੋਂ ਕੀ ਬਿਹਤਰ ਹੈ?
7. ਖੰਡਨ ਜਾਂ ਮੰਡਣ ਵਿੱਚੋਂ ਕੀ ਔਖਾ ਹੈ?
Ricky Singh
Ricky Singh ਵੀਰ ਜੀ Bhai sarabjeet singh dhunda ਜੀ ਸਿਰਫ਼ ਵੀਚਾਰ ਕਰਦੇ ਆ ਜਾ ਪਖਂਡੀਆ ਤੋ ਸੁਚੇਤ ਕਰਦੇ ਆ ਸਿਰਾ ਪਰਚਾਰਕ ਆ ਮੈ ਸੁਣਦਾ ਹੁਣਾ ਕਥਾ ਓਹਨਾ ਦ੍ਵਾਰਾ ਕੀਤੀ
Ricky Singh
Ricky Singh ਪਰਚਾਰਕ ਓਹ ਹੁਂਦਾ ਜੋ ਗੁਰਬਾਣੀ ਦੀ ਕਸੌਟੀ ਤੇ ਪਰਖ ਕੇ ਆਪਣੀ ਹਰੇਕ ਗਲ ਕਰੇ
Ricky Singh
Ricky Singh ਚਂਗਾ ਓਹ ਜੋ ਸਚ ਸੁਨਾਵੇ ਤੇ ਮਾਡਾ ਓਹ ਜੋ ਝੂਠ ਸੂਨਾਵੈ
Ricky Singh
Ricky Singh ਖਂਡਨ ਵੀ ਗੁਰਬਾਣੀ ਕਸੌਟੀ ਤੇ ਪਰਖ ਕੇ ਕਰਨਾ ਚਾਹੀਦਾ ਹੈ ਤੇ ਮਂਡਨ ਵੀ ਕਸੌਟੀ ਤੇ ਪਰਖ ਕੇ ਕਰਨਾ ਚਾਹੀਦਾ ਹੈ
Ricky Singh
Ricky Singh ਬਾਕੀ ਤੁਸੀ ਦਸਦੋ
Dalvir Gill
Dalvir Gill
Dalvir Gill ਇਸੇ ਗਰੁੱਪ ਵਿੱਚ ਇੱਕ ( https://www.facebook.com/groups/Akhoutividvan/permalink/1223910860971153/ ) ਟਿੱਪਣੀ ਦਾ ਕੱਟ-ਪੇਸਟ:

ਆਪਣੀ "ਉਰਦੂ ਕੀ ਆਖ਼ਿਰੀ ਕਿਤਾਬ" ਦੀ ਭੂਮਿਕਾ ਵਿੱਚ ਇਬਨੇ-ਇੰਸ਼ਾ ਜੀ ਲਿਖਦੇ ਹਨ, "ਹਮਨੇ ਇਸ ਕਿਤਾਬ ਮੇਂ ਕੁਛ ਨਯਾ ਨਹੀਂ ਲਿਖਾ, ਵੈਸੇ ਆਜ ਕਲ ਕੁਛ ਨਯਾ ਲਿਖਨੇ ਕਾ ਰਿ
ਵਾਜ਼ ਭੀ ਨਹੀਂ ਹੈ ....."

ਜ਼ਮੀਨ ਦੀ ਤਿਆਰੀ, ਬੀਜ/ਪਨੀਰੀ ਦੀ ਤਿਆਰੀ, ਬਿਜਾਈ, ਪਾਣੀ ਦੇਣਾ, ਰੇਅ ਪਾਉਣਾ, ਸੇਵਾ, ਅਵਾਰਾ-ਫੰਡਰ ਪਸ਼ੂਆਂ ਤੋਂ ਬਚਾਉਣਾ, ਸ਼ਰਾਰਤੀ ਅਤੇ ਈਰਖਾਲੂ ਅੱਖ ਤੋਂ ਬਚਾਉਣਾ, ਪਾਲ-ਪੋਸ ਕੇ ਵੱਡਾ ਕਰਨਾ, ਪੱਕੀ ਫ਼ਸਲ ਨੂੰ ਸਾਂਭਣਾ ਉਸਦਾ ਯੋਗ ਮੁੱਲ ਵੱਟਣਾ, ਅਗਲੀ ਫ਼ਸਲ ਲਈ ਬੀਜ ਦੀ ਚੋਣ ਆਦਿ ਇਹ ਅਤੇ ਹੋਰ ਅਨਗਿਣਤ ਛੋਟੇ-ਵੱਡੇ ਕੰਮਾਂ ਦੇ ਮੁਕਾਬਲੇ ਨਦੀਨ ਚੁਣ ਕੇ ਕੱਢਣਾ ਬਹੁਤ ਛੋਟਾ ਕੰਮ ਹੈ, ਭਾਵੇਂ ਕਾਫ਼ੀ ਮਹੱਤਵ ਵਾਲ ਹੀ।

ਮੈਂ ਮਿਸ਼ਨਰੀ-ਲਾਣਾ ਉਸਨੂੰ ਨਹੀਂ ਕਹਿੰਦਾ ਜੋ ਕਿਸੇ affiliated ਜਾਂ un-affiliated ਕਾਲਜ ਵਿੱਚ ਪੜ੍ਹਿਆ ਹੋਵੇ ਸਗੋਂ ਉਸੇ ਨੂੰ ਜੋ ਆਖੇ ਕਿ ਬਾਕੀ ਦੇ ਕੰਮ ਤਾਂ ਬਾਕੀ ਦਾ ਪੰਥ ਕਰੇ ਮੇਰੀ ਜ਼ਿੰਮੇਵਾਰੀ ਸਿਰਫ਼ ਨਦੀਨ ਚੁਣਨ ਦੀ ਹੈ - ਮੈਂ ਮੰਡਨ ਨਹੀਂ ਸਿਰਫ਼ ਖੰਡਣ ਲਈ ਹੀ ਪੰਥ ਦੀ ਡੁੱਬਦੀ ਬੇੜੀ ਦੇ ਸਵਾਰਾਂ ਦੀ ਪੁਕਾਰ ਸੁਣਕੇ ਅਵਤਾਰ ਧਾਰਿਆ ਹੈ।

ਸੇਵਾ, ਸਿਮਰਨ, ਸਿਦਕ-ਸਬੂਰੀ ਕਿਵੇਂ? ਕੂੜ ਕਿਵੇਂ ਹਟੇ? ਹੁਕਮ 'ਚ ਕਿਵੇਂ ਆਵਾਂ? ਨਾਮ ਕਿਵੇਂ ਜਾਣਾ? ਆਪਾ-ਪਛਾਣ ਕੀ ਹੈ, ਕਿਵੇਂ ਹੋਵੇ?
ਮੇਰਾ ਸਿਰ ਗੁਰੂ ਕਿਵਿਕਰ ਸਵੀਕਾਰ ਕਰੇ? ਪ੍ਰਵਾਨ ਕਿਵੇਂ ਹੋਈਦਾ ਹੈ? ਗੁਣਾਂ ਦੀ ਸਾਂਝ ਕਿੰਝ ਪੈਂਦੀ ਹੈ? ਰਾਜਨੀਤਿਕ ਆਜ਼ਾਦੀ ਕਿੰਝ ਪ੍ਰਾਪਤ ਹੁੰਦੀ ਹੈ?

ਇਹ ਸਵਾਲ ਮੇਰੀ ਖੋਜ ਦਾ ਵਿਸ਼ਾ ਨਹੀਂ ਹਨ। ਮੇਰੀ ਖ਼ੋਜ ਦੇ ਵਿਸ਼ੇ ਤਾਂ ਗੁਪਤ ਹਨ ਮੈਂ ਤਾਂ ਸਿਰਫ਼ ਸਿੱਟੇ ਹੀ ਬਿਆਨ ਕਰਦਾ ਹਾਂ। ਮੇਰੀ ਗੁਪਤ ਖ਼ੋਜ ਦਾ ਸਿੱਟਾ ਜੋ ਕਿਸੇ ਸਮਝਦਾਰ ਤੋਂ ਸਮਝਦਾਰ ਨੂੰ ਵੀ ਨਹੀ ਸੀ ਪਤਾ ਲੱਗ ਸਕਦਾ ਉਹ ਤੁਹਾਡੇ ਨਾਸ਼ੁਕਰਿਆਂ 'ਤੇ ਜ਼ਾਹਿਰ ਕਰ ਰਿਹਾ ਹਾਂ, ਸੁਣੋ ਕੰਨ ਖੋਲ ਕੇ, "ਬਾਬੇ ਲੁੱਟਦੇ ਹਨ।"

ਅਜੇ ਪਹਿਲੇ ਘੱਗੇ-ਧੁੰਦੇ ਵਿਦਵਾਨੀ ਘੋਟਣੋਂ ਹਟੇ ਨਹੀਂ ਸਨ ਤੇ ਵਿਗਿਆਨਿਕ ਅਗਾਂਹ-ਵਧੂ ਖੁੰਬਾਂ ਦਾ ਅਗਲਾ ਪੋਚ ਵੀ ਆ ਗਿਆ।
GurSewak Singh shared his live video to the group: Akhouti vidvan.
MUDHA Facebook Live 8
Gursewak Singh
Starting of Dera's (Religious Camps) in Punjab..!
ਪੰਜਾਬ ਵਿਚ ਡੇਰਿਆ ਦੀ ਸੁਰੂਆਤ..
Dalvir Gill
Dalvir Gill ਸੱਤ ਸਵਾਲ ਹਨ ਜੀ, ਹਰੇਕ ਬਾਰੇ ਕੁਝ ਕਹੋ। ਫਿਰ ਅੱਗੇ ਚਲਾਂਗੇ?

8. Advertiser ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ?

9. ਕੀ ਤੁਸੀਂ ਮਨ ਸਿੰਘ ਝੌਰ ਦੀ ਕਥਾ ਸੁਣੀ ਹੈ?
10. ਗੁਰੂ ਕਾਲ ਦੇ ਕੁਝ ਪ੍ਰਚਾਰਕਾਂ ਦੇ ਨਾਮ ਅਤੇ ਉਹਨਾਂ ਦੀ ਪ੍ਰਚਾਰ ਵਿਧੀ ਬਾਰੇ ਚਾਨਣਾ ਪਾ ਸਕਦੇ ਹੋ?
11. ਗੁਰੂ ਕਾਲ ਦੇ ਕੁਝ ਕਥਾਕਾਰਾਂ ਦੇ ਨਾਮ ਅਤੇ ਉਹਨਾਂ ਦੀ ਕਥਾ ਦੀ ਵਿਧੀ ਬਾਰੇ ਚਾਨਣਾ ਪਾ ਸਕਦੇ ਹੋ?
( ਤੁਹਾਡੀ ਸਹੂਲਤ ਲਈ ਮੈਂ ਪਹਿਲੀ ਟਿੱਪਣੀ ਦੇ ਸਵਾਲਾਂ ਨੂੰ ਵੀ ਨੰਬਰ ਲਾ ਦਿੰਦਾ ਹਾਂ। ਕ੍ਰਮਵਾਰ ਉੱਤਰ ਦੇਣ ਦੀ ਖੇਚਲ ਕਰੋਗੇ?
ਸਵਾਲ ਹੋਰ ਵੀ ਪੁੱਛੇ ਜਾਣਗੇ। )
Ricky Singh
Ricky Singh 8 ਇਸ਼ਤਿਹਾਰ ਦੇਣ ਆਲਾ
Ricky Singh
Ricky Singh 9.. ਨਹੀ ਸੁਣੀ ਜੀ
Ricky Singh
Ricky Singh 10,, ਸਤਾ ਬਲਵਂਡ ਜੀ ਬਾਰੇ ਪਤਾ ਜੀ
Ricky Singh
Ricky Singh 11 ਨਹੀ ਪਤਾ ਜੀ
Randhir Singh
Randhir Singh ਸਾਬਾਸ
Ricky Singh
Dalvir Gill
Dalvir Gill please say something about 1 through 7 as well
Ricky Singh
Ricky Singh Dalvir Gill ਪਂਜਾਬੀ ਚ ਲਿਖੋ ਜੀ
Dalvir Gill
Dalvir Gill please say something about 1 through 7 as well
=
1 ਤੋਂ 7 ਦਾ ਵੀ ਇੱਕ-ਇੱਕ ਲਾਈਨ ( ਜਾਂ ਵਿਸਥਾਰ ਵਿੱਚ ਵੀ ਜੇ ਚਾਹੋਂ ਤਾਂ ) ਵਿੱਚ ਜਵਾਬ ਦਿੰਦੇ ਚਲੋ ਜੀ।
Dalvir Gill propagandist ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਜੀ?
Randhir Singh
Randhir Singh ਪਹਲੇ ਸੱਤ ਕਿੱਥੇ ਹਨ ਸੋਅ ਕਰੋ ਜੀ
Dalvir Gill
Dalvir Gill propaganda ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ ਜੀ?
Ricky Singh
Ricky Singh ਕਿਸੇ ਸਿਧਾਂਤ ਦਾ ਪਰਚਾਰ ਕਰਨ ਆਲੀ ਮਂਡਲੀ
Dalvir Gill
Dalvir Gill 1. ਪ੍ਰਚਾਰਕ ਕੀ ਹੁੰਦਾ ਹੈ?
2. ਕਥਾਕਾਰ ਕੀ ਹੁੰਦਾ ਹੈ?
3. ਚੰਗਾ ਜਾਂ ਮਾੜਾ ਪ੍ਰਚਾਰਕ ਕੀ ਹੁੰਦਾ ਹੈ?

4. ਚੰਗਾ ਜਾਂ ਮਾੜਾ ਕਥਾਕਾਰ ਕੀ ਹੁੰਦਾ ਹੈ?
5. ਮਿਥਿਹਾਸ=ਪੁਰਾਣ ( ਚਿੰਨ੍ਹ-ਵਿਗਿਆਨ ) ਜਾਂ ਮਨ-ਘੜ੍ਹਤ ਚੁਟਕਲਿਆਂ ਵਿੱਚੋਂ ਕਿਸ ਵਿੱਚੋਂ ਉਦਾਹਰਣ ਲੈਣਾ ਬਿਹਤਰ ਹੈ?
6. ਖੰਡਨ ਜਾਂ ਮੰਡਣ ਵਿੱਚੋਂ ਕੀ ਬਿਹਤਰ ਹੈ?
7. ਖੰਡਨ ਜਾਂ ਮੰਡਣ ਵਿੱਚੋਂ ਕੀ ਔਖਾ ਹੈ?
8. Advertiser ਨੂੰ ਪੰਜਾਬੀ ਵਿੱਚ ਕੀ ਕਹਿੰਦੇ ਹਨ?
9. ਕੀ ਤੁਸੀਂ ਮਨ ਸਿੰਘ ਝੌਰ ਦੀ ਕਥਾ ਸੁਣੀ ਹੈ?
10. ਗੁਰੂ ਕਾਲ ਦੇ ਕੁਝ ਪ੍ਰਚਾਰਕਾਂ ਦੇ ਨਾਮ ਅਤੇ ਉਹਨਾਂ ਦੀ ਪ੍ਰਚਾਰ ਵਿਧੀ ਬਾਰੇ ਚਾਨਣਾ ਪਾ ਸਕਦੇ ਹੋ?
11. ਗੁਰੂ ਕਾਲ ਦੇ ਕੁਝ ਕਥਾਕਾਰਾਂ ਦੇ ਨਾਮ ਅਤੇ ਉਹਨਾਂ ਦੀ ਕਥਾ ਦੀ ਵਿਧੀ ਬਾਰੇ ਚਾਨਣਾ ਪਾ ਸਕਦੇ ਹੋ?
Ricky Singh jee
Ricky Singh
Ricky Singh 1 . ਜੋ ਗੁਰੂ ਘਰ ਦੇ ਸਿਧਾਂਤ ਦਾ ਪਰਚਾਰ ਕਰੇ
Ricky Singh
Ricky Singh 2,, ਸਿਖੀ ਚ ਸ਼ਬਦ ਵਿਚਾਰ ਤੇ ਸਿਖ ਸਿਧਾਂਤ ਤੋ ਜਾਣੂ ਕਰਾਓਣਾ ਕਥਾ ਹੈ ਤੇ ਓਹ ਪਰਚਾਰਕ ਕਰਦਾ ਹੈ ਓਸਨੂ ਕਥਾਕਾਰ ਕਹਿ ਸਕਤ ਆ ( ਕਥਾਕਾਰ ਨੂ ਪਰਚਾਰਕ ਕਹਿ ਸਕਤੇ ਆ ਪਰ ਹਰੇਕ ਪਰਚਾਰਕ ਨੂ ਕਥਾ ਵਾਚਕ ਨੀ ਕਹਿ ਸਕਦੇ
Dalvir Gill
Dalvir Gill Ricky Singh
1.ਕਾਮਰੇਡ ਪ੍ਰਚਾਰਕਾਂ ਨੂੰ ਕੀ ਕਹੋਗੇ। ਮੈਂ ਯੂ-ਟਿਊਬ ਦਾ ਲਿੰਕ ਪਾ ਸਕਦਾ ਹਾਂ ਜਿੱਥੇ ਪੋਰਨੋਗ੍ਰਾਫੀ=ਬਲੂ-ਫਿਲਮਾਂ ਦੇ ਹੱਕ ਵਿੱਚ ਬਹਿਸ ਹੈ, ਪਰ ਹੈ ਅੰਗ੍ਰੇਜ਼ੀ ਵਿੱਚ। ਇਹ 1 ਘੰਟਾ 25 ਮਿੰਟ ਦੀ ਵੀਡੀਓ ਹੈ ਜੀ ਅਤੇ ਦੋਵਾਂ ਹੀ ਮੱਤਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਹਨ।
https://www.youtube.com/watch?v=AASzf68w1JU
Dalvir Gill
Dalvir Gill Ricky Singh
2.ਕਥਾਕਾਰ ਅਤੇ ਪ੍ਰਚਾਰਕ ਵਿੱਚ ਕੀ ਫਰਕ਼ ਹੋਇਆ?
Ricky Singh
Ricky Singh 3, ਚਂਗਾ ਪਰਚਾਰਕ ਓਹ ਹੁਂਦਾ ਜੋ ਬਿਨਾ ਕਿਸੇ ਲਾਲਚ ਜਾ ਭੈਅ ਤੋ ਗੁਰੂ ਦੀ ਵਿਚਾਰ ਤੋ ਸਂਗਤ ਨੂ ਜਾਣੂ ਕਰਵਾਏ ਮਾਡਾ ਓਹ ਜੋ ਲਾਲਚ ਚ ਜਾ ਭੈ ਚ ਆਕੇ ਅਸਲ ਸਿਧਾਂਤ ਨਜਰਅਂਦਾਜ ਕਰੇ
Ricky Singh
Ricky Singh ਕਥਾਕਾਰ ਪਰਚਾਰਕ ਹੁਂਦਾ ਪਰ ਹਰੇਕ ਪਰਚਾਰਕ ਕਥਾਕਾਰ ਨੀ ਹੁਂਦਾ
Ricky Singh
Ricky Singh ਦਸੋ ਹੁਣ ਅਗੇ
Dalvir Gill
Dalvir Gill ਜੀ ਸਹੀ ਹੈ। ਇਹ ਮਿਸ਼ਨਰੀ ਮੱਤ ਦੇ ਪ੍ਰਚਾਰਕ ਕਹੇ ਜਾ ਸਕਦੇ ਹਨ ਪਰ ਕਥਾਕਾਰ ਨਹੀਂ। ਪ੍ਰਚਾਰ ਤਾਂ ਨਵੀਂ ਲੱਗੀ ਫਿਲਮ ਦਾ ਵੀ ਹੁੰਦਾ ਹੈ ਅਤੇ ਟੁੱਥ-ਪੇਸਟ ਦਾ ਵੀ।
Raghubir Singh Salhan
Raghubir Singh Salhan ਹਰਿਮੰਦਰ ਸਾਹਿਬ ਹੁੰਦੇ ਿੲਲਾਹੀ ਕੀਰਤਨ ਦੀ ਤੁਲਨਾ ਵੇਸਵਾਵਾ ਦੇ ਕੋਠੇ ਨਾਲ ਕਰਨੀ ਿਕਸੇ ਗੁਰਸਿੱਖ ਪ੍ਰਚਾਰਕ ਦਾ ਕੰਮ ਤਾਂ ਹੋ ਨਹੀ ਸਕਦਾ
Dalvir Gill Randhir Singh ਮੈਨੂੰ ਜਾਗਦੇ ਨੂੰ 50 ਘੰਟੇ ਹੋ ਗਏ ਹਨ। ਤੁਸੀਂ ਸੰਭਾਲੋ ...
Ricky Singh
Dalvir Gill
Ricky Singh
Ricky Singh Chlo holi holi gyan hoju
Ricky Singh
Ricky Singh ਮੈਂ ਤਾ ਹਜੇ ਅਗਿਆਨੀ ਆ ਜੀ
Dalvir Gill
Dalvir Gill ਨਹੀਂ ਐਸੀ ਕੋਈ ਗੱਲ ਨਹੀਂ। ਤੁਹਾਡੇ ਰੋਲ-ਮਾਡਲ ਹੀ ਦਾਵਾ ਕਰਦੇ ਹਨ ਕਿ ਉਹ ਗੁਰਬਾਣੀ ਵੀ ਸਮਝਦੇ ਹਨ ਅਤੇ ਗੁਰੂ ਨੂੰ ਵੀ ਗੁਰੂ-ਸਿਧਾਂਤ ਨੂੰ ਵੀ। ਉਹ ਤਾਂ ਅਸੀਂ ਹਾਂ ਜੋ ਆਖਦੇ ਹਾਂ ਕਿ ਗੁਰਬਾਣੀ ਅਥਾਹ ਹੈ। ਪੁਰਾਤਨ ਵਿਆਖਿਆਕਾਰਾਂ ਨੇ ਕਦੇ ਵੀ ਅੰਤਿਮ ਅਰਥ ਕਰਨ ਦਾ ਦਵਾ ਨਹੀਂ ਸੀ ਕੀਤਾ ਪਰ ......
Dalvir Gill
Dalvir Gill https://www.facebook.com/groups/Akhoutividvan/permalink/878931278802448/
Gurjant Singh to Akhouti vidvan
ਸੰਤ ਬਾਬਿਆਂ ਦੇ ਪਰਚਾਰ ਬਨਾਮ ਮਾਡਰਨ ਮਿਸਨਰੀ ਪਰਚਾਰ
by Dalvir Gill
ਇਸਲਾਮ ਵਿੱਚ ਇੱਕ ਰਵਾਇਤ ਹੈ ਕਿ ਜਿੱਥੇ ਵੀ ਹਜ਼ਰਤ ਮੁਹੰਮਦ ਸਾਹਿਬ ਜਾਂਦੇ ਇੱਕ ਗਾੜ੍ਹਾ-ਕਾਲਾ ਬੱਦਲ ਉਹਨਾਂ ਨੂੰ ਛਾਂ ਕਰੀ ...
See More
Dalvir Gill
Dalvir Gill Rick Singh ਜੀ, ਹੁਣ ਤੱਕ ਦੀਆਂ ਸਾਰੀਆਂ ਟਿੱਪਣੀਆਂ ਪੜ੍ਹ ਲਵੋ। ਕੋਈ ਵਿੱਚ ਨਹੀਂ ਆ ਰਿਹਾ ਸੋ ਆਪਾਂ ਲੜ੍ਹੀਵਾਰ ਚਲਦੇ ਰਹਿ ਸਕਦੇ ਹਾਂ।
Ricky Singh
Dalvir Gill
Dalvir Gill ਇਸੇ ਗਰੁੱਪ ਵਿੱਚ ਇੱਕ ( https://www.facebook.com/groups/Akhoutividvan/permalink/1223910860971153/ ) ਟਿੱਪਣੀ ਦਾ ਕੱਟ-ਪੇਸਟ:

ਆਪਣੀ "ਉਰਦੂ ਕੀ ਆਖ਼ਿਰੀ ਕਿਤਾਬ" ਦੀ ਭੂਮਿਕਾ ਵਿੱਚ ਇਬਨੇ-ਇੰਸ਼ਾ ਜੀ ਲਿਖਦੇ ਹਨ, "ਹਮਨੇ ਇਸ ਕਿਤਾਬ ਮੇਂ ਕੁਛ ਨਯਾ ਨਹੀਂ ਲਿਖਾ, ਵੈਸੇ ਆਜ ਕਲ ਕੁਛ ਨਯਾ ਲਿਖਨੇ ਕਾ ਰਿਵ
...See More
GurSewak Singh shared his live video to the group: Akhouti vidvan.
MUDHA Facebook Live 8
Gursewak Singh
Starting of Dera's (Religious Camps) in Punjab..!
ਪੰਜਾਬ ਵਿਚ ਡੇਰਿਆ ਦੀ ਸੁਰੂਆਤ..
Dalvir Gill
Dalvir Gill Ricky Singh 1 . ਜੋ ਗੁਰੂ ਘਰ ਦੇ ਸਿਧਾਂਤ ਦਾ ਪਰਚਾਰ ਕਰੇ
Like · Reply · 30 mins
Ricky Singh
...See More
Ricky Singh
Ricky Singh ਮੈਨੂ ਅਂਗਰੇਜੀ ਨੀ ਆਓਂਦੀ ਜੀ
Dalvir Gill
Dalvir Gill ਕੋਈ ਨਾ ਪੰਥਪ੍ਰੀਤ, ਘੱਗੇ, ਧੁੰਦੇ ਨੂੰ ਵੀ ਨਹੀਂ ਆਉਂਦੀ
Dalvir Gill
Dalvir Gill Pornography is Good For Us = ਪੋਰਨੋਗ੍ਰਾਫੀ=ਬਲੂ-ਫਿਲਮਾਂ ਸਾਡੇ ਲੀ ਚੰਗੀਆਂ ਹਨ।

ਪੋਰਨੋਗ੍ਰਾਫੀ=ਬਲੂ-ਫਿਲਮਾਂ ਦੇ ਹੱਕ ਵਿੱਚ ਬਹਿਸ ਹੈ, ਪਰ ਹੈ ਅੰਗ੍ਰੇਜ਼ੀ ਵਿੱਚ। ਇਹ 1 ਘੰਟਾ 25 ਮਿੰਟ ਦੀ ਵੀਡੀਓ ਹੈ ਜੀ ਅਤੇ ਦੋਵਾਂ ਹੀ ਮੱਤਾਂ ਦੀਆਂ ਦਲੀਲਾਂ ਸੁਣਨ ਵਾਲੀਆਂ ਹਨ।
Dalvir Gill
Dalvir Gill ਮੈਂ ਪਹਿਲਾਂ ਸਾਂਝੇ ਕੀਤੇ ਲਿੰਕ ਪਾ ਹੀ ਪਾ ਰਿਹਾ ਹਾਂ। ਪੜ੍ਹ ਲਵੋ, ਪੰਜਾਬੀ ਵਿੱਚ ਹੀ ਹਨ।
Dalvir Gill
Dalvir Gill
Dalvir Gill ਵੀਰ ਜੀ, ਗੋਰੇ ਨੇ ਜਦੋਂ ਵੱਡੇ ਰਾਠਾਂ ਨੂੰ ਹੱਥ ਵਿੱਚ ਕਰਕੇ ਸਿੱਖ ਅਤੇ ਸਿੱਖੀ ਨੂੰ ਪਰਿਭਾਸ਼ਿਤ ਕਰਨ ਲਈ ਸਿੰਘ-ਸਭੀਆਂ ਨੂੰ ਆਪਦਾ ਭੋਂਪੂ ਬਣਾਇਆ ਤਾਂ ਅਕਾਲੀ ਨਿਹੰਗਾਂ ਸਮੇਤ ਸਾਰੀਆਂ ਹੀ ਸੰਪਰਦਾਵਾਂ ਨੂੰ ਲਾਂਭੇ ਹੀ ਰੱਖਿਆ, ਚੇਤਨ ਤੌਰ ‘ਤੇ। ਭਾਈ ਵੀਰ ਸਿੰਘ ਅਤੇ ਪ੍ਰੋ ਪੂਰਨ ਸਿੰਘ ਦੋ ਅਜਿਹੇ ਨਾਮ ਹਨ ਜਿਹਨਾਂ ਨੇ ...See More
ਮੱਥਾ ਸੰਤਾਂ ਨੂੰ ਟੇਕਣਾ ( ਪੂਰਨ ਸਿੰਘ ) ਦੇਖੀਂ ਬੱਚੀ ! ਮੱਥਾ ਸੰਤਾਂ ਨੂੰ ਟੇਕਣਾ । ਸੰਤ ਗਏ ਹਨ ਟੁਰ ਅੱਜ, ਪਹਾੜ ਵੱਲ, ਜਾਵੀਂ ਤੂੰ ਵੀ, ਨਾ ਪੂਰਬ, ਨਾ…
gilldalvir69.wordpress.com
Ricky Singh
Ricky Singh Dalvir Gill ਜੀ ਵਿਚਾਰ ਕਰੋ
Dalvir Gill
Dalvir Gill ਆਹ ਸਾਰੇ ਲਿੰਕ ਵਿਚਾਰ ਦੇ ਹੀ ਹਨ।
ਜਿੱਥੋਂ ਮਰਜ਼ੀ ਕਰੋ ਸ਼ੁਰੂ।
Dalvir Gill
Dalvir Gill ਸੇਖੋਂ ਕਹਿੰਦਾ ਹੁੰਦਾ ਸੀ, "ਸਾਡੇ ਲੇਖਕ ਲਿਖਦੇ ਬਹੁਤਾ ਹਨ, ਪੜ੍ਹਦੇ ਘੱਟ ਹਨ।" ਸੱਚ ਵੀ ਹੈ ਜਿਹਨਾਂ ਨੇ ਚੱਜ ਦੀਆਂ 5 ਕਿਤਾਬਾਂ ਵੀ ਨਹੀਂ ਪੜ੍ਹੀਆਂ ਉਹ 15-15 ਕਿਤਾਬਾਂ ਛਪਵਾਈ ਫਿਰਦੇ ਹਨ।
ਜੋ ਲਿੰਕ ਪਾਏ ਹਨ ਉਹ ਪਹਿਲਾਂ ਹੋਈ ਵਿਚਾਰ ਦੇ ਹੀ ਹਨ। ਉਸ ਵਿੱਚ ਵੀ ਲੱਤ ਅੜਾਈ ਜਾ ਸਕਦੀ ਹੈ।
Dalvir Gill
Dalvir Gill ਜਿਵੇਂ ਉੱਪਰ ਪ੍ਰੋ ਪੂਰਨ ਸਿੰਘ ( 17 ਫਰਬਰੀ 1881 - 31 ਮਾਰਚ 1931) ਦੀ ਕੇਵਲ ਕਵਿਤਾ ਨਹੀਂ ਹੈ ਉਸ ਨਾਲ ਵਿਚਾਰ ਵੀ ਹੈ। ਇਵੇਂ ਸਾਰੇ ਹੀ ਲਿੰਕ ਹਨ। ਪ੍ਰੋ ਸਾਹਿਬ ਜਾਪਾਨ ਵਿੱਚ ਵਿਗਿਆਨ ਦੇ ਵਿਦਿਆਰਥੀ ਸਨ। "ਛ" ਨੂੰ "ਸ਼" ਬੋਲਣ ਵਾਲੇ ਆਪੇ-ਐਲਾਨੇ ਪ੍ਰੋਫੈਸਰ ਨਹੀਂ ਸਨ। ਉਹਨਾਂ ਨੇ 1931 ਵਿੱਚ ਵਿੱਚ ਚਲਾਣਾ ਕੀਤਾ ਸੀ। ਉਨ੍ਹਾਂ ਦੇ ਸਮੇਂ "ਗੁਰਬਾਣੀ ਦੀ ਵਿਗਿਆਨਿਕ ਵਿਆਖਿਆ" ਦਾ ਬੁਖ਼ਾਰ ਨਵਾਂ-ਨਵਾਂ ਹੋਣ ਕਰਕੇ ਸਿਖਰ 'ਤੇ ਸੀ। ਖ਼ੈਰ!
ਹਰ ਲਿੰਕ ਵਿੱਚ ਹੀ ਫੇਸਬੁੱਕ ਦਾ ਵੀ ਲਿੰਕ ਦਿੱਤਾ ਹੈ। ਫੋਨ 'ਤੇ ਟੱਚ ਕਰਕੇ ਫੇਸਬੁੱਕ 'ਤੇ ਵੀ ਖੌਰੂ ਪਾਇਆ ਜਾ ਸਕਦਾ ਹੈ।
https://gilldalvir69.wordpress.com/.../%E0%A8%B0%E0%A9.../
ਰੋਸੁ ਨ ਕੀਜੈ ਉਤਰੁ ਦੀਜੈ ਇੱਕ ਨਵਾਂ-ਨੁੱਕ ਰਿਵਾਜ਼ ਚਲਿਆ ਹੈ। ਸਵਾਲ ਪੁੱਛਣ ਦਾ। ਅੱਜ-ਕਲ ਹਰ ਕੋਈ ਬੱਸ ਸਵਾਲ ਪੁੱਛਣ ਨੂੰ ਬਹੁਤ ਤਾਹੂ ਹੈ,…
gilldalvir69.wordpress.com
Randhir Singh
Randhir Singh ਕਾਕਾ ਜੀ ਪਹਿਲਾਂ ਮੁਢਲੇ ਚੈਪਟਰ ਪੜ੍ਹ ਲੈਣ ਤਦ ਤੱਕ ਤੁਸੀਂ ਤਰੋ ਤਾਜਾ ਹੋ ਲਵੋ
Dalvir Gill ਜੀ!
ਮੈਂ ਇੱਕ ਆਖ਼ਿਰੀ ਸਵਾਲ ( ਜੋ Ricky Singh ਦੇ ਵਿਦਵਾਨਾਂ ਨੂੰ ਹੈ, ਅਗਲੀ ਮੁਲਾਕ਼ਾਤ 'ਤੇ ਪੁੱਛ ਲੈਣ ) ਮਗਰੋਂ ਵਿਦਾ ਹੁੰਦਾ ਹਾਂ।:


ਭਾਈ ....... ( ਜੋ ਵੀ ਸੱਚਾ ਪ੍ਰਚਾਰਕ ਮਿਲਦਾ ਹੈ, ਉਸਨੂੰ ਸੰਬੋਧਿਤ ਹੋ ਕੇ ) ਸਾਹਿਬ ਜੀ ਧਰਮ ( Religion ਦੇ ਅਰਥਾਂ ਵਿੱਚ ) ਅਤੇ ਧਰਮ-ਸ਼ਾਸ਼ਤ੍ਰ ( Theology ) ਵਿੱਚ ਕੀ ਭੇਦ ਹੈ? ਅਤੇ, ਆਪ ਜੀ ਸਿੱਖ-ਧਰਮ ਦਾ ਪ੍ਰਚਾਰ ਕਰਦੇ ਹੋ ਜਾਂ ਸਿੱਖ ਧਰਮ-ਸ਼ਾਸ਼ਤ੍ਰ ਦਾ ?

ਇਸਦਾ ਪਤਾ ਲੱਗਣ 'ਤੇ ਹੀ ਅਗਲੇ ਸ਼ੰਕਿਆਂ ਦੀ ਨਿਵਰਤੀ ਕਰਕੇ ਸਾਡੇ ਮਨ-ਦਿਮਾਗ ਦਾ ਹਨੇਰਾ ਦੂਰ ਹੋ ਸਕੇਗਾ। ਸ਼ੰਕੇ ਬਹੁਤ ਹਨ, ਬਾਣੀ 'ਤੇ ਨਹੀਂ ਉਹਨਾਂ ਦੀ ਕਾਰਜ-ਵਿਧੀ 'ਤੇ।

ਹਾਂਜੀ ਰਣਧੀਰ Singh ਜੀ, ਅਮਰੀਕਾ ਤੋਂ ਮਹਿਮਾਨ ਆਏ ਹਨ, ਮੈਨੂੰ ਹੋਰ 12 ਘੰਟੇ ਡਿਊਟੀ ਦੇਣੀ ਪੈਣੀ ਹੈ। ਇਹ ਪਿਆਰਾ ਬੱਚਾ ਹੈ, ਅਤੇ ਉਹਨਾਂ ਨੂੰ ਇਹੋ ਜਿਹੇ ਹੀ ਚਾਹੀਦੇ ਹਨ।
ਇਸਨੂੰ ਗੁਰੂ ਦੇ ਦੁਆਰ ਦੀ ਮਹਿਕ ਦਿਖਾਓ ਅਤੇ ਉਹਨਾਂ ਲੋਕਾਂ ਤੋਂ ਬਚਾਓ ਜੋ ਦੋਵੇਂ ਪਾਸਿਓਂ ਹੀ ਗੰਦੀ ਗੈਸ ਛੱਡਦੇ ਹਨ। ਮੁਖਿ ਆਵਤ ਤਾ ਕੈ ਦੁਰਗੰਧ

ਚੰਗਾ ਜੀ, ਕੁਝ ਦਿਨ ਹੁਣ ਕੰਮ-ਕੁਮ ਲੱਭਣ ਵੱਲ ਵੀ ਹੋਈਏ। ਦੋ ਮਹੀਨੇ ਹੋ ਗਏ ਹਨ ਆਏ ਨੂੰ, ਨਿਖੱਟੂ ਹੀ ਹਾਂ। grin emoticon
Ricky Singh
Ricky Singh ਕੀ ਧਰਮ ਤੇ ਧਰਮ ਸ਼ਸਤਰ ਚ ਫ਼ਰਕ ਹ ਜੀ
Randhir Singh
Randhir Singh ਕੁਝ ਤਾ ਹੈ ਹੀ ਜਿਵੇਂ ਕਥਾਵਾਚਕ ਤੇ ਪਰਚਾਰਕ ਚ ਹੈ ।
Ricky Singh
Ricky Singh ਦਸੋ ਜੀ
Randhir Singh
Randhir Singh ਢੂੰਡੋ ਜੀ ।
Ricky Singh
Ricky Singh ਓਕੇ ਜੀ
Ricky Singh
Ricky Singh ਮੈ ਕਲ ਤਕ ਕੋਸ਼ਿਸ ਕਰਦਾ
Ricky Singh
Ricky Singh ਥੋਨੂ ਮੈਸਜ ਕਰਦੂ ਕਲਨੂ ਪਤਾ ਕਰਕੇ ਪਕਾ
Randhir Singh
Randhir Singh Hint; type theology, religion search net
Dalvir Gill
Dalvir Gill ਓ ਮੇਰੇ ਮਾਲਿਕਾ!

ਇਸੇ ਕਰਕੇ ਤਾਂ ਬ੍ਰੈਕਟ ਵਿੱਚ ਅੰਗ੍ਰੇਜ਼ੀ ਨਾਮ ਲਿਖਿਆ ਸੀ। ਜੋ ਮਿਥਿਹਾਸ ਤੁਹਾਨੂੰ ਕੂੜ-ਕਬਾੜ ਕਹਿ ਕੇ ਸਮਝਾਇਆ ਜਾ ਰਿਹਾ ਹੈ, ਉਸਦੀ ਐਮ. ਏ. ਹੀ ਨਹੀ ਸਗੋਂ ਇੱਕ ਗੰਭੀਰ ਵਿਸ਼ਾ ਹੈ। ਜੇ ਅੰਗ੍ਰੇਜ਼ੀ ਨਹੀਂ ਵੀ ਆਉਂਦੀ ਤਾਂ ਘੱਟੋ-ਘੱਟ ਇਹ ਤਾਂ ਦੇਖੋ ਕਿ ਵਿਕਿਪੀਡਿਆ 'ਤੇ ਇਸਦੀ ਕਿੱਡੀ ਕੀ ਐਂਟਰੀ ਹੈ
। ਬਾਕੀ ਦੀਆਂ ਗੱਲਾਂ ਰਣਧੀਰ ਸਿੰਘ ਹੁਰਾਂ ਨਾਲ।
ਆਹ ਹੈ ਤੁਹਾਡੀ ਮਾਈ-ਥੋਲੋਗੀ ( =Mythology, ਜਿਵੇਂ ਵਿਦਵਾਨ ਘੱਗਾ ਉਚਾਰਨ ਕਰਦਾ ਹੈ ):
ਘੱਟੋ-ਘੱਟ ਐਂਟਰੀ ਦੇ ਪਿੱਛੇ , See also, Notes ( ਜੋ ਇਸ ਮਾਮੂਲੀ ਲੇਖ ਲਿਖਣ ਲਈ ਉਹਨਾਂ ਨੇ ਵਰਤੇ ) ਅਤੇ Books ( ਕਿਤਾਬਾਂ ਦੀ ਲਿਸਟ 'ਤੇ ਹੀ ਨਿਗਾਹ ਮਾਰ ਲਵੋ )

https://en.wikipedia.org/wiki/Mythology
Ricky Singh
Ricky Singh ਧਰਮ ਹੁਂਦਾ ਇਕ ਸੋਚ ਤੇ ਸਿਧਾਂਤ
Ricky Singh
Ricky Singh ਤੇ ਸ਼ਾਸਤਰ ਹੁਂਦਾ ਗਿਆਨ
Dalvir Gill
Dalvir Gill
Ricky Singh
Ricky Singh Religion is a cultural system of behaviors and practices, world views, ethics, and social organisation that relate humanity to an order of existence. About 84% of the world's population is affiliated with one of the five largest religions, namely Chris...See More
Dalvir Gill
Write a reply...

ਜਸਕਰਨ ਸਿੰਘ
Dalvir Gill
Dalvir Gill
Write a reply...

Pardeep Singh Khalsa
Pardeep Singh Khalsa ਧੂੰਦੇ ਵਰਗੇ ਅੱਧਪੜ ਪ੍ਰੌਫੈਸਰ ਜੋ ਕੌਮ ਚੇ ਜਾਣਬੁੱਝ ਕੇ ਕੌਮ ਦੇ ਿਵਹੜੇ ਕੁਝ ਅਜਿਹੇ ਮੁੱਦੇ ਸੁੱਟਕੇ ਅਪਨੀ ਦੁਕਾਨਦਾਰੀ ਚਲਾ ਰਹੇ ਹਨ ਅਜਿਹੇ ਿਨੰਦਕਾ ਤੋਂ ਜਾਣੂ ਕਰਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ
Harry Gill
Harry Gill dalvir ji very nice written

No comments:

Post a Comment