Thursday, September 25, 2014

Tracing the Academic Records of Harjinder Dilgeer - II

https://www.facebook.com/groups/Akhoutividvan/906563949372514/

ਕੁਛ ਤੋ ਹੈ ਜਿਸਕੀ ਪਰਦਾਦਾਰੀ ਹੈ
ਇਸ਼ਕ਼ ਬਿਨ ਯਹ ਅਦਬ ਨਹੀਂ ਆਤਾ
  • Pardeep Singh Khalsa ਿਜੰਨੇ ਵੀ ਦਸਮ ਿਵਰੋਧੀ ਹਨ ਉਹ ਿਜੰਨਾ ਸਮਾ ਸ਼ੌਮਣੀ ਕਮੇਟੀ ਦੇ ਤਨਖਾਹਦਾਰ ਰਹੇ ਦਸਮ ਬਾਣੀ ਦੇ ਿਹਮਾਇਤੀ ਰਹੇ,ਿਰਟਾਇਰ ਹੁੰਦਿਆ ਹੀ ਦਸਮ ਬਾਣੀ ਦੇ ਿਵਰੋਧੀ ਬਣ ਗਏ....ਿਕਤੇ ਰੋਟੀ ਪਾਣੀ ਦੇ ਜੁਗਾੜ ਲਈ ਤਾਂ ਨਹੀ ਿੲਹ ਸਭ ਿੲਸਤਰਾ ਕਰ ਰਹੇ?
  • Pardeep Singh Khalsa ਦਲਗੀਰ ਜੀ ਦੀ ਕਿਤਾਬ " ਦਾ ਸਿਖ ਰੈਫਰੈਸ ਬੁਕ " , ਭਾਵ ਓਹ ਕਿਤਾਬ ਜਿਸ ਵਿਚੋਂ ਹਵਾਲੇ ਲਏ ਜਾ ਸਕਦੇ ਨੇ , ਵਿਚ ਡਾ ਸਾਹਿਬ ਦਸਮ ਗ੍ਰੰਥ ਸਮੇਤ ਚਰਿਤ੍ਰੋ ਪਖਿਆਨ ਨੂੰ ਗੁਰੂ ਕ੍ਰਿਤ ਮੰਨਦੇ ਨੇ ਤੇ ਇਹਨਾ ਦੀ ਸੰਪੂਰਨਤਾ ਦੀਆਂ ਮਿਤੀਆਂ ਵੀ ਦਿੰਦੇ ਨੇ .....ਹੁਣ ਸਵਾਲ ਇਹ ਹੈ ਕੇ ਕੀ ਦਲਗੀਰ ਸਾਹਿਬ ਓਦੋਂ ਘਟੀਆ ਇਤਿਹਾਸ ਕਾਰ ਸਨ ਜਾਂ ਹੁਣ , ਕੀ ਇਹ ਓਦੋਂ ਆਰ ਐਸ ਐਸ ਦੇ ਬੰਦੇ ਸੀ ਜਾ ਹੁਣ.....ਕੀ ਓਦੋਂ ਇਹ ਯੱਕੜ ਮਾਰਦੇ ਸਨ ਜਾਨ ਹੁਣ !!!! ਪੜੋ ਤੇ ਵਿਚਾਰੋ :

    Regarding Chandi-di-vaar and Bachitar Natak, Dilgeer states:
    "Benati Chaupai. It is a composition of Guru Gobind Singh Sahib. The main theme of this hymn is to invoke the Almighty to seek his Grace and Blessing for protection in every sphere of life." (p. 72, Dilgeer, Sikh Reference Book, 1997)
    "Chandi di Vaar, written by Guru Gobind Singh Sahib...the theme of this ballad is a war between "good' and "evil"....written in a style that one who listens to it (will) become ready to participate in the battle for righteousness. Chandi di Vaar presents the chivalry of valiant fighters who are ever-ready to sacrifice their lives for righteousness." (p. 72, Dilgeer, Sikh Reference Book, 1997)
    "Bachitar Natak (literally 'play marvelous') is the name of the poetic drama written by Guru Gobind Singh Sahib." (p. 69, Dilgeer, Sikh Reference Book, 1997)

    In the chronology section of the book, Dilgeer even goes as far as noting the exact dates when certain Banis of Sri Dasam Granth were completed:
    24.7.1688 Guru Sahib completed writing Krishnaavtar (p. 658, Dilgeer, Sikh Reference Book, 1997)
    25.8.1696 Guru Sahib completed his book Charitropakhiyan (p. 658, Dilgeer, Sikh Reference Book, 1997)
    14.6.1698 Guru Sahib completed writing of Ramavtar (p. 658, Dilgeer, Sikh Reference Book, 1997) by
  • Onkar Singh Ghotra ਦੋਗਲੇ ਹਨ ਿਦਲਗੀਰ ਵਰਗੇ ਲੋਕ,ਪੈਸਾ ਹੀ ਸਭ ਕੁਝ ਿੲੰਨਾ ਲਈ
  • Hum Hindu Nahi ਵੀਰੇ ਜਿੰਨੀ ਦੇਰ ਇਹ ਲੋਕ ਗੁਰੂ ਘਰੋ ਖਾਂਦੇ ਰਹੇ ਓਹਨੀ ਦੇਰ ਇਹਨਾ ਨੂੰ ਦਸਮ ਬਾਣੀ ਚ ਕੋਈ ਗਲਤ ਨਜਰ ਨਹੀ ਆਇਆ ਹੁਣ ਬੈਠ ਗਏ ਵੇਹਲੇ ਘਰੇ ਹੁਣ ਤੋਰੀ ਫੁਲਕਾ ਚਲਾਉਣ ਲਈ ਕੁਛ ਤੇ ਕਰਨਾ ਪੈਣਾ
    21 hrs · Like · 2
  • Dalvir Gill .ਜਨਾਬ ਦੇ ਨਵੀਨਤਮ ਲੇਖ ਵਿੱਚ 'ਚੰਦ ਬਰਦਾਈ' ਦੇ 12ਵੀਂ ਸਦੀ ਦੇ ਗ੍ਰੰਥ "ਪ੍ਰਿਥਵੀਰਾਜ ਰਾਸੋ" ਵਿਚੋਂ ਸ਼੍ਰੀ ਜਾਪੁ ਸਾਹਿਬ ਦੀਆਂ ਤੁਕਾਂ ਲਭੀਆਂ ਗਈਆਂ ਹਨ, ਜਿਉਣਵਾਲੇ ਸ਼ਿਵ ਪੁਰਾਣ ਵਿਚੋਂ ਲੱਭੀਆਂ ਸਨ। ਸ਼ਿੰਗਾਰ ਰਸ ਨਾਲ ਭਰਭੂਰ ਇਸ ਗ੍ਰੰਥ ਦਾ ਪਾਠ ਕਹਿੰਦੇ ਕਹਾਉਂਦੇ ਹਿੰਦੀ ਦੇ ਵਿਦਵਾਨਾਂ ਨੇ ਵੀ ਨਹੀਂ ਕੀਤਾ, ਦਿਵੇਦੀ ਸਾਹਿਬ ਅਤੇ ਨਟਵਰ ਨੇ ਇਸਦਾ ਸੰਖੇਪ ਕੀਤਾ ਹੋਇਆ ਰੂਪ ਜ਼ਰੂਰ ਛਪਵਾਇਆ ਸੀ ਅਤੇ ਹਜ਼ਾਰੀ ਪ੍ਰਸਾਦ ਦਿਵੇਦੀ ਸਾਹਿਬ ਨੇ ਹੀ ਇਸ ਉੱਪਰ ਕੁਝ ਲਿਖਿਆ ਵੀ ਹੈ ਪਰ ਜੇ ਕਿਸੇ ਨੂੰ ਰਾਸਿਕ ਸ਼ੈਲੀ ਵਿੱਚ ਦਿਲਚਸਪੀ ਹੋਵੇਗੀ ਤਾਂ ਹੀ ਇਸਦੇ ਅਧਿਐਨ ਵਾਲੇ ਪਾਸੇ ਜਾਵੇਗਾ। ਨਹਿਰੂ ਦੀ ਕਿਤਾਬ ਉੱਪਰ ਸ਼ਿਆਮ ਬੈਨੇਗਲ ਦੁਆਰਾ ਬਣਾਈ "ਭਾਰਤ - ਏਕ ਖੋਜ" ਵਿੱਚ ਵੀ ਇਸ ਗ੍ਰੰਥ ਦਾ ਜ਼ਿਕ੍ਰ ਆਉਂਦਾ ਹੈ, ਤੁਹਾਡੇ ਵਿੱਚੋਂ ਕਿੰਨਿਆਂ ਕੁ ਨੇ ਇਸਦੇ ਬਾਰੇ ਸੁਣਿਆ ਹੈ?
    ਤੁਸੀਂ ਜੋ ਰਾਜਸਥਾਨੀ ਲੋਕ-ਗਾਇਕਾਂ ਦੇ, ਜਿਹੜੇ ਉਹ ਠੀਕਰੀਆਂ ਜਿਹੀਆਂ ਵਜਾ ਕੇ ਗਾਉਂਦੇ ਹੁੰਦੇ ਹਨ, ਗੀਤ ਸੁਣੇ ਹਨ ਤਾਂ ਬਹੁਤ ਸੰਭਵ ਹੈ ਉਹ ਇਸੇ ਗ੍ਰੰਥ ਵਿਚੋਂ ਚੁਣੇ ਹੋਏ ਹੋਣ। ਭਾਵ ਇਹ ਕਾਫ਼ੀ ਪ੍ਰਸਿੱਧ ਗ੍ਰੰਥ ਹੈ। ਮੇਰਾ ਮਸਲਾ ਸਿਰਫ ਇੰਨਾਂ ਹੈ ਕਿ ਇਸ ਗ੍ਰੰਥ ਵਿਚੋਂ ਰੈਫਰੈਂਸ ਡਾਕਟਰ ਜੀ ਨੂੰ ਕਿਸਨੇ ਦਿੱਤੇ ( ਗੱਲ ਸਮਝ ਗਏ? ਨਾਂਹ! )

    ਜੇ ਡਾਕਟਰ ਜੀ ਨੇ ਆਪ ਹੀ "ਖ਼ੋਜ" ਕੀਤੀ ਹੈ ਤਾਂ ਕਿਸ ਵਿਸ਼ੇ 'ਤੇ ਉਹ ਖੋਜ ਸੀ, ਕਿਉਂਕਿ 2500-2600 ਸਫ਼ਿਆਂ ਦਾ ਇਹ ਗ੍ਰੰਥ ਵੀ ਬਿਨਾਂ ਪੜ੍ਹਿਆਂ ਹੀ ਕੁਝ ਲੋਕਾਂ ਦੁਆਰਾ ਵਿਵਾਦ ਵਿੱਚ ਘਿਰਿਆ ਰਿਹਾ ਹੈ ਇਸ ਵਿੱਚ ਸ਼ਾਮਿਲ ਪ੍ਰਿਥਵੀਰਾਜ ਅਤੇ ਸੰਯੋਗਿਤਾ ਦੀ ਕ੍ਰੀੜਾ ਦੇ ਵਿਸਥਾਰ ਕਾਰਣ, ਇਤਿਹਾਸਿਕਤਾ ਕਾਰਣ, ਇਕ ਤੋਂ ਜ਼ਿਆਦਾ ਕਵੀਆਂ ਦੁਆਰਾ ਰਚੇ ਜਾਣ ਦੇ ਸ਼ਕ਼ ਕਾਰਣ ਵੀ। ਇਸ ਮਸ਼ੀਨਰੀ ਦੇ ਵਾਹਿਕ ਸਿਰਫ਼ ਰੋਟੀ ਦੀ ਬੁਰਕੀ ਹੀ ਨਹੀਂ, ਹਰ ਪੱਖ ਤੋਂ ਹੀ ਮੱਦਦ ਕਰ ਰਹੇ ਹਨ, ਹੁਣ ਇਹ ਸਾਫ਼ ਹੋ ਗਿਆ ਹੈ।

    ਸ਼ਿੰਗਾਰ ਅਤੇ ਵੀਰ ਰਸ ਭਰਪੂਰ ਇਸ ਗ੍ਰੰਥ ਵਿੱਚੋਂ ਪਾਈ ਹੋਈ ਦੱਸ ਹਿੰਦੀ ਦੀਆਂ ਖੇਤ੍ਰੀ-ਭਾਸ਼ਾਵਾਂ ਦੇ ਕਿਸੇ ਕਿਸੇ ਗੂੜ-ਗਿਆਨੀ ਦੀ ਹੈ, ਕਿਸੇ ਜਣੇ ਖਣੇ ਦੀ ਨਹੀਂ।
    ਇੱਕ ਸਵਾਲ ਮੇਰਾ ਜ਼ਾਤੀ ਰੁਚੀ ਦਾ ਹੈ ਕਿ ਡਾਕਟਰ ਜੀ ਦੀ ਪੀ'ਐੱਚ. ਡੀ. ਕਿਸ ਵਿਸ਼ੇ ਵਿੱਚ ਸੀ ਕਿਸ ਟੌਪਿੱਕ ਉੱਪਰ, ਅਤੇ ਉਸਦਾ ਥੀਸਿਸ ਕਿਸ ਯੂਨੀਵਰਸਿਟੀ ( ਜਾਂ ਜਿਵੇਂ "ਵਿਦਵਾਨ ਘੁੱਗੂ" ਜੀ ਕਹਿੰਦੇ ਹਨ ਕਿਸ "ਜੂਨਾਬਰਸਿਟੀ" ) ਵਿੱਚ ਪਿਆ ਹੈ??

    ਹਾਲਾਂਕਿ ਵਿਦਵਾਨ ਡਾਕਟਰ ਜੀ ਦਾ ਦਾਵਾ ਮੈਂ ਫੇਸਬੁੱਕ ਵਿੱਚ ਪੜ੍ਹਿਆ ਸੀ ਕਿ ਉਹ ਇੰਗਲੈਂਡ ਵਿੱਚ ਵਿਦਿਆਰਥੀਆਂ ਨੂੰ ਪੀਐਚ. ਡੀ. ਕਰਵਾਉਂਦੇ ਹਨ, ਪਰ ਉਹਨਾਂ ਦੀ ਲੇਖਣੀ ਵਿੱਚ ਉਹਨਾਂ ਗੱਲਾਂ ਦਾ ਵੀ ਖ਼ਿਆਲ ਨਹੀਂ ਰੱਖਿਆ ਹੁੰਦਾ ਜਿਹਨਾਂ ਦਾ ਸੱਤਵੀਂ ਜਮਾਤ ਦੇ ਵਿਦਿਆਰਥੀ ਨੂੰ ਰੱਖਣਾ ਪੈਂਦਾ ਹੈ, ਕਿਸੇ ਅਸਾਈਨਮੈਂਟ ਨੂੰ ਲਿਖਦਿਆਂ।
    ਇਸ ਨਾਲ ਮੈਨੂੰ ਸ਼ੱਕ਼ ਹੋ ਗਿਆ ਹੈ ਕਿ ਕਿਤੇ ਇਹ ਵੀ ਉਸੇ ਜੂਨਾਬਰਸਿਟੀ ਦੇ ਡਾਕਟਰ ਹੀ ਤਾਂ ਨਹੀਂ ਹਨ ਜਿਥੋਂ ਦੇ ਇਹਨਾਂ ਦੇ ਸਾਥੀ "ਪ੍ਰੋਫਿਸਰ" ਹਨ!

    20 hrs · Like · 7
    20 hrs · Like · 7
  • Dalvir Gill here's the Wiki entry, and it does tell the year he completed his M.A. but doesn't mention what was the year or Title of the thesis he wrote for his doctorate:

    Education:

    In 1971, Dilgeer passed his M.A. in English, and Punjabi and Philosophy (in 1973 and 1978 respectively) and started teaching in various colleges in the Punjab and finally at the Panjab University Chandigarh.[5] He was awarded degrees of M.Phil. LL.B. and Ph.D. by Panjab University Chandigarh. Besides he has several other degrees and diplomas as well. He is visiting teacher of the P.U. Patiala as well.

    http://en.wikipedia.org/wiki/Harjinder_Singh_Dilgeer


    Harjinder Singh Dilgeer (or Harajindara Siṅgha Dilagīra) is considered an authority on Sikh history and philosophy .[1] He has written in detail about the concept and the history of Akal Takht Sahib,[2] Sikh culture, Shiromani Akali Dal, the history of Anandpur Sahib, and Kiratpur Sahib, Dictionary…
    en.wikipedia.org
  • Kawaljit Singh ਚੰਦ ਬਰਦਾਈ ਦਾ ਰਚਿਤ ਪ੍ਰਿਥਵੀਰਾਜ ਰਾਸੋ ਸੰਪੂਰਨ ਰੂਪ ਵਿਚ ਅੱਜ ਦੇ ਜਮਾਨੇ ਵਿਚ ਨਹੀਂ ਮਿਲਦਾ। ਵਿਦਵਾਨਾ ਦਾ ਮੰਨਣਾ ਹੈ ਕੇ ਜੋ ਅੱਜ ਦੇ ਸਮੇ ਵਿਚ ਮੋਜੂਦ ਪ੍ਰਿਥਵੀਰਾਜ ਰਾਸੋ ਹੈ ਓਹਦਾ ਜਿਆਦਾਤਰ ਹਿੱਸਾ ਸਤਾਰਵੀ ਸਦੀ ਦੀ ਲਿਖਤ ਹੈ ਕਿਓਂ ਕੇ ਕਾਵ ਸ਼ੈਲੀ ਸਤਾਰਵੀ ਸਦੀ ਦੀ ਹੈ ਤੇ ਅਮਰ ਸਿੰਘ ਮੇਵਾੜ ਦੀਆਂ ਰਚਨਾਵਾ ਤੇ ਅਧਾਰਿਤ ਹੈ। ਹੋਰ ਤੇ ਹੋਰ, ਵਿਦਵਾਨਾ ਦਾ ਮਤ ਇਹ ਵੀ ਹੈ ਕੇ ਰਾਸੋ ਦੀ ਰਚਨਾ ਵਿਚਲਾ ਇਤਿਹਾਸ ਅਸਲ ਇਤਿਹਾਸ ਨਾਲ ਮੇਲ ਨਹੀਂ ਖਾਂਦਾ। ਸੋ ਜੇ ਕਾਵ ਸ਼ੈਲੀ 17ਵੀ ਸਦੀ ਦੀ ਹੈ ਤਾਂ ਹੋ ਸਕਦਾ ਹੈ ਕੇ ਇਸ ਦੇ ਕਵੀ ਨੇ ਦਸਮ ਗ੍ਰੰਥ ਦੀ ਕਾਵ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਇਹ ਰਚਨਾ ਲਿਖੀ ਹੋਵੇ !! ਇਕ ਹੋਰ ਗੱਲ ਹੈ ਕੇ ਗੁਰੂ ਸਾਹਿਬ ਨੇ ਚੰਡੀ ਚਰਿਤਰ ਦੇ ਅਖੀਰ ਵਿਚ ਲਿਖਿਆ ਹੈ ਕੇ ਇਹ ਰਚਨਾ ਦਾ ਹਵਾਲਾ ਕੀ ਹੈ। ਸੋ ਜੇ ਕੋਈ ਬੇਈਮਾਨ ਕਵੀ ਹੋਵੇ ਤਾਂ ਕਦੇ ਨਹੀਂ ਲਿਖੇਗਾ। ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀਆਂ ਕੁਛ ਪੰਕਤੀਆਂ ਚਕ ਕੇ ਬਾਕੀ ਦੀਆਂ ਕੋਲੋਂ ਜੋੜ ਕੇ 20ਵੀ ਸਦੀ ਵਿਚ ਬਹੁਤ ਲੋਕਾਂ ਨੇ ਕੀਰਤਨ ਕੀਤੇ ਨੇ, ਸੋ ਕੀ ਹੁਣ ਇਹ ਕਹਾਂਗੇ ਕੇ ਗੁਰੂ ਗ੍ਰੰਥ ਸਾਹਿਬ ਜੀ ਵੀ ਓਹਨਾ ਲੋਕਾਂ ਨੇ ਲਿਖਿਆ!! ਪ੍ਰੋਫ਼ ਕੰਵਲਦੀਪ ਸਿੰਘ ਦੀ ਕਾਵ ਸ਼ੈਲੀ ਗੁਰਬਾਣੀ ਦੀ ਕਾਵ ਸ਼ੈਲੀ ਨਾਲ ਕਾਫੀ ਮੇਲ ਖਾਂਦੀ ਹੈ ਤੇ ਓਹਨਾ ਨੇ ਬਹੁਤ ਲਫਜ਼ ਵੀ ਗੁਰਬਾਣੀ ਵਾਲੇ ਵਰਤੇ ਨੇ, ਸੋ ਹੁਣ ਕੀ 300 ਸਾਲ ਬਾਅਦ ਕੋਈ ਉਠ ਨੇ ਕਹੇਗਾ ਕੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਪ੍ਰੋਫ਼ ਕੰਵਲਦੀਪ ਸਿੰਘ ਨੇ ਕੀਤੀ ਹੈ !!
    18 hrs · Unlike · 7
  • Dalvir Gill .
    ਪੂਰੀ ਤਰਾਂ ਸਹਿਮਤ ਹਾਂ ਜੀ। ਹਿੰਦੂ ਗ੍ਰੰਥਾਂ ਦੀਆਂ ਅਦ੍ਵੈਤਵਾਦੀ ਧਾਰਾਵਾਂ ਵਿੱਚੋਂ ਬਹੁਤ ਸਾਰੇ ਹਿੱਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨਾਲ ਮੇਲ ਖਾ ਸਕਦੇ ਹਨ ਤਾਂ ਅਸੀਂ ਇਹ ਸਿੱਟਾ ਤਾਂ ਨਹੀਂ ਕੱਢ ਸਕਦੇ, ਜਿਵੇਂ ਫਰੀਦਾਬਾਦ ਵਾਲਾ ਦਲਬੀਰ ਕਹਿੰਦਾ ਹੈ, ਕਿ ਇਹ ਨਕਲ ਮਾਰੀ ਗਈ ਹੈ।
    ਮੇਰੇ ਲਈ ਤਾਂ ਡਾਕਟਰ
    ਜੀ ਨੇ ਸਾਫ਼ ਹੀ ਦੱਸ ਦਿੱਤਾ ਹੈ ਕਿ ਉਹਨਾਂ ਦੀ "ਖ਼ੋਜ" ਲਈ ਮਸਾਲਾ ਦੇਣ ਵਾਲਾ ਕੋਈ ਹੋਰ ਹੈ, ਸਗੋਂ ਇਹ ਵੀ ਕਿ ਕੌਣ ਹੈ, ਕੁਝ ਉਸੇ ਤਰਜ਼ 'ਤੇ ਜਿਵੇਂ ਆਈ ਏ ਐੱਸ ਸਾਹਿਬ ਨੇ ਟੀਵੀ 'ਤੇ ਚਲਦੀ ਇੰਟਰਵਿਊ ਵਿੱਚ ਸਾਫ਼ ਕਰ ਦਿੱਤਾ ਸੀ ਕਿ ਕਾਲੇ ਅਫਗਾਨੇ ਦੀਆਂ ਲਿਖਤਾਂ ਕਿਸਨੇ ਲਿਖੀਆਂ ਹੋ ਸਕਦੀਆਂ ਹਨ, ਜਿਵੇਂ ਉਹ ਵਾਰ-ਵਾਰ ਲਾਂਬਾ ਸਾਹਿਬ ਦੀ ਹਰੇਕ ਗੱਲ ਨੂੰ ਇਹ ਕਹਿ-ਕਹਿ ਕੱਟ ਰਿਹਾ ਸੀ, "ਕਾਲਾ ਅਫ਼ਗਾਨਾ ਦਾ ਮਤਲਬ ਇਹ ਨਹੀਂ ਹੈ।"
    18 hrs · Like · 7
  • Onkar Singh Ghotra ਦੇਖਕੇ ਹੈਰਾਨੀ ਹੋ ਰਹੀ ਹੈ ਕਿ ਚਾਰ ਿਛੱਲੜਾ ਦੀ ਖਾਤਿਰ ਬੰਦਾ ਿੲੰਨਾ ਵੀ ਗਿਰ ਸਕਦਾ ਹੈ ਕਿ ਅਪਨੇ ਗੁਰੂ ਦੀ ਬਾਣੀ ਤੇ ਹੀ ਸ਼ੰਕੇ ਕਰਨ ਲੱਗ ਪਏ....ਲੱਖ ਲਾਹਣਤਾ ਿਦਲਗੀਰ ਵਰਗੇ ਮੂਰਖਾ ਤੇ
    13 hrs · Like · 2
  • Dalvir Gill ਇਸ ਪੇਸਟ ਕੀਤੇ ਲਿੰਕ ਤੋਂ ਇਹ ਤਾਂ ਜਾਣਕਾਰੀ ਮਿਲ ਗਈ ਹੈ ਕਿ ਥੀਸਿਸ ਦਾ ਟੌਪਿਕ ਕੀ ਹੈ/ਸੀ। ਥੀਸਿਸ ਨੂੰ ਟਾਈਪ ਕਰਕੇ ਜਿਲਦ ਬੰਨਕੇ ਸੰਬੰਧਿਤ ਵਿਭਾਗ ਦੀ ਲਾਇਬ੍ਰੇਰੀ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਹੋਰ ਖੋਜਾਰਥੀ ਪਹਿਲਾਂ ਵਾਲੇ ਵਿਦਵਾਨਾਂ ਦੀ ਖੋਜ ਤੋਂ ਸਹਾਰਾ ਲੈ ਸਕਣ ਅਤੇ ਖੋਜ-ਨਿਬੰਧਾਂ ਵਿੱਚ ਅਕਸਰ ਫੁਟ-ਨੋਟ ਵਿੱਚ ਇਸਦਾ ਜ਼ਿਕ੍ਰ ਇਹ ਪ੍ਰਕਾਰ ਆਉਂਦਾ ਹੈ "ਪੀਏੱਚ ਡੀ ਦੇ ਅਣਪ੍ਰਕਾਸ਼ਿਤ ਖਰੜੇ ਦੇ ਪੰਨਾ ਨੰਬਰ ਢਿਮਕੇ ਤੋਂ" ਮੈਂ ਮਾਸਟਰ ਤਾਰਾ ਸਿੰਘ ਉੱਪਰ ਲਿੱਖੇ ਖ਼ੋਜ-ਪ੍ਰਬੰਧਾਂ ਉੱਪਰ ਇੱਕ ਸਰਸਰੀ ਜਿਹੀ ਝਾਤ ਮਾਰੀ ਸੀ ਪਰ ਮੈਨੂੰ ਇੰਨੇ "ਮਹੱਤਵਪੂਰਣ" ਅਤੇ "ਸਿਰਮੌਰ" "ਇਤਿਹਾਸਕਾਰ" ਦਾ ਜ਼ਿਕ੍ਰ ਨਹੀਂ ਮਿਲਿਆ। ਨਾਲ ਸਾਂਝੀ ਕੀਤੀ ਜਾ ਰਹੀ ਜਾਣਕਾਰੀ ਮੁਤਾਬਿਕ ਇਹ 'ਅੰਗ੍ਰੇਜ਼ੀ' ਜਾਂ "ਪੰਜਾਬੀ ਅਤੇ ਫਲਸਫ਼ਾ" ਨਾਲ ਸੰਬੰਧਿਤ ਵਿਭਾਗਾਂ ( ਪੰਜਾਬ ਯੂਨੀਵਰਸਿਟੀ ਜਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ) ਨਾਲ ਸੰਬੰਧਿਤ ਹੋਣ ਦੇ ਮੌਕੇ ਜਿਆਦਾ ਹਨ। ਜੇ ਮੇਰਾ ਸ਼ੱਕ਼ ਸਹੀ ਹੋਵੇ ਤਾਂ ਇਹ ਇੱਕ ਬਹੁਤ ਵੱਡਾ ਫਰਾਡ ਹੈ। ਮੈਂ ਇਸ ਜੁੰਡਲੀ ਉੱਪਰ ਸੰਨ 2009 ਤੋਂ ਬਾਰੀਕੀ ਨਾਲ ਨਿਗਾਹ ਰੱਖ ਰਿਹਾ ਹਾਂ ਅਤੇ ਇਹਨਾਂ ਦੀਆਂ ਆਦਤਾਂ, ਲਿਖਣ-ਸ਼ੈਲੀਆਂ, ਵਿਅਕਤੀਤਵ ਦੀ ਲੋੜੀਂਦੀ ਹੱਦ ਤੱਕ ਥਾਹ ਰੱਖਦਾ ਹਾਂ। ਮਾਮੂਲੀ ਜਿਹੀ ਗੱਲ 'ਤੇ "ਮੇਰੇ ਲਿਖੇ ਫਲਾਣੇ ਲੇਖ ਵਿੱਚ ਮੈਂ ਜ਼ਿਕ੍ਰ ਕੀਤਾ ਹੈ" ਕਹਿਣ ਵਾਲਾ ਜੇ ਆਪਣੇ ਡੌਕਟ੍ਰੇਟ ਬਾਰੇ ਜ਼ਿਕ੍ਰ ਨਾ ਕਰੇ ਅਤੇ ਆਪਣੀ ਪਹਿਲੀ ਪੁਸਤਕ "ਬੇਵਫਾਈਆਂ" ( ਕਵਿਤਾ ਸੰਗ੍ਰਿਹ ) ਦਾ ਵੀ ਉਲੇੱਖ ਕਰਨੋਂ ਨਾ ਉੱਕੇ ਅਤੇ ਪੀਏੱਚ ਡੀ ਦੇ ਥੀਸਿਸ ਬਾਰੇ ਆਪਣੀਆਂ ਪ੍ਰਾਪਤੀਆਂ ਦੀ ਲਿਸਟ ਵਿੱਚ ਸਾਹ ਤੱਕ ਨਾ ਕੱਢੇ ਤਾਂ ਮੱਥਾ ਠਨਕਣਾ ਸੁਭਾਵਿਕ ਹੀ ਹੈ।
    ਜੇ ਕਿਸੇ ਦਾ ਕੋਈ ਵੀ ਸੱਜਣ ਮਿਤ੍ਰ ਇਹਨਾਂ ਅਦਾਰਿਆਂ ਨਾਲ ਸੰਬੰਧਿਤ ਹੈ ਤਾਂ ਉਸਨੂੰ ਬੇਨਤੀ ਕਰੋ ਕੀ ਉਹ 10 ਮਿੰਟ ਇਸ ਕੰਮ ਲਈ ਲਗਾਵੇ।

    the link for following info is pasted here, but my question still stands. whHe passed his M.A. (English, Punjabi and Philosophy); M.Phil, LL.B., Adi Granth Acharya and Ph.D. degrees from Punjab University Chandigarh and Guru Nanak University Amritsar. Topic of his Ph.D. thesis was: Life, Time and Work of Master Tara Singh. movement.

    http://www.sikh-history.com/.../literature/dilgeer.html

    from


    Read about Sikh Warriors
    sikh-history.com|By Sandeep Singh Bajwa
  • Onkar Singh Ghotra ਜੇ ਿਦਲਗੀਰ ਦਾ ਕੋਈ ਚੇਲਾ ਿਦਲਗੀਰ ਦੀ ਡੌਕਟ੍ਰੇਟ ਬਾਰੇ ਵਧੇਰੇ ਜਾਣਕਾਰੀ ਦੇ ਸਕੇ ਤਾ ਜਰੂਰ ਸਾਂਝੀ ਕਰੇ...ਸਾਨੰੂ ਪੂਰਾ ਯਕੀਨ ਹੈ ਕਿ ਿਦਲਗੀਰ ਪਾਸ ਕੋਈ
    ਡੌਕਟ੍ਰੇਟ ਨਹੀ ਹੈ ਅਤੇ ਉਹ ਕੋਈ ਿੲਤਹਾਸਕਾਰ ਨਹੀ ਹੈ
    4 hrs · Like · 1
  • Satparkash Singh ਿੲਸ ਨਕਲੀ ਿੲਤਹਾਸਕਾਰ ਬਾਰੇ ਹੋਰ ਜਾਣਕਾਰੀ ਿੲਕੱਠੀ ਕਰਕੇ ਿੲਸ ਦੀ ਅਸਲੀਅਤ ਿਸਖ ਸੰਗਤਾ ਸਾਹਮਣੇ ਰੱਖਣੀ ਚਾਹੀਦੀ ਹੈ!!ਖਾਸ ਕਰਕੇ ਿੲਸਦੀ ਡਿਗਰੀ ਬਾਰੇ!!!ਿਫਰ ਉਸ ਜਾਣਕਾਰੀ ਨੰੂ ਿੲੱਕ ਲੇਖ ਦੇ ਰੂਪ ਿਵੱਚ ਿਲਖਕੇ ਵੱਧ ਤੋ ਵੱਧ ਸ਼ੇਅਰ ਕਰੋ ਤਾ ਜੋ ਲੋਕ ਿਦਲਗੀਰ ਵਰਗੇ ਫਰਾਡ ਤੋ ਬੱਚ ਸਕਣ!!! ਿੲਹ ਕੰਮ ਿਦਲਵੀਰ ਿਗੱਲ, ਡਾਕਟਰ ਕੰਵਲਜੀਤ ਿਸੰਘ,ਗੁਰਪ੍ਰੀਤ ਿਸੰਘ ਕੈਲੋਫੋਰਨੀਆ ਜਾ ਅਨਾਹਦ ਘਰ ਜਰੂਰ ਕਰ ਸਕਦੇ ਹਨ!!!
    4 hrs · Like · 1
  • Dalvir Gill ਉਂਝ ਤਾਂ ਮੇਰਾ MA ਦਾ ਵਿਸ਼ਾ ( Theatre & Television ) ਵੀ ਓਪਰਾ ਜਿਹਾ ਹੈ ਪਰ ਪਟਿਆਲੇ ਵਾਲੇ ਵਿਭਾਗ ਦਾ ਨਾਮ Department of Theatre & Television ਹੈ ਅਤੇ ਚੰਡੀਗੜ੍ਹ ਵਾਲੇ ਦਾ Department of Indian Theatre, ਪਰ ਮੈਨੂੰ ਅਜੇ ਤੱਕ "ਪੰਜਾਬੀ ਅਤੇ ਫਲਸਫ਼ਾ" ਨਾਮ ਦੀ MA ਵੀ ਨਹੀਂ ਪਤਾ ਲੱਗਾ ਕਿ ਕਿਹੜੀ ਯੂਨੀਵਰਸਿਟੀ ਕਰਵਾਉਂਦੀ ਹੈ।
    3 hrs · Like · 2
  • Satparkash Singh ਲੱਗਦਾ ਿੲਹ ਵੀ ,ਐਮ ਏ ਵੀ ਿਦਲਗੀਰ ਦੀ ਡਿਗਰੀ ਵਾਂਗ ਫਰਾਡ ਹੈ..ਹਾ ਹਾ ਹਾ
    2 hrs · Like · 1
  • Dalvir Gill ਮੈਂ ਕੀਤੀ ਕੋਸ਼ਿਸ਼ ਕਿ Punjabi & Philosophy ਲੱਭੇ ਕਿਤੋਂ, ਪਰ ਫਿਰ ਸ਼ਾਇਦ ਕਿਹ ਦੇਣ ਕਿ ਦੋ ਨਹੀਂ ਤਿੰਨ MA ਹਨ ਅੰਗ੍ਰੇਜ਼ੀ, ਪੰਜਾਬੀ ਅਤੇ ਫਲਸਫ਼ੇ ਦੀਆਂ। ਪਰ ਹੁਣ ਉੱਥੇ ਇਹੋ ਦੋ ਹੀ ਲਿਖੀਆਂ ਹਨ: ਅੰਗ੍ਰੇਜ਼ੀ, ਅਤੇ ਪੰਜਾਬੀ ਅਤੇ ਫਲਸਫ਼ਾ।
    ਮੱਕੜੀ ਬਹੁਤ ਸ਼ਿਕਾਰ ਛਕਦੀ ਹੈ ਪਰ ਆਪਦੇ ਜਾਲੇ ਵਿੱਚ ਆਪ ਹੀ ਫਸਦੀ ਹੈ ਇੱਕ ਦਿਨ। ਸਾਧ ਦਾ ਵੀ ਇੱਕ ਦਿਨ ਆਉਂਦਾ ਹੈ, ਬਾਕੀ ਤਾਂ ਸਾਰਾ ਸਾਲ ਚੋਰ ਦਾ ਹੀ ਏ।
    1 hr · Like · 2
  • Dalvir Gill this is the way to present one's Resume:
    http://www.narindersinghkapoor.com/resume


    Narinder Singh Kapoor
    narindersinghkapoor.com

1 comment:

  1. https://www.facebook.com/groups/Akhoutividvan/906563949372514/

    ReplyDelete